ਦੇਸ਼- ਵਿਦੇਸ਼

ਮੌਲਾਨਾ ਵਿਰੁੱਧ ਇੱਕ ਲੜਕੀ ਨੂੰ ਯੌਨ ਸ਼ੋਸ਼ਣ ਦੀ ਸ਼ਿਕਾਇਤ ਕਰਨੀ ਪਈ ਮਹਿੰਗੀ, ਚਾਰ ਲੋਕਾਂ ਨੇ ਜਿਉਂਦਿਆਂ ਸਾੜਿਆ

By Jashan A -- April 19, 2019 5:04 pm -- Updated:Feb 15, 2021

ਮੌਲਾਨਾ ਵਿਰੁੱਧ ਇੱਕ ਲੜਕੀ ਨੂੰ ਯੌਨ ਸ਼ੋਸ਼ਣ ਦੀ ਸ਼ਿਕਾਇਤ ਕਰਨੀ ਪਈ ਮਹਿੰਗੀ, ਚਾਰ ਲੋਕਾਂ ਨੇ ਜਿਉਂਦਿਆਂ ਸਾੜਿਆ ,
ਢਾਕਾ: ਬੰਗਲਾਦੇਸ਼ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਥੇ ਇੱਕ ਮਦਰਸੇ ਦੇ ਮੌਲਾਨਾ ਨੇ ਇਕ ਕੁੜੀ ਨੂੰ ਕਥਿਤ ਤੌਰ 'ਤੇ ਅੱਗ ਲਗਾ ਕੇ ਜਿੰਦਾ ਸਾੜ ਦਿੱਤਾ।

molana ਮੌਲਾਨਾ ਵਿਰੁੱਧ ਇੱਕ ਲੜਕੀ ਨੂੰ ਯੌਨ ਸ਼ੋਸ਼ਣ ਦੀ ਸ਼ਿਕਾਇਤ ਕਰਨੀ ਪਈ ਮਹਿੰਗੀ, ਚਾਰ ਲੋਕਾਂ ਨੇ ਜਿਉਂਦਿਆਂ ਸਾੜਿਆ

ਇਸ ਘਟਨਾ ਦੇ ਕੁਝ ਦਿਨ ਪਹਿਲਾਂ ਹੀ ਕੁੜੀ ਨੇ ਮੌਲਾਨਾ ਸਿਰਾਜ-ਉਦ-ਦੌਲਾ ਵਿਰੁੱਧ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਉਸ ਨੂੰ ਦਫਤਰ ਵਿਚ ਬੁਲਾ ਕੇ ਗਲਤ ਤਰੀਕੇ ਨਾਲ ਛੂਹਿਆ ਸੀ।

ਹੋਰ ਪੜ੍ਹੋ:ਅਮਰੀਕਾ-ਮੈਕਸੀਕੋ ਕੰਧ’ ‘ਤੇ ਡੋਨਾਲਡ ਟਰੰਪ ਦਾ ਫੈਸਲਾ

molana ਮੌਲਾਨਾ ਵਿਰੁੱਧ ਇੱਕ ਲੜਕੀ ਨੂੰ ਯੌਨ ਸ਼ੋਸ਼ਣ ਦੀ ਸ਼ਿਕਾਇਤ ਕਰਨੀ ਪਈ ਮਹਿੰਗੀ, ਚਾਰ ਲੋਕਾਂ ਨੇ ਜਿਉਂਦਿਆਂ ਸਾੜਿਆ

ਜਦੋਂ ਉਸ ਦੇ ਧਮਕਾਉਣ ਦੇ ਬਾਵਜੂਦ ਕੁੜੀ ਨੇ ਕੇਸ ਵਾਪਸ ਨਾ ਲਿਆ ਤਾਂ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ।

molana ਮੌਲਾਨਾ ਵਿਰੁੱਧ ਇੱਕ ਲੜਕੀ ਨੂੰ ਯੌਨ ਸ਼ੋਸ਼ਣ ਦੀ ਸ਼ਿਕਾਇਤ ਕਰਨੀ ਪਈ ਮਹਿੰਗੀ, ਚਾਰ ਲੋਕਾਂ ਨੇ ਜਿਉਂਦਿਆਂ ਸਾੜਿਆ

ਦੇਸ਼ 'ਚ ਇਸ ਘਟਨਾ ਦੇ ਵਿਰੋਧ ਵਿਚ ਵਿਆਪਕ ਪ੍ਰਦਰਸ਼ਨ ਹੋ ਰਹੇ ਹਨ। 6 ਅਪ੍ਰੈਲ ਨੂੰ ਬੁਰਕਾ ਪਹਿਨੇ ਚਾਰ ਲੋਕਾਂ ਨੇ 18 ਸਾਲਾ ਨੁਸਰਤ ਜਹਾਂ ਰਫੀ ਨੂੰ ਜ਼ਿੰਦਾ ਸਾੜ ਦਿੱਤਾ। ਮੀਡੀਆ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਹਨ ਕਿ ਪ੍ਰਦਰਸ਼ਨਕਾਰੀ ਪੀੜਤਾ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।

-PTC News