Sat, Apr 20, 2024
Whatsapp

ਦੋਰਾਹਾ ਨੇੜੇ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਹੋਈ ਮੌਤ , ਇੱਕ ਮੁੰਡੇ ਨੇ ਜਾਣਾ ਸੀ ਵਿਦੇਸ਼

Written by  Shanker Badra -- August 06th 2019 01:11 PM -- Updated: August 06th 2019 01:14 PM
ਦੋਰਾਹਾ ਨੇੜੇ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਹੋਈ ਮੌਤ , ਇੱਕ ਮੁੰਡੇ ਨੇ ਜਾਣਾ ਸੀ ਵਿਦੇਸ਼

ਦੋਰਾਹਾ ਨੇੜੇ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਹੋਈ ਮੌਤ , ਇੱਕ ਮੁੰਡੇ ਨੇ ਜਾਣਾ ਸੀ ਵਿਦੇਸ਼

ਦੋਰਾਹਾ ਨੇੜੇ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਹੋਈ ਮੌਤ , ਇੱਕ ਮੁੰਡੇ ਨੇ ਜਾਣਾ ਸੀ ਵਿਦੇਸ਼:ਦੋਰਾਹਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਦੋਰਾਹਾ ਤੋਂ ਸਾਹਮਣੇ ਆਇਆ ਹੈ। ਜਿਥੇ ਦਿਲ ਨੂੰ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ ,ਜਿਸ 'ਚ ਮੌਕੇ 'ਤੇ 3 ਨੌਜਵਾਨਾਂ ਦੀ 'ਮੌਤ ਹੋ ਗਈ। [caption id="attachment_326130" align="aligncenter" width="300"]Doraha Ludhiana News : Doraha Near Accident ,3 youths Death
ਦੋਰਾਹਾ ਨੇੜੇ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਹੋਈ ਮੌਤ , ਇੱਕ ਮੁੰਡੇ ਨੇ ਜਾਣਾ ਸੀ ਵਿਦੇਸ਼[/caption] ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਸੋਹਣ ਸਿੰਘ ਨੇ ਵਿਦੇਸ਼ ਜਾਣਾ ਸੀ। ਇਸ ਦੇ ਲਈ ਉਹ ਦੋਸਤਾਂ ਦੇ ਨਾਲ ਆਪਣੇ ਮੋਟਰਸਾਈਕਲ 'ਤੇ ਲੁਧਿਆਣਾ ਮੈਡੀਕਲ ਕਰਾਉਣ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਦੋਰਾਹਾ ਨੇੜੇ ਪੁੱਜੇ ਤਾਂ ਪਿੱਛਿਓਂ ਆ ਰਹੀ ਇਕ ਇਨੋਵਾ ਕਾਰ ਨੇ ਮੋਟਰਾਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਮੌਕੇ 'ਤੇ ਹੀ ਤਿੰਨਾਂ ਦੀ ਮੌਤ ਹੋ ਗਈ ਹੈ। [caption id="attachment_326132" align="aligncenter" width="300"]Doraha Ludhiana News : Doraha Near Accident ,3 youths Death
ਦੋਰਾਹਾ ਨੇੜੇ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਹੋਈ ਮੌਤ , ਇੱਕ ਮੁੰਡੇ ਨੇ ਜਾਣਾ ਸੀ ਵਿਦੇਸ਼[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਦਰੀਨਾਥ ਹਾਈਵੇਅ ‘ਤੇ ਵਾਪਰਿਆ ਦਰਦਨਾਕ ਹਾਦਸਾ , ਸ਼ਰਧਾਲੂਆਂ ਦੀ ਬੱਸ ‘ਤੇ ਪਹਾੜੀ ਤੋਂ ਡਿੱਗਿਆ ਬੋਲਡਰ ਮ੍ਰਿਤਕਾਂ ਦੀ ਪਛਾਣ ਸੋਹਣ ਸਿੰਘ ਵਾਸੀ ਪਟਿਆਲਾ, ਗਿਆਨ ਅਤੇ ਹਰਕੀਰਤ ਦੇ ਤੌਰ 'ਤੇ ਕੀਤੀ ਗਈ ਹੈ। ਫਿਲਹਾਲ ਮੌਕੇ 'ਤੇ ਪੁੱਜੀ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। -PTCNews


Top News view more...

Latest News view more...