Advertisment

ਡਰੱਗ ਤਸਕਰਾਂ ਦਾ ਸਾਥ ਦਿੰਦਾ ਸੀ ਇਹ ਤੋਤਾ , ਮੰਮੀ ਪੁਲਿਸ , ਮੰਮੀ ਪੁਲਿਸ !

author-image
Shanker Badra
Updated On
New Update
ਡਰੱਗ ਤਸਕਰਾਂ ਦਾ ਸਾਥ ਦਿੰਦਾ ਸੀ ਇਹ ਤੋਤਾ , ਮੰਮੀ ਪੁਲਿਸ , ਮੰਮੀ ਪੁਲਿਸ !
Advertisment
ਡਰੱਗ ਤਸਕਰਾਂ ਦਾ ਸਾਥ ਦਿੰਦਾ ਸੀ ਇਹ ਤੋਤਾ , ਮੰਮੀ ਪੁਲਿਸ , ਮੰਮੀ ਪੁਲਿਸ !:ਬਰਾਜ਼ੀਲ : ਉਤਰ ਬਰਾਜ਼ੀਲ ਵਿਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜੋ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ।ਓਥੇ ਪੁਲਿਸ ਨੇ ਇੱਕ ਅਜਿਹੇ ਤੋਤੇ ਨੂੰ ਗ੍ਰਿਫਤਾਰ ਕੀਤਾ ਹੈ ਜੋ ਤਸਕਰਾਂ ਨੂੰ ਅਲਰਟ ਕਰ ਦਿੰਦਾ ਸੀ।ਦੱਸਿਆ ਜਾਂਦਾ ਹੈ ਕਿ ਜਦੋਂ ਵੀ ਪੁਲਿਸ ਟੀਮ ਰੇਡ ਕਰਨ ਲਈ ਇਲਾਕੇ ਵਿਚ ਪੁੱਜੀ ਤਾਂ ਉਹ ਤੋਤਾ ਪੁਲਿਸ-ਪੁਲਿਸ ਚਿਲਾਉਣ ਲੱਗਦਾ ਸੀ।ਉਸ ਨੇ ਪੁਲਿਸ ਟੀਮ ਦੀ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਅਪਣਾ ਮੂੰਹ ਨਹੀਂ ਖੋਲ੍ਹਿਆ ਅਤੇ ਸਿਰਫ ਅਪਣੇ ਮਾਲਕ ਦੀ ਸੁਣਦਾ ਹੈ। Drug smugglers Alerts Yelled Parrot Brazilian police Arrested

ਡਰੱਗ ਤਸਕਰਾਂ ਦਾ ਸਾਥ ਦਿੰਦਾ ਸੀ ਇਹ ਤੋਤਾ , ਮੰਮੀ ਪੁਲਿਸ , ਮੰਮੀ ਪੁਲਿਸ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦੀ ਇੱਕ ਟੀਮ ਨੇ ਦੋ ਦਿਨ ਪਹਿਲਾਂ ਪਿਆਓ ਸਟੇਟ ਵਿਚ ਡਰੱਗ ਤਸਕਰ ਦੇ ਟਿਕਾਣੇ 'ਤੇ ਛਾਪਾ ਮਾਰਿਆ ਸੀ।ਇਸ ਵਾਰ ਵੀ ਉਹ ਅਪਣੇ ਮਾਲਕ ਨੂੰ ਅਲਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕਾਮਯਾਬ ਨਹੀਂ ਹੋਇਆ।ਪੁਲਿਸ ਨੇ ਦੋ ਤਸਕਰਾਂ ਸਮੇਤ ਇਸ ਤੋਤੇ ਨੂੰ ਵੀ ਕਾਬੂ ਕਰ ਲਿਆ ਹੈ।
Advertisment
Drug smugglers Alerts Yelled Parrot Brazilian police Arrested

ਡਰੱਗ ਤਸਕਰਾਂ ਦਾ ਸਾਥ ਦਿੰਦਾ ਸੀ ਇਹ ਤੋਤਾ , ਮੰਮੀ ਪੁਲਿਸ , ਮੰਮੀ ਪੁਲਿਸ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਸਰਕਾਰ ਵੱਲੋਂ ਮਾਨ ਭੱਤੇ ਵਿੱਚ ਵਾਧਾ ਨਾ ਕਰਨ ‘ਤੇ ਭੜਕੀਆਂ ਆਂਗਣਵਾੜੀ ਮੁਲਾਜ਼ਮਾਂ ,ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ ਇਸ ਸਬੰਧੀ ਪੁਲਿਸ ਅਫ਼ਸਰ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਨਜ਼ਦੀਕ ਪਹੁੰਚੀ ਤਾਂ ਤੋਤੇ ਨੇ ਚਿਲਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਮਾਲਕ ਨੂੰ ਅਲਰਟ ਕਰ ਰਿਹਾ ਸੀ।ਪੁਲਿਸ ਨੇ ਹਰ ਤਰੀਕੇ ਨਾਲ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਚੁੱਪਚਾਪ ਬੈਠਾ ਰਹਿੰਦਾ ਹੈ।ਪੁਲਿਸ ਨੇ ਹੁਣ ਤੋਤੇ ਨੂੰ ਇੱਕ ਸਥਾਨਕ ਚਿੜੀਆ ਘਰ ਵਿਚ ਭੇਜ ਦਿੱਤਾ ਗਿਆ ਹੈ ,ਜਿਥੇ ਉਹ 3 ਮਹੀਨੇ ਤੱਕ ਰਹੇਗਾ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ : -
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment