Sat, Apr 20, 2024
Whatsapp

Diljit Dosanjh ਦੀ Instagram Video ਹੋਈ Viral, ਲੋਕਾਂ ਨੇ ਦੱਬ ਕੇ ਕੀਤੀ Share

Written by  Joshi -- August 12th 2018 02:08 PM -- Updated: August 13th 2018 01:20 PM
Diljit Dosanjh ਦੀ Instagram Video ਹੋਈ Viral, ਲੋਕਾਂ ਨੇ ਦੱਬ ਕੇ ਕੀਤੀ Share

Diljit Dosanjh ਦੀ Instagram Video ਹੋਈ Viral, ਲੋਕਾਂ ਨੇ ਦੱਬ ਕੇ ਕੀਤੀ Share

Diljit Dosanjh ਦੀ Instagram Video ਹੋਈ Share, ਲੋਕਾਂ ਨੇ ਦੱਬ ਕੇ ਕੀਤੀ Share: ਮਸ਼ਹੂਰ ਗਾਇਕ ਅਤੇ ਫਿਲਮੀ ਅਭਿਨੇਤਾ ਦਿਲਜੀਤ ਦੁਸਾਂਝ ਦੀ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਹੋਈ ਹੈ , ਜਿਸ ਵਿੱਚ ਉਹ ਅਜੋਕੇ ਲੋਕਾਂ ਵੱਲੋਂ ਵਿਸਾਰੀ ਗਈ ਅਤੇ ਪੁਰਾਤਨ ਔਰਤਾਂ ਵੱਲੋਂ ਲੱਸੀ ਬਣਾਉਣ ਲਈ ਵਰਤੀ ਜਾਂਦੀ ਮਧਾਣੀ 'ਚ ਲੱਸੀ ਰਿੜਕ ਰਹੇ ਹਨ। ਅੱਗੇ ਵੀ ਬਹੁਤ ਵਾਰ ਉਨ੍ਹਾਂ ਨੂੰ ਪੰਜਾਬੀ ਵਿਰਸੇ ਨੂੰ ਯਾਦ ਦਿਵਾਉਂਦੇ ਕਈ ਗੀਤ, ਫਿਲਮਾਂ ਅਤੇ ਵੀਡਿਓ ਜ਼ਰੀਏ ਸੁਣਦੇ ਦੇਖਦੇ ਹਾਂ ਪਰ ਇਸ ਵਾਰ ਉਨ੍ਹਾਂ ਵੱਲੋਂ ਸ਼ੇਅਰ ਕੀਤੀ ਗਈ ਇੱਕ ਜਿਫ ਵੀਡਿਓ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਕਾਫ਼ੀ ਸਰਾਹਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵੀਡਿਓ ਕਾਫ਼ੀ ਸ਼ੇਅਰ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਕੰਮੈਂਟ ਵੀ ਖੂਬ ਆ ਰਹੇ ਹਨ।

Starting new Trends ? #ਮਧਾਣੀ

A post shared by Diljit Dosanjh (@diljitdosanjh) on


ਜ਼ਿਕਰਯੋਗ ਹੈ ਕਿ ਹਾਕੀ ਦੇ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਨੂੰ ਦਰਸਾਉਂਦੀ ਉਨ੍ਹਾਂ ਦੀ ਫਿਲਮ ਸੂਰਮਾ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ , ਅਤੇ ਅੱਗੇ ਵੀ ਦਰਸ਼ਕ ਬਹੁਤ ਜਲਦ ਹੀ ਉਨ੍ਹਾਂ ਦੀ ਨਵੀਆਂ ਫਿਲਮਾਂ ਰਾਹੀਂ ਮਨੋਰੰਜਨ ਕਰਨਗੇ। —PTC News

Top News view more...

Latest News view more...