ਜੇਕਰ ਤੁਸੀਂ ਵੀ ਵਿਦੇਸ਼ ਤੋਂ ਮੰਗਵਾਉਂਦੇ ਹੋ ਆਈ ਫੋਨ ਤਾਂ, ਹੋ ਜਾਓ ਸਾਵਧਾਨ, ਨਹੀਂ ਤਾਂ ਤੁਹਾਡੇ ਨਾਲ ਵੀ ਵਾਪਰ ਸਕਦੈ ਇਹ ਭਾਣਾ, ਦੇਖੋ ਵੀਡੀਓ

drug

ਜੇਕਰ ਤੁਸੀਂ ਵੀ ਲਿਆਉਂਦੇ ਹੋ ਵਿਦੇਸ਼ ਤੋਂ ਕਿਸੇ ਦਾ ਸਮਾਨ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਤੁਹਾਡੇ ਨਾਲ ਵੀ ਵਾਪਰ ਸਕਦੈ ਅਜਿਹਾ ਭਾਣਾ, ਦੇਖੋ ਵੀਡੀਓ,ਬਹੁਤ ਸਾਰੇ ਲੋਕ ਸਾਡੇ ਜਾਣ ਪਹਿਚਾਣ ਵਾਲੇ ਵਿਦੇਸ਼ਾਂ ‘ਚ ਰਹਿੰਦੇ ਹਨ ਤੇ ਅਕਸਰ ਹੀ ਸਾਡਾ ਕੋਈ ਜਾਣ ਪਹਿਚਾਣ ਵਾਲਾ ਮਿੱਤਰ-ਸਾਥੀ ਸਾਨੂੰ ਕੁਝ ਨਾਲ ਲੈ ਕੇ ਜਾਣ ਨੂੰ ਦੇ ਦਿੰਦੇ ਹਨ। ਪਰ ਜੋ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਉਸ ਨੂੰ ਦੇਖਣ ਨੂੰ ਬਾਅਦ ਤੁਸੀ ਕਿਸੇ ਦਾ ਸਾਮਾਨ ਨਾਲ ਲਿਜਾਣ ਤੋਂ ਤੋਬਾ ਕਰ ਜਾਓਗੇ।

drug
ਜੇਕਰ ਤੁਸੀਂ ਵੀ ਵਿਦੇਸ਼ ਤੋਂ ਮੰਗਵਾਉਂਦੇ ਹੋ ਆਈ ਫੋਨ ਤਾਂ, ਹੋ ਜਾਓ ਸਾਵਧਾਨ, ਨਹੀਂ ਤਾਂ ਤੁਹਾਡੇ ਨਾਲ ਵੀ ਵਾਪਰ ਸਕਦੈ ਇਹ ਭਾਣਾ, ਦੇਖੋ ਵੀਡੀਓ

ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਕਿਸੇ ਵੱਲੋਂ ਦਿੱਤੇ ਗਏ ਆਈ ਫੋਨ ਦੇ ਡਿੱਬਿਆਂ ‘ਚੋਂ ਨਸ਼ੀਲਾ ਪਾਊਡਰ ਨਿਕਲਿਆ।

drug
ਜੇਕਰ ਤੁਸੀਂ ਵੀ ਵਿਦੇਸ਼ ਤੋਂ ਮੰਗਵਾਉਂਦੇ ਹੋ ਆਈ ਫੋਨ ਤਾਂ, ਹੋ ਜਾਓ ਸਾਵਧਾਨ, ਨਹੀਂ ਤਾਂ ਤੁਹਾਡੇ ਨਾਲ ਵੀ ਵਾਪਰ ਸਕਦੈ ਇਹ ਭਾਣਾ, ਦੇਖੋ ਵੀਡੀਓ

ਇਸ ਬਾਰੇ ਉਸ ਸਮੇਂ ਪਤਾ ਚੱਲਿਆ ਜਦੋ ਏਅਰਪੋਰਟ ‘ਤੇ ਚੈਕਿੰਗ ਹੋਈ। ਤੁਸੀਂ ਵੀਡੀਓ ‘ਚ ਸਾਫ ਦੇਖ ਸਕਦੇ ਓ ਕਿ ਕਿਸ ਤਰ੍ਹਾਂ ਡੱਬਿਆਂ ਵਿੱਚੋਂ ਨਸ਼ੀਲਾ ਪਾਊਡਰ ਕੱਢਿਆ ਜਾ ਰਿਹਾ ਹੈ।

drug
ਜੇਕਰ ਤੁਸੀਂ ਵੀ ਵਿਦੇਸ਼ ਤੋਂ ਮੰਗਵਾਉਂਦੇ ਹੋ ਆਈ ਫੋਨ ਤਾਂ, ਹੋ ਜਾਓ ਸਾਵਧਾਨ, ਨਹੀਂ ਤਾਂ ਤੁਹਾਡੇ ਨਾਲ ਵੀ ਵਾਪਰ ਸਕਦੈ ਇਹ ਭਾਣਾ, ਦੇਖੋ ਵੀਡੀਓ

ਖਬਰਾਂ ਮੁਤਾਬਕ ਇਹ ਘਟਨਾ ਦੁਬਈ ਦੇ ਏਅਰਪੋਰਟ ਦੀ ਹੈ,ਪਰ ਪੀਟੀਸੀ ਵੱਲੋਂ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਜਾ ਰਹੀ। ਮਿਲੀ ਜਾਣਕਾਰੀ ਮੁਤਾਬਕ ਫੜ੍ਹੇ ਗਏ ਵਿਅਕਤੀ ਦਾ ਕਹਿਣਾ ਹੈ ਕਿ ਉਹ ਇਹ ਫੋਨ ਕਿਸੇ ਵੱਲੋਂ ਦਿੱਤੇ ਗਏ ਸਨ ਤੇ ਇਹ ਫੋਨ ਉਸ ਨੇ ਅੱਗੇ ਕਿਸੇ ਵਿਅਕਤੀ ਨੂੰ ਦੇਣੇ ਸਨ।ਪਰ ਇਸ ਮਾਮਲੇ ‘ਚ ਉਹ ਖ਼ੁਦ ਹੀ ਫਸ ਗਿਆ।

-PTC News