Advertisment

ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼

author-image
Shanker Badra
Updated On
New Update
ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼
Advertisment
ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼:ਨਵੀਂ ਦਿੱਲੀ : ਗੁਜਰਾਤ ਦੀ ਫਾਰਮਾ ਕੰਪਨੀ ਸਟਰਲਿੰਗ ਬਾਓਟੇਕ ਦੇ 5000 ਕਰੋੜ ਰੁਪਏ ਦੇ ਘੋਟਾਲੇ ਦੇ ਮੁੱਖ ਦੋਸ਼ੀ ਅਤੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਈ.ਡੀ. ਨੇ ਅਲਬਾਨੀਆ ਤੋਂ ਗ੍ਰਿਫ਼ਤਾਰ ਕੀਤਾ ਹੈ।ਹਿਤੇਸ਼ ਦੇ ਖ਼ਿਲਾਫ਼ 11 ਮਾਰਚ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।ਜਾਣਕਾਰੀ ਅਨੁਸਾਰ ਹਿਤੇਸ਼ ਪਟੇਲ ਨੂੰ 20 ਮਾਰਚ ਨੂੰ ਅਲਬਾਨੀਆ 'ਚ ਰਾਸ਼ਟਰੀ ਬਿਊਰੋ ਤਿਰਾਨਾ ਵੱਲੋਂ ਹਿਰਾਸਤ 'ਚ ਲਿਆ ਗਿਆ ਸੀ।ਈ.ਡੀ. ਸੂਤਰਾਂ ਅਨੁਸਾਰ ਹਿਤੇਸ਼ ਪਟੇਲ ਨੂੰ ਜਲਦ ਹੀ ਭਾਰਤ ਵਾਪਸ ਲਿਆਉਣ ਦੀ ਆਸ ਹੈ। ED fugitive businessman Hitesh Patel Albania Arrested

ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਦੱਸ ਦੇਈਏ ਕਿ ਇਸ ਸਾਲ ਜਨਵਰੀ ਦੇ ਮਹੀਨੇ ਦਿੱਲੀ ਦੀ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਸਟਰਲਿੰਗ ਬਾਓਟੇਕ ਦੇ ਚਾਰ ਦੋਸ਼ੀਆਂ ਖਿਲਾਫ ਵਿਰੋਧੀ ਕਾਰਵਾਈ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ।ਇਸ ਤੋਂ ਬਾਅਦ ਕੋਰਟ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਸਟਰਲਿੰਗ ਬਾਓਟੇਕ ਦੇ ਦੋਸ਼ੀਆਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਸੀ।
Advertisment
ED fugitive businessman Hitesh Patel Albania Arrested

ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਇਨ੍ਹਾਂ ਦੋਸ਼ੀਆਂ ਖਿਲਾਫ਼ ਬੈਂਕ ਤੋਂ 8100 ਕਰੋੜ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਦਾ ਦੋਸ਼ ਹੈ।ਐਡੀਸ਼ਨਲ ਜੱਜ ਸਤੀਸ਼ ਕੁਮਾਰ ਅਰੋੜਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਹ ਆਦੇਸ਼ ਦਿੱਤਾ ਸੀ।ਅਦਾਲਤ ਨੇ ਇਸ ਆਦੇਸ਼ ਦੇ ਬਾਅਦ ਦੋਸ਼ੀਆਂ 'ਚ ਸਟਰਲਿੰਗ ਸਮੂਹ ਦੇ ਮੁੱਖ ਪ੍ਰਮੋਟਰ ਨਿਤਿਨ ਸੰਦੇਸਰਾ, ਹਿਤੇਸ਼ ਪਟੇਲ ,ਚੇਤਨ ਸੰਦੇਸਰਾ ਅਤੇ ਦੀਪਤੀ ਸੰਦੇਸਰਾ ਖਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ। ED fugitive businessman Hitesh Patel Albania Arrested

ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਲਤ ਨੂੰ ਦੱਸਿਆ ਸੀ ਕਿ ਇਨ੍ਹਾਂ ਚਾਰਾਂ ਦੇ ਖਿਲਾਫ਼ ਬੈਂਕ ਨਾਲ ਧੋਖਾਧੜੀ ਦਾ ਕੇਸ ਦਰਜ ਹੋ ਚੁੱਕਾ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਇਟਲੀ ਅਤੇ ਨਾਈਜੀਰੀਆ ਵਿਚ ਰਹਿ ਰਹੇ ਸਨ।ਇਸ ਤੋਂ ਪਹਿਲਾਂ ਅਦਾਲਤ ਨੇ ਇਨ੍ਹਾਂ 4 ਜਾਣਿਆ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਕੇ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ। ED fugitive businessman Hitesh Patel Albania Arrested

ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਜ਼ਿਕਰਯੋਗ ਹੈ ਕਿ ਗੁਜਰਾਤ ਦੀ ਫਾਰਮਾ ਕੰਪਨੀ ਸਟਰਲਿੰਗ ਬਾਓਟੇਕ 'ਤੇ 8100 ਕਰੋੜ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਦਾ ਦੋਸ਼ ਹੈ।ਇਹ ਆਰੋਪ ਹੈ ਕਿ ਕੰਪਨੀ ਨੇ ਆਂਧਰਾ ਬੈਂਕ ਰਾਹੀਂ ਕਰਜ਼ਾ ਲਿਆ ,ਜੋ ਬਾਅਦ 'ਚ ਗੈਰ-ਪਰਫਾਰਮਿੰਗ ਸੰਪਤੀ (ਐਨ.ਪੀ.ਏ.) ਘੋਸ਼ਣਾ ਕੀਤਾ ਗਿਆ ਸੀ।ਇਸ ਧੋਖਾਧੜੀ ਮਾਮਲੇ 'ਚ ਅਪਰਾਧਕ ਜਾਂਚ ਤੋਂ ਬਚਣ ਲਈ ਸਟਰਲਿੰਗ ਸਮੂਹ ਦੇ ਸਾਰੇ 4 ਦੋਸ਼ੀ ਦੇਸ਼ ਛੱਡ ਕੇ ਫਰਾਰ ਹੋ ਗਏ ਸਨ। -PTCNews-
latest-news india-latest-news news-in-punjabi news-in-punjab hitesh-patel-arrested-news
Advertisment

Stay updated with the latest news headlines.

Follow us:
Advertisment