ਇਸ ਵਿਭਾਗ ‘ਚ ਇੰਜੀਨੀਅਰਿੰਗ ਪਾਸ ਲਈ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ

job
ਇਸ ਵਿਭਾਗ 'ਚ ਇੰਜੀਨੀਅਰਿੰਗ ਪਾਸ ਲਈ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ

ਇਸ ਵਿਭਾਗ ‘ਚ ਇੰਜੀਨੀਅਰਿੰਗ ਪਾਸ ਲਈ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ,ਜੇਕਰ ਤੁਸੀਂ ਇੰਜੀਨੀਅਰਿੰਗ ਪਾਸ ਹੋ ਤਾਂ ਇਹ ਤੁਹਾਡੇ ਲਈ ਵੱਡੀ ਖਬਰ ਹੈ। ਦਰਅਸਲ ਮਹਾਰਾਸ਼ਟਰ ਲੋਕ ਸੇਵਾ ਕਮਿਸ਼ਨ ਨੇ ਇੰਜੀਨੀਅਰਿੰਗ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਹਨਾਂ ਭਰਤੀਆਂ ਲਈ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

jobs
ਇਸ ਵਿਭਾਗ ‘ਚ ਇੰਜੀਨੀਅਰਿੰਗ ਪਾਸ ਲਈ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ

ਤੁਹਾਨੂੰ ਦੱਸ ਦੇਈਏ ਕਿ ਇਹਨਾਂ ਅਹੁਦਿਆਂ ਦੀ ਗਿਣਤੀ- 1,161 ਹੈ ਤੇ ਭਰਤੀਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਕ- 23 ਅਪ੍ਰੈਲ 2019

ਜੇ ਗੱਲ ਕੀਤੀ ਜਾਵੇ ਅਹੁਦਿਆਂ ਦੀ ਤਾਂ ਅਸੀਸਟੈਂਟ ਕਾਰਜਕਾਰੀ ਇੰਜੀਨੀਅਰਿੰਗ, ਅਸੀਸਟੈਂਟ ਇੰਜੀਨੀਅਰਿੰਗ ਅਤੇ ਕਈ ਹੋਰ ਅਹੁਦੇ ਵੀ ਹਨ।

ਹੋਰ ਪੜ੍ਹੋ:20 ਜੁਲਾਈ ਤੋਂ ਹੜਤਾਲ ‘ਤੇ ਰਹਿਣਗੇ ਦੇਸ਼ ਭਰ ਦੇ ਟਰਾਂਸਪੋਰਟਰ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਿਵਲ ਇਲੈਕਟ੍ਰੀਕਲ ‘ਚ ਬੀ.ਟੈੱਕ (B.tech) ਪਾਸ ਕੀਤੀ ਹੋਵੇ।

ਉਮਰ ਸੀਮਾ- 19 ਤੋਂ 38 ਸਾਲ ਤੱਕ

job
ਇਸ ਵਿਭਾਗ ‘ਚ ਇੰਜੀਨੀਅਰਿੰਗ ਪਾਸ ਲਈ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ

ਚੋਣ ਪ੍ਰਕਿਰਿਆ- ਇਛੁੱਕ ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.mpsc.gov.in/1035/Home ਪੜ੍ਹੋ।

-PTC News