ਸੰਗਰੂਰ : ਸਿੱਖਿਆ ਮੰਤਰੀ ਦੇ ਸਾਇਕਲ ਵੰਡ ਸਮਾਗਮ ‘ਚ ਨਾ ਪਹੁੰਚਣ ‘ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਅੱਤਲ

Education Secretary Krishna Kumar Sangrur District Education Officer Suspended
ਸੰਗਰੂਰ : ਸਿੱਖਿਆ ਮੰਤਰੀ ਦੇ ਸਾਇਕਲ ਵੰਡ ਸਮਾਗਮ 'ਚ ਨਾ ਪਹੁੰਚਣ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਅੱਤਲ

ਸੰਗਰੂਰ :ਸਿੱਖਿਆ ਮੰਤਰੀ ਦੇ ਸਾਇਕਲ ਵੰਡ ਸਮਾਗਮ ‘ਚ ਨਾ ਪਹੁੰਚਣ ‘ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਅੱਤਲ:ਸੰਗਰੂਰ : ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੰਗਰੂਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਜੋਗਿੰਦਰ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ।ਇਸ ਸਬੰਧੀ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ।

Education Secretary Krishna Kumar Sangrur District Education Officer Suspended
ਸੰਗਰੂਰ : ਸਿੱਖਿਆ ਮੰਤਰੀ ਦੇ ਸਾਇਕਲ ਵੰਡ ਸਮਾਗਮ ‘ਚ ਨਾ ਪਹੁੰਚਣ ‘ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਅੱਤਲ

ਜਿਸ ਤੋਂ ਬਾਅਦ ਵਿਭਾਗ ਨੇ ਜ਼ਿਲ੍ਹਾ ਸੰਗਰੂਰ ਅੰਦਰ ਡਿਊਟੀ ਨਿਭਾ ਰਹੇ ਜੋਗਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ ਸੈ) ਸੰਗਰੂਰ ਨੂੰ ਮੁਅੱਤਲ ਕਰਕੇ ਜ਼ਿਲ੍ਹਾ ਪਟਿਆਲਾ ਭੇਜ ਦਿੱਤਾ ਗਿਆ ਹੈ।

Education Secretary Krishna Kumar Sangrur District Education Officer Suspended
ਸੰਗਰੂਰ : ਸਿੱਖਿਆ ਮੰਤਰੀ ਦੇ ਸਾਇਕਲ ਵੰਡ ਸਮਾਗਮ ‘ਚ ਨਾ ਪਹੁੰਚਣ ‘ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਅੱਤਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕਲਯੁੱਗੀ ਮਾਂ ਦੀ ਕਰਤੂਤ , ਕੁੱਖੋਂ ਜੰਮੀ ਧੀ ਨੂੰ ਗੰਦੇ ਨਾਲੇ ‘ਚ ਸੁੱਟਿਆ , ਆਵਾਰਾ ਕੁੱਤਿਆਂ ਨੇ ਬਚਾਈ ਜਾਨ, ਵੀਡੀਓ ਵਾਇਰਲ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰਸਿੰਗਲਾ ਵੱਲੋਂ 6 ਜੁਲਾਈ ਨੂੰ ਸ. ਸ. ਸ. ਸ. ਭਵਾਨੀਗੜ੍ਹ ਅਤੇ ਸ. ਸ. ਸ. ਸ. ਸੰਗਰੂਰ ਵਿਖੇ ਸਾਇਕਲ ਵੰਡ ਸਮਾਗਮ ਰੱਖਿਆ ਗਿਆ ਸੀ। ਜਿਸ ਵਿੱਚ ਉਕਤ ਸਿਖਿਆ ਅਧਿਕਾਰੀ ਹਾਜ਼ਰ ਨਹੀਂ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਮੁੱਅਤਲ ਕੀਤਾ ਗਿਆ ਹੈ।
-PTCNews