Thu, Apr 25, 2024
Whatsapp

ਤਾਂ ਕੀ ਵਿਕ ਚੁੱਕਾ ਹੈ ਚੰਡੀਗੜ੍ਹ ਸਥਿਤ ਇਲਾਂਟੇ ਮਾਲ?

Written by  Joshi -- July 29th 2017 06:48 PM -- Updated: July 29th 2017 06:50 PM
ਤਾਂ ਕੀ ਵਿਕ ਚੁੱਕਾ ਹੈ ਚੰਡੀਗੜ੍ਹ ਸਥਿਤ ਇਲਾਂਟੇ ਮਾਲ?

ਤਾਂ ਕੀ ਵਿਕ ਚੁੱਕਾ ਹੈ ਚੰਡੀਗੜ੍ਹ ਸਥਿਤ ਇਲਾਂਟੇ ਮਾਲ?

ਚੰਡੀਗੜ 'ਚ ਸਭ ਤੋਂ ਮਸ਼ਹੂਰ ਸ਼ਾਪਿੰਗ ਮਾਲ ਵਿਕਣ ਦੀਆਂ ਖਬਰਾਂ ਹਨ। ਇਹ ਮਾਲ 1.2 ਮਿਲੀਅਨ ਸਕਵੇਅਰ ਫੁੱਟ 'ਚ ਬਣਿਆ ਹੋਇਆ ਹੈ। (Elante mall chandigarh sold) ਇਸ ਮਾਲ ਵਿੱਚ ਦੁਨੀਆ ਦੇ ਮਸ਼ਹੂਰ ਬ੍ਰਾਂਡਾਂ ਦੀਆਂ ਚੀਜ਼ਾਂ ਵਿਕਦੀਆਂ ਹਨ, ਜਿਹਨਾਂ 'ਚ ਕੱਪੜੇ, ਜੁੱਤੀਆਂ ਅਤੇ ਕਾਸਮੈਟਿਕਸ ਸ਼ਾਮਿਲ ਹਨ। Elante mall chandigarh sold, blackstone (nexus mall) purchased itਸਿਨੇਮਾ ਘਰ ਤੋਂ ਇਲਾਵਾ ਇਸ ਵਿੱਚ ਫੂਡ ਕੋਰਟ, ਗੇਜ਼ਮ ਜ਼ੋਨ ਆਦਿ ਵੀ ਬਣੇ ਹੋਏ ਹਨ। Elante mall chandigarh sold, blackstone (nexus mall) purchased itਖਬਰ ਹੈ ਕਿ ਇਸ ਮਸ਼ਹੂਰ ਮਾਲ ਨੂੰ ਹੁਣ ਗਲੋਬਲ ਇਨਵੈਸਟਮੈਂਟ ਫਰਮ ਬਲੈਕਸਟੋਨ ਨੇ ਖਰੀਦ ਲਿਆ ਹੈ। ਇਲਾਂਟੇ ਕਿੰਨ੍ਹੇ ਰੁਪਏ 'ਚ ਵਿਕਿਆ ਹੈ, ਇਸ ਬਾਰੇ ਕੋਈ ਪੁਖਤਾ ਜਾਣਕਾਰੀ ਉਪਲਬਧ ਨਹੀਂ ਹੈ। Elante mall chandigarh sold, blackstone (nexus mall) purchased itਇਸ ਤੋਂ ਪਹਿਲਾਂ ਵੀ ਐਲ ਐਂਡ ਟੀ ਨਾਮੀ ਕੰਪਨੀ ਨੇ ਇਸ ਮਾਲ ਨੂੰ 1785 ਕਰੋੜ ਵਿੱਚ ਕਾਰਨੀਵਲ ਗ੍ਰੁੱਪ ਨੂੰ ਵੇਚ ਦਿੱਤਾ ਸੀ। —PTC News


  • Tags

Top News view more...

Latest News view more...