Thu, Apr 18, 2024
Whatsapp

ਸ਼ਰਮਨਾਕ ! ਧੂਰੀ 'ਚ 4 ਸਾਲਾ ਮਾਸੂਮ ਨਾਲ ਜਬਰ-ਜ਼ਨਾਹ, ਲੋਕਾਂ ਨੇ ਸ਼ਹਿਰ ਕੀਤਾ ਬੰਦ

Written by  Jashan A -- May 26th 2019 05:15 PM -- Updated: May 26th 2019 05:16 PM
ਸ਼ਰਮਨਾਕ ! ਧੂਰੀ 'ਚ 4 ਸਾਲਾ ਮਾਸੂਮ ਨਾਲ ਜਬਰ-ਜ਼ਨਾਹ, ਲੋਕਾਂ ਨੇ ਸ਼ਹਿਰ ਕੀਤਾ ਬੰਦ

ਸ਼ਰਮਨਾਕ ! ਧੂਰੀ 'ਚ 4 ਸਾਲਾ ਮਾਸੂਮ ਨਾਲ ਜਬਰ-ਜ਼ਨਾਹ, ਲੋਕਾਂ ਨੇ ਸ਼ਹਿਰ ਕੀਤਾ ਬੰਦ

ਸ਼ਰਮਨਾਕ ! ਧੂਰੀ 'ਚ 4 ਸਾਲਾ ਮਾਸੂਮ ਨਾਲ ਜਬਰ-ਜ਼ਨਾਹ, ਲੋਕਾਂ ਨੇ ਸ਼ਹਿਰ ਕੀਤਾ ਬੰਦ,ਧੂਰੀ: ਸੰਗਰੂਰ ਦੇ ਧੂਰੀ ਤੋਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਚਾਰ ਸਾਲ ਦੀ ਮਾਸੂਮ ਬੱਚੀ ਨਾਲ ਸਕੂਲ ਬੱਸ ਦੇ ਕੰਡਕਟਰ ਨੇ ਜਬਰ-ਜ਼ਨਾਹ ਕੀਤਾ। [caption id="attachment_300199" align="aligncenter" width="300"]rape ਸ਼ਰਮਨਾਕ ! ਧੂਰੀ 'ਚ 4 ਸਾਲਾ ਮਾਸੂਮ ਨਾਲ ਜਬਰ-ਜ਼ਨਾਹ, ਲੋਕਾਂ ਨੇ ਸ਼ਹਿਰ ਕੀਤਾ ਬੰਦ[/caption] ਦਰਅਸਲ ਧੂਰੀ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਚਾਰ ਵਰ੍ਹਿਆਂ ਦੀ ਬੱਚੀ ਨੂੰ ਸਕੂਲ ਬਸ ਦਾ ਕੰਡੈਕਟਰ ਵਰਗਲਾ ਕੇ ਲੈ ਗਿਆ ਅਤੇ ਸਕੂਲ ਵਿਚ ਹੀ ਬੱਚੀ ਨਾਲ ਬਲਾਤਕਾਰ ਕਰ ਦਿੱਤਾ। ਹੋਰ ਪੜ੍ਹੋ:ਜੰਮੂ ਸਮੇਤ ਹਿਮਾਚਲ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਪੰਜਾਬ ‘ਚ ਵਧ ਸਕਦੀ ਠੰਡ [caption id="attachment_300201" align="aligncenter" width="300"]rape ਸ਼ਰਮਨਾਕ ! ਧੂਰੀ 'ਚ 4 ਸਾਲਾ ਮਾਸੂਮ ਨਾਲ ਜਬਰ-ਜ਼ਨਾਹ, ਲੋਕਾਂ ਨੇ ਸ਼ਹਿਰ ਕੀਤਾ ਬੰਦ[/caption] ਇਸ ਘਟਨਾ ਤੋਂ ਬਾਅਦ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਲੋਕਾਂ ਵੱਲੋਂ ਸ਼ਹਿਰ 'ਚ ਰੋਸ ਮਾਰਚ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ, ਉਥੇ ਹੀ ਲੋਕਾਂ ਵਲੋਂ ਥਾਣੇ ਦਾ ਘਿਰਾਓ ਵੀ ਕੀਤਾ ਗਿਆ। [caption id="attachment_300202" align="aligncenter" width="300"]rape ਸ਼ਰਮਨਾਕ ! ਧੂਰੀ 'ਚ 4 ਸਾਲਾ ਮਾਸੂਮ ਨਾਲ ਜਬਰ-ਜ਼ਨਾਹ, ਲੋਕਾਂ ਨੇ ਸ਼ਹਿਰ ਕੀਤਾ ਬੰਦ[/caption] ਉਥੇ ਹੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਖਿਲਾਫ ਕਾਰਵਾਈ ਕਰਕੇ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ, ਉਧਰ ਲੋਕਾਂ ਲਗਾਤਾਰ ਮੰਗ ਕਰ ਰਹੇ ਹਨ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। -PTC News


Top News view more...

Latest News view more...