ਜਾਣੋ, ਧਮਕ ਦਾ ਬੇਸ’ ਵਾਲੇ ‘ਮੁੱਖ ਮੰਤਰੀ ਦੀ ਪੂਰੀ ਕਹਾਣੀ, ਇੱਕ ਗਲਤੀ ਲਈ ਖੋਹੀ ਗਈ ਅਸਲ ਪਛਾਣ, ਅੱਜ ਬਣਿਆ ਸਟਾਰ

DHARAMPREET
ਜਾਣੋ, ਧਮਕ ਦਾ ਬੇਸ' ਵਾਲੇ 'ਮੁੱਖ ਮੰਤਰੀ ਦੀ ਪੂਰੀ ਕਹਾਣੀ, ਇੱਕ ਗਲਤੀ ਲਈ ਖੋਹੀ ਗਈ ਅਸਲ ਪਛਾਣ, ਅੱਜ ਬਣਿਆ ਸਟਾਰ

ਜਾਣੋ, ਧਮਕ ਦਾ ਬੇਸ’ ਵਾਲੇ ‘ਮੁੱਖ ਮੰਤਰੀ ਦੀ ਪੂਰੀ ਕਹਾਣੀ, ਇੱਕ ਗਲਤੀ ਲਈ ਖੋਹੀ ਗਈ ਅਸਲ ਪਛਾਣ, ਅੱਜ ਬਣਿਆ ਸਟਾਰ, ਧਮਕ ਬੇਸ ਮੁਖ ਮੰਤਰੀ ਦੇ ਨਾਮ ਨਾਲ ਪ੍ਰਸਿੱਧੀ ਖੱਟਣ ਵਾਲਾ ਨੌਜਵਾਨ ਅੱਜ ਦੁਨੀਆਂ ਭਰ ‘ਚ ਮਸ਼ਹੂਰ ਹੈ। ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ 15 ਸਾਲ ਦਾ ਇਹ ਸਿੱਖ ਬੱਚਾ ਅੱਜ ਸਟਾਰ ਬਣ ਗਿਆ। ਇਸ ਦਾਨ ਧਰਮਪ੍ਰੀਤ ਹੈ ਤੇ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ।

dharampreet
ਜਾਣੋ, ਧਮਕ ਦਾ ਬੇਸ’ ਵਾਲੇ ‘ਮੁੱਖ ਮੰਤਰੀ ਦੀ ਪੂਰੀ ਕਹਾਣੀ, ਇੱਕ ਗਲਤੀ ਲਈ ਖੋਹੀ ਗਈ ਅਸਲ ਪਛਾਣ, ਅੱਜ ਬਣਿਆ ਸਟਾਰ

ਦਰਅਸਲ ਇਸ ਨੌਜਵਾਨ ਨੂੰ ਇੱਕ ਗਲਤੀ ਦੀ ਪਿੰਡ ਵਾਲਿਆਂ ਨੇ ਇੰਨੀ ਵੱਡੀ ਸਜ਼ਾ ਦਿੱਤੀ ਗਈ ਕਿ ਉਸ ਦੇ ਕਕਾਰ ਹੀ ਉਤਰਵਾ ਦਿਤੇ ਗਏ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਕਾਰ ਉਤਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਦੀ ਚੁਫੇਰਿਓਂ ਨਿੰਦਾ ਹੋ ਰਹੀ ਸੀ। ਜਿਸ ਉਪਰੰਤ ਦੁਨੀਆਂ ਭਰ ਦੇ ਲੋਕ ਮੁਖ ਮੰਤਰੀ ਦੇ ਹੱਕ ‘ਚ ਆ ਖੜੇ।

dharampreet
ਜਾਣੋ, ਧਮਕ ਦਾ ਬੇਸ’ ਵਾਲੇ ‘ਮੁੱਖ ਮੰਤਰੀ ਦੀ ਪੂਰੀ ਕਹਾਣੀ, ਇੱਕ ਗਲਤੀ ਲਈ ਖੋਹੀ ਗਈ ਅਸਲ ਪਛਾਣ, ਅੱਜ ਬਣਿਆ ਸਟਾਰ

ਜਿਸ ਕਾਰਨ ਧਮਕ ਬੇਸ ਵਾਲੇ ਧਰਮਪ੍ਰੀਤ ਉਰਫ ਮੁੱਖ ਮੰਤਰੀ ਦੇ ਕਕਾਰ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਮਾਨਦੀਪ ਸਿੰਘ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਲਈ ਸੀ। ਹੁਣ ਆਪਣੇ ਗੀਤ ਧਮਕ ਬੇਸ ਵਾਲੇ ਕਾਰਨ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋ ਰਿਹਾ ਹੈ ਤੇ ਦੁਨੀਆਂ ਭਰ ਤੋਂ ਲੋਕ ਉਸ ਨਾਲ ਜੁੜ ਰਹੇ ਹਨ।

dharampreet
ਜਾਣੋ, ਧਮਕ ਦਾ ਬੇਸ’ ਵਾਲੇ ‘ਮੁੱਖ ਮੰਤਰੀ ਦੀ ਪੂਰੀ ਕਹਾਣੀ, ਇੱਕ ਗਲਤੀ ਲਈ ਖੋਹੀ ਗਈ ਅਸਲ ਪਛਾਣ, ਅੱਜ ਬਣਿਆ ਸਟਾਰ

ਉਥੇ ਹੀ ਧਰਮਪ੍ਰੀਤ ਦੇ ਮਾਪਿਆਂ ਨੇ ਵੱਡਾ ਬਿਆਨ ਦੇ ਕੇ ਸਾਫ ਕਰ ਦਿੱਤਾ ਹੈ ਕਿ ਉਹ ਸਿਰਫ ਗਾਣੇ ਹੀ ਗਾਵੇਗਾ।ਜ਼ਿਕਰ ਏ ਖਾਸ ਹੈ ਕਿ ਧਰਮਪ੍ਰੀਤ ਦੇ ਮਾਪਿਆਂ ਨੇ ਇੱਕ ਵੈੱਬ ਚੈਨਲ ਨੂੰ ਇੰਟਰਵਿਊ ਦਿੰਦਿਆਂ ਵੱਡਾ ਖੁਲਾਸਾ ਕੀਤਾ ਹੈ ਕਿ ਉਹ ਹੁਣ ਆਪਣੇ ਪੁੱਤਰ ਨੂੰ ਅੰਮ੍ਰਿਤ ਨਹੀਂ ਛਕਾਉਣਗੇ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਬੱਚਾ ਹੁਣ ਗਾਇਕੀ ਵਾਲੇ ਪਾਸੇ ਪੈ ਚੁੱਕਿਆ ਹੈ ਤੇ ਉਹ ਸਿਰਫ ਗਾਣਿਆਂ ਵੱਲ ਹੀ ਧਿਆਨ ਦੇਵੇਗਾ।

DHARAMPREET
ਜਾਣੋ, ਧਮਕ ਦਾ ਬੇਸ’ ਵਾਲੇ ‘ਮੁੱਖ ਮੰਤਰੀ ਦੀ ਪੂਰੀ ਕਹਾਣੀ, ਇੱਕ ਗਲਤੀ ਲਈ ਖੋਹੀ ਗਈ ਅਸਲ ਪਛਾਣ, ਅੱਜ ਬਣਿਆ ਸਟਾਰ

ਉਹਨਾਂ ਦਾ ਕਹਿਣਾ ਹੈ ਕਿ ਉਸ ਨੇ ਗਾਣੇ ਗਾਉਣੇ ਹਨ ਕਈ ਵਾਰ ਚੰਗਾ ਗਾਣਾ ਵੀ ਗਾਇਆ ਜਾ ਸਕਦਾ ਤੇ ਮਾੜਾ ਵੀ।ਦੱਸਣਯੋਗ ਹਾਕੀ ਧਰਮਪ੍ਰੀਤ ਦੇ ਪਹਿਲੇ ਗਾਣੇ ਨੂੰ ਪਿਆਰ ਮਿਲਣ ਤੋਂ ਬਾਅਦ ਹੁਣ ਉਹ ਜਲਦੀ ਇੱਕ ਤੋਂ ਬਾਅਦ ਇੱਕ ਨਵੇਂ ਗਾਣੇ ਲੈ ਕੇ ਆ ਰਿਹਾ ਹੈ।

-PTC News