ਮੁੱਖ ਖਬਰਾਂ

ਚੋਣ ਕਮਿਸ਼ਨ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ

By Jashan A -- April 06, 2019 7:41 pm

ਚੋਣ ਕਮਿਸ਼ਨ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ,ਬਠਿੰਡਾ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਪ੍ਰਨੀਤ ਭਾਰਦਵਾਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਪ੍ਰਨੀਤ ਦੀ ਜਗ੍ਹਾ IAS ਬੀ .ਸ੍ਰੀਨਿਵਾਸਨ ਨੂੰ ਬਠਿੰਡਾ ਦਾ ਨਵਾਂ ਡਿਪਟੀ ਕੀਮਸ਼ਨਰ ਲਗਾ ਦਿੱਤਾ ਹੈ।

ਹੋਰ ਪੜ੍ਹੋ:ਮੇਅਰ ਦੀ ਚੋਣ 20 ਜਨਵਰੀ ਤੇ ਲੁਧਿਆਣਾ ਨਿਗਮ ਚੋਣ 20 ਫਰਵਰੀ ਤੱਕ -ਸਿੱਧੂ

ਦੱਸ ਦੇਈਏ ਕਿ IAS ਸ੍ਰੀਨਿਵਾਸਨ ਇਸ ਸਮੇਂ ਤੇਲੰਗਾਨਾ 'ਚ ਜਨਰਲ ਅਬਜ਼ਰਵਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਚੋਣ ਕਮਿਸ਼ਨ ਵੱਲੋਂ ਉਹਨਾਂ ਦੀ ਜਗ੍ਹਾ ਸ੍ਰੀ ਕੁਮਾਰ ਰਾਹੁਲ ਨੂੰ ਤੇਲੰਗਾਨਾ ਦਾ ਨਵਾਂ ਜਨਰਲ ਅਬਜ਼ਰਵਰ ਬਣਾ ਕੇ ਭੇਜਿਆ ਹੈ।

-PTC News

  • Share