Fri, Apr 19, 2024
Whatsapp

ਪੰਜਾਬ ਸਰਕਾਰ ਨੂੰ ਵੱਡਾ ਝਟਕਾ , ਚੋਣ ਕਮਿਸ਼ਨ ਨੇ SIT ਮੈਂਬਰ ਕੁੰਵਰ ਵਿਜੈ ਪ੍ਰਤਾਪ ਨੂੰ ਐਸਆਈਟੀ ਤੋਂ ਲਾਂਭੇ ਕਰਨ ਦਾ ਦਿੱਤਾ ਹੁਕਮ

Written by  Shanker Badra -- April 08th 2019 04:46 PM -- Updated: April 08th 2019 04:59 PM
ਪੰਜਾਬ ਸਰਕਾਰ ਨੂੰ ਵੱਡਾ ਝਟਕਾ , ਚੋਣ ਕਮਿਸ਼ਨ ਨੇ SIT ਮੈਂਬਰ ਕੁੰਵਰ ਵਿਜੈ ਪ੍ਰਤਾਪ ਨੂੰ ਐਸਆਈਟੀ ਤੋਂ ਲਾਂਭੇ ਕਰਨ ਦਾ ਦਿੱਤਾ ਹੁਕਮ

ਪੰਜਾਬ ਸਰਕਾਰ ਨੂੰ ਵੱਡਾ ਝਟਕਾ , ਚੋਣ ਕਮਿਸ਼ਨ ਨੇ SIT ਮੈਂਬਰ ਕੁੰਵਰ ਵਿਜੈ ਪ੍ਰਤਾਪ ਨੂੰ ਐਸਆਈਟੀ ਤੋਂ ਲਾਂਭੇ ਕਰਨ ਦਾ ਦਿੱਤਾ ਹੁਕਮ

ਪੰਜਾਬ ਸਰਕਾਰ ਨੂੰ ਵੱਡਾ ਝਟਕਾ , ਚੋਣ ਕਮਿਸ਼ਨ ਨੇ SIT ਮੈਂਬਰ ਕੁੰਵਰ ਵਿਜੈ ਪ੍ਰਤਾਪ ਨੂੰ ਐਸਆਈਟੀ ਤੋਂ ਲਾਂਭੇ ਕਰਨ ਦਾ ਦਿੱਤਾ ਹੁਕਮ:ਚੰਡੀਗੜ੍ਹ : ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। [caption id="attachment_280152" align="aligncenter" width="300"]Election Commission SIT chief Kunwar Vijay Pratap removed Order ਪੰਜਾਬ ਸਰਕਾਰ ਨੂੰ ਵੱਡਾ ਝਟਕਾ , ਚੋਣ ਕਮਿਸ਼ਨ ਨੇ SIT ਮੁਖੀ ਕੁੰਵਰ ਵਿਜੈ ਪ੍ਰਤਾਪ ਨੂੰ ਐਸਆਈਟੀ ਤੋਂ ਲਾਂਭੇ ਕਰਨ ਦਾ ਦਿੱਤਾ ਹੁਕਮ[/caption] ਚੋਣ ਕਮਿਸ਼ਨ ਨੇ ਐਸਆਈਟੀ ਮੈਂਬਰ ਕੁੰਵਰ ਵਿਜੈ ਪ੍ਰਤਾਪ ਨੂੰ ਐਸਆਈਟੀ ਤੋਂ ਲਾਂਭੇ ਕਰਨ ਦਾ ਹੁਕਮ ਦਿੱਤਾ ਹੈ।ਜਿਸ ਦੇ ਲਈ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਲਿਖਤੀ ਨੋਟਿਸ ਜਾਰੀ ਕੀਤਾ ਹੈ। [caption id="attachment_280153" align="aligncenter" width="300"]Election Commission SIT chief Kunwar Vijay Pratap removed Order ਪੰਜਾਬ ਸਰਕਾਰ ਨੂੰ ਵੱਡਾ ਝਟਕਾ , ਚੋਣ ਕਮਿਸ਼ਨ ਨੇ SIT ਮੁਖੀ ਕੁੰਵਰ ਵਿਜੈ ਪ੍ਰਤਾਪ ਨੂੰ ਐਸਆਈਟੀ ਤੋਂ ਲਾਂਭੇ ਕਰਨ ਦਾ ਦਿੱਤਾ ਹੁਕਮ[/caption] ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ‘ਸਿਟ’ ਦੇ ਮੈਂਬਰ ਵਜੋਂ ਪੰਜਾਬ ਪੁਲਿਸ ਦੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਕਰ ਰਿਹਾ ਸੀ।ਇਸ ਤੋਂ ਕੁੱਝ ਦਿਨ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਖਿਲਾਫ਼ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ। -PTCNews


Top News view more...

Latest News view more...