Advertisment

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਜੱਗੀ ਜੌਹਲ ਮਾਮਲੇ 'ਤੇ ਕੀਤੀ ਚਿੰਤਾ ਪ੍ਰਗਟ, ਸ਼ੇਅਰ ਕੀਤੀ ਇਹ ਪੋਸਟ!

author-image
Ragini Joshi
New Update
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਜੱਗੀ ਜੌਹਲ ਮਾਮਲੇ 'ਤੇ ਕੀਤੀ ਚਿੰਤਾ ਪ੍ਰਗਟ, ਸ਼ੇਅਰ ਕੀਤੀ ਇਹ ਪੋਸਟ!
Advertisment
ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਜਗਤਾਰ ਸਿੰਘ ਜੱਗੀ ਦੇ ਹੱਕ 'ਚ ਪੋਸਟ ਪਾਈ ਹੈ। ਉਹਨਾਂ ਕਿਹਾ ਹੈ ਕਿ ਸਕਾਟਿਸ਼/ ਬਰਤਾਨਵੀ ਨਾਗਰਿਕ ਜੱਗੀ ਜੌਹਲ 'ਤੇ ਹੋਰ ਰਹੇ ਤਸ਼ੱਦਦ 'ਤੇ ਚਿੰਤਾ ਜਾਹਰ ਕਰਦਿਆਂ ਕਿਹਾ ਹੈ ਕਿ ਇਸ ਇਹ ਦੁਖਦਾਈ ਹਨ। ਪੰਜਾਬੀ ਗਾਇਕ Diljeet Dosanjh ਨੇ ਜੱਗੀ ਜੌਹਲ ਮਾਮਲੇ 'ਤੇ ਕੀਤੀ ਚਿੰਤਾ ਪ੍ਰਗਟਦੋਸਾਂਝ ਵੱਲੋਂ ਫੇਸਬੁਕ ਅਤੇ ਟਵਿਟਰ 'ਤੇ ਪੋਸਟ ਕਰ ਕੇ ਹਾ ਗਿਆ ਹੈ ਕਿ ਜਗਤਾਰ ਸਿੰਘ ਜੌਹਲ ਦੀ ਗ੍ਰਿਫਤਾਰੀ ਤੋਂ ਬਾਅਦ ਉਸ 'ਤੇ ਕੀਤੇ ਜਾ ਰਹੇ ਟਾਰਚਰ ਨੂੰ ਲੈ ਕੇ ਮਨ ਬਹੁਤ ਦੁਖੀ ਹੈ। ਉਹਨਾਂ ਕਿਹਾ ਕਿ ਜੋ ਵੀ ਜੱਗੀ ਜੌਹਲ 'ਤੇ ਲੱਗੇ ਹਨ, ਉਸ 'ਤੇ ਨਿਰਪੱਖ ਟ੍ਰਾਇਲ ਹੋਣ ਦਾ ਹੱਕ ਹੈ। —PTC News-
Advertisment

Stay updated with the latest news headlines.

Follow us:
Advertisment