Advertisment

24 ਕੈਰਟ ਸੋਨੇ ਨਾਲ ਬਣਾਇਆ ਸ੍ਰੀ ਹਰਮਿੰਦਰ ਸਾਹਿਬ ਦਾ ਮਿੰਨੀ ਮਾਡਲ

author-image
Ragini Joshi
New Update
24 ਕੈਰਟ ਸੋਨੇ ਨਾਲ ਬਣਾਇਆ ਸ੍ਰੀ ਹਰਮਿੰਦਰ ਸਾਹਿਬ ਦਾ ਮਿੰਨੀ ਮਾਡਲ
Advertisment
Dubai shopkeeper makes Sri Harminder Sahib statue ਦੁਬਈ ਵਿੱਚ ਇੱਕ ਦੁਕਾਨਦਾਰ ਨੇ 24 ਕੈਰੇਟ ਸੋਨੇ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਹੂ-ਬ-ਹੂ ਮਿੰਨੀ ਮਾਡਲ ਤਿਆਰ ਕੀਤਾ ਹੈ। ਇਸ ਪ੍ਰਤਿਮਾ ਦੀ ਕੁੱਲ ਕੀਮਤ 13 ਕਰੋੜ ਰੁਪਏ ਦੱਸੀ ਜਾ ਰਹੀ ਹੈ। ਵਰਨਣਯੋਗ ਹੈ ਕਿ ਸਿੱਖ ਧਰਮ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਬਹੁਤ ਮਾਨਿਅਤਾ ਹੈ। "ਗੁਰੂ ਕੀ ਨਗਰੀ" ਅੰਮ੍ਰਿਤਸਰ ਵਿਖੇ ਸਥਾਪਿਤ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾਇਆ ਸੀ। —PTC News-
Advertisment

Stay updated with the latest news headlines.

Follow us:
Advertisment