Advertisment

ਧਮਕ ਬੇਸ ਵਾਲਾ ਮੁਖ ਮੰਤਰੀ ਇੱਕ ਵਾਰ ਫਿਰ ਪਾਉਣ ਆ ਰਿਹਾ ਹੈ ਧਮਕ, ਗਾਣੇ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

author-image
Jashan A
Updated On
New Update
ਧਮਕ ਬੇਸ ਵਾਲਾ ਮੁਖ ਮੰਤਰੀ ਇੱਕ ਵਾਰ ਫਿਰ ਪਾਉਣ ਆ ਰਿਹਾ ਹੈ ਧਮਕ, ਗਾਣੇ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ
Advertisment
ਧਮਕ ਬੇਸ ਵਾਲਾ ਮੁਖ ਮੰਤਰੀ ਇੱਕ ਵਾਰ ਫਿਰ ਪਾਉਣ ਆ ਰਿਹਾ ਹੈ ਧਮਕ, ਗਾਣੇ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ,ਪਿਛਲੇ ਦਿਨੀ ਸੋਸ਼ਲ ਮੀਡੀਆ 'ਤੇ ਸਟਾਰ ਬਣਿਆ ਧਮਕ ਬੇਸ ਵਾਲਾ ਮੁਖ ਮੰਤਰੀ ਇਨ੍ਹੀ ਦਿਨੀ ਖੂਬ ਚਰਚਾ 'ਚ ਹੈ। ਹਰ ਇੱਕ ਦੀ ਜੁਬਾਨ 'ਤੇ ਮੁਖ ਮੰਤਰੀ ਦਾ ਨਾਮ ਹੀ ਆਉਂਦਾ ਹੈ।ਟਿਕ ਟਾਕ ਵੀਡੀਓਜ਼ ਨਾਲ ਵਾਇਰਲ ਹੋਇਆ ਧਰਮਪ੍ਰੀਤ ਉਰਫ ਮੁੱਖ ਮੰਤਰੀ ਜਿਹੜਾ ਧਮਕ ਬੇਸ ਗਾਣੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਐਂਟਰੀ ਮਾਰ ਚੁੱਕਿਆ ਹੈ। mukh mantri ਧਮਕ ਬੇਸ ਵਾਲਾ ਮੁਖ ਮੰਤਰੀ ਇੱਕ ਵਾਰ ਫਿਰ ਪਾਉਣ ਆ ਰਿਹਾ ਹੈ ਧਮਕ, ਗਾਣੇ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ ਜਿਸ ਕਾਰਨ ਧਰਮਪ੍ਰੀਤ ਪੰਜਾਬੀ ਇੰਡਸਟਰੀ 'ਚ ਇੱਕ ਵਾਰ ਫਿਰ ਧਮਕ ਪਾਉਣ ਲਈ ਆ ਰਿਹਾ ਹੈ। ਦਰਅਸਲ ਮੁਖ ਮੰਤਰੀ ਆਪਣਾ ਨਵਾਂ ਗਾਣਾ ‘ਡੇਵਿਲ’ ਸੋਨੀ ਮਾਨ ਨਾਲ ਲੈ ਕੇ ਆ ਰਿਹਾ ਹੈ ਜਿਸ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਗਾਣੇ ਦੇ ਟੀਜ਼ਰ ਤੋਂ ਤਾਂ ਜਾਪਦਾ ਹੈ ਗਾਣੇ ‘ਚ ਇਸ ਵਾਰ ਮੁੱਖ ਮੰਤਰੀ ਉਰਫ ਧਰਮਪ੍ਰੀਤ ਕੁਝ ਖਾਸ ਅੰਦਾਜ਼ ਅਤੇ ਰੂਪ ‘ਚ ਨਜ਼ਰ ਆਉਣਾ ਵਾਲਾ ਹੈ। ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀਂ ਮੁਖ ਮੰਤਰੀ ਦਾ ਇੱਕ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਜਿਸ ਨੂੰ ਵੀ ਯੂ ਟਿਊਬ ‘ਤੇ 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। mukh mantri ਧਮਕ ਬੇਸ ਵਾਲਾ ਮੁਖ ਮੰਤਰੀ ਇੱਕ ਵਾਰ ਫਿਰ ਪਾਉਣ ਆ ਰਿਹਾ ਹੈ ਧਮਕ, ਗਾਣੇ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ ਹਾਲਾਂਕਿ ਗਾਣੇ ‘ਚ ਅਸ਼ਲੀਲ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਕਾਰਣ ਗਾਣੇ ਦਾ ਵਿਰੋਧ ਵੀ ਹੋਇਆ ਸੀ ਅਤੇ ਗੱਲ ਧਮਕ ਬੇਸ ਵਾਲੇ ਦੇ ਕਕਾਰ ਲਹਾਉਣ ਤੱਕ ਆ ਗਈ ਸੀ। ਪਰ ਹੁਣ ਇਸ ਸਭ ਤੋਂ ਉੱਪਰ ਉੱਠ ਮੁੱਖ ਮੰਤਰੀ ਆਪਣਾ ਨਵਾਂ ਗਾਣਾ ਲੈ ਕੇ ਆ ਰਿਹਾ ਹੈ। -PTC News-
punjabi-news entertainment-news news-in-punjabi latest-entertainment-news
Advertisment

Stay updated with the latest news headlines.

Follow us:
Advertisment