ਡੇਰਾ ਸੱਚਾ ਸੌਦਾ ਦੇ “ਕੁਰਬਾਨੀ ਵਿੰਗ” ਨੇ ਭੇਜੀਆਂ ਟੀਵੀ ਚੈਨਲਾਂ ਨੂੰ ਧਮਕੀ ਭਰੀਆਂ ਚਿੱਠੀਆਂ

Dera sacha sauda kurbani wing sends threatening letters
Dera sacha sauda kurbani wing sends threatening letters

Dera sacha sauda kurbani wing:

Dera sacha sauda kurbani wing sends threatening letters

ਡੇਰਾ ਸੱਚਾ ਸੌਦਾ ਦੇ “ਕੁਰਬਾਨੀ ਵਿੰਗ” ਨੇ ਧਮਕੀ ਭਰੀਆਂ ਚਿੱਠੀਆਂ ਲਿਖ ਕੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਖਿਲਾਫ ਟੀਵੀ ਚੈਨਲਸ ‘ਤੇ ਬੋਲ ਰਹੇ ਸਾਬਕਾ ਡੇਰਾ ਪ੍ਰੇਮੀਆਂ ਅਤੇ ਰਿਪੋਰਟਿੰਗ ਕਰ ਰਹੇ ਪੱਤਰਕਾਰਾਂ ਦੇ ਨਾਲ-ਨਾਲ ਹਰਿਆਣਾ ਪੁਲਿਸ ਦੇ ਤਿੰਨ ਅਫਸਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।
Dera sacha sauda kurbani wing sends threatening letters
ਇਸ ਚਿੱਠੀ ‘ਚ “ਕੁਰਬਾਨੀ ਵਿੰਗ” ਦੇ ਵੱਲੋਂ ਲਿਖਿਆ ਗਿਆ ਹੈ ਕਿ ਮਰਨ ਨੂੰ ਤਾਂ ਡੇਰਾ ਸੱਚਾ ਸੌਦਾ ਦੇ ਲਈ ੨੦੦ ਤੱਕ ਨੌਜਵਾਨ ਮਰਨਨੂੰ ਬੈਠੇ ਹਨ, ਪਰ ਇਸ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ।
Dera sacha sauda kurbani wing sends threatening lettersਜੋ ਲੋਕ ਵੀ ਡੇਰੇ ਖਿਲਾਫ ਲਿਖ ਜਾਂ ਬੋਲ ਰਹੇ ਨੇ, ਉਹਨਾਂ ਨੂੰ ਲੱਭ-ਲੱਭ ਕੇ ਖਤਮ ਕੀਤਾ ਜਾਵੇਗਾ। 
Dera sacha sauda kurbani wing sends threatening letters
ਇਸ ਚਿੱਠੀ ‘ਚ ਖੱਟਾ ਸਿੰਘ ਦਾ ਨਾਮ ਵੀ ਸ਼ਾਮਿਲ ਹੈ।
Dera sacha sauda kurbani wing sends threatening letters
ਇਹ ਚਿੱਠੀ ਰਜਿਸਟਰਡ ਪੋਸਟ ਦੇ ਰਾਹੀਂ ਚੰਡੀਗੜ੍ਹ ਦੇ ਕੁਝ ਚੈਨਲਾਂ ਨੂੰ ਦਫਤਰਾਂ ‘ਚ ਭੇਜੀ ਗਈ ਹੈ।

—PTC News