Sat, Apr 20, 2024
Whatsapp

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮਿੱਤੀ 9ਵੀਂ ਵਾਰ ਮੁਲਤਵੀ  

Written by  Shanker Badra -- May 25th 2021 09:00 AM -- Updated: May 25th 2021 09:08 AM
ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮਿੱਤੀ 9ਵੀਂ ਵਾਰ ਮੁਲਤਵੀ  

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮਿੱਤੀ 9ਵੀਂ ਵਾਰ ਮੁਲਤਵੀ  

ਚੰਡੀਗੜ੍ਹ :  ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮਿੱਤੀ 9ਵੀਂ ਵਾਰ ਅੱਗੇ ਪਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਧੂਮ ਧੜੱਕੇ ਨਾਲ ਆਨਲਾਈਨ ਬਦਲੀਆਂ ਕਰਨ ਦੀ ਫੂਕ ਨਿਕਲੀ ਹੈ। [caption id="attachment_500023" align="aligncenter" width="300"] ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮਿੱਤੀ 9ਵੀਂ ਵਾਰ ਮੁਲਤਵੀ[/caption] ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ ਹੁਣ ਪ੍ਰਾਇਮਰੀ ਕੇਡਰ ਦੇ ਈ.ਟੀ.ਟੀ, ਐਚ.ਟੀ ਅਤੇ ਸੀ.ਐਚ.ਟੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮਿੱਤੀ ਇਕ ਜੂਨ ਮਿੱਥੀ ਗਈ ਹੈ। [caption id="attachment_500022" align="aligncenter" width="301"] ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮਿੱਤੀ 9ਵੀਂ ਵਾਰ ਮੁਲਤਵੀ[/caption] ਪੜ੍ਹੋ ਹੋਰ ਖ਼ਬਰਾਂ : ਦੇਸ਼ 'ਚ ਬਲੈਕ ਅਤੇ ਵਾਈਟ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ ਨੇ ਦਿੱਤੀ ਦਸਤਕ ਜਾਣਕਾਰੀ ਅਨੁਸਾਰ ਪਿਛਲੇ ਹੁਕਮਾਂ ਵਿਚ ਬਦਲੀਆਂ 25 ਮਈ ਨੂੰ ਲਾਗੂ ਕਰਨ ਦੇਨਿਰਦੇਸ਼ ਦਿੱਤੇ ਸਨ।ਸਿੱਖਿਆ ਵਿਭਾਗ ਵਾਰ ਵਾਰ ਬਦਲੀਆਂ ਲਾਗੂ ਕਰਨ ਦੀ ਮਿੱਤੀ ਮੁਲਤਵੀ ਕਰ ਚੁੱਕਾ ਹੈ। -PTCNews


Top News view more...

Latest News view more...