Advertisment

ਦੇਸ਼ ਭਰ 'ਚ ਮਨਾਈ ਜਾ ਰਹੀ ਹੈ Durga Ashtami, ਮੰਦਰਾਂ 'ਚ ਲੱਗੀ ਸ਼ਰਧਾਲੂਆਂ ਦੀ ਭੀੜ

author-image
Jashan A
Updated On
New Update
ਦੇਸ਼ ਭਰ 'ਚ ਮਨਾਈ ਜਾ ਰਹੀ ਹੈ Durga Ashtami, ਮੰਦਰਾਂ 'ਚ ਲੱਗੀ ਸ਼ਰਧਾਲੂਆਂ ਦੀ ਭੀੜ
Advertisment
ਦੇਸ਼ ਭਰ 'ਚ ਮਨਾਈ ਜਾ ਰਹੀ ਹੈ Durga Ashtami, ਮੰਦਰਾਂ 'ਚ ਲੱਗੀ ਸ਼ਰਧਾਲੂਆਂ ਦੀ ਭੀੜ,ਨਵੀਂ ਦਿੱਲੀ: ਨਰਾਤਿਆਂ ਦੇ ਅੱਠਵੇਂ ਦਿਨ ਨੂੰ ਦੁਰਗਾਸ਼ਟਮੀ ਜਾਂ ਮਹਾਂ ਅਸ਼ਟਮੀ ਕਿਹਾ ਜਾਂਦਾ ਹੈ। ਅੱਜ ਇਹ ਤਿਉਹਾਰ ਦੇਸ਼-ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। https://twitter.com/ANI/status/1180639088090566656 ਸਵੇਰ ਤੋਂ ਹੀ ਦੇਸ਼ ਭਰ ਦੇ ਮਾਂ ਦੁਰਗਾ ਅਤੇ ਸ਼ਕਤੀ ਪੀਠਾਂ 'ਤੇ ਪੂਜਾ ਅਰਚਨਾ ਸ਼ੁਰੂ ਹੋ ਗਈ ਹੈ। ਜਿਸ ਦੌਰਾਨ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਿਰਾਂ 'ਚ ਜਾ ਪੂਜਾ ਕਰ ਰਹੇ ਹਨ। ਹੋਰ ਪੜ੍ਹੋ: ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਰੇਸ਼ਮ ਸਿੰਘ ਅਨਮੋਲ, ਖੁਦ ਵੰਡੇ ਬਿਸਤਰੇ (ਵੀਡੀਓ) https://twitter.com/ANINewsUP/status/1180681062998917122 ਮੰਦਿਰਾਂ 'ਚ ਸ਼ਰਧਾਲੂਆਂ ਦਾ ਸੈਲਾਬ ਉਮੜਿਆ ਹੋਇਆ ਹੈ। ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰਾਂ 'ਚ ਪਹੁੰਚ ਰਹੇ ਹਨ। -PTC News-
national-news durga-ashtami durga-ashtami-news latest-durga-ashtami-news
Advertisment

Stay updated with the latest news headlines.

Follow us:
Advertisment