Thu, Apr 25, 2024
Whatsapp

ਇੰਗਲੈਂਡ : ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਲਈ ਬਣਾਇਆ ਖ਼ੂਬਸੂਰਤ Tree Home

Written by  Shanker Badra -- July 09th 2019 08:57 PM -- Updated: July 09th 2019 09:03 PM
ਇੰਗਲੈਂਡ : ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਲਈ ਬਣਾਇਆ ਖ਼ੂਬਸੂਰਤ Tree Home

ਇੰਗਲੈਂਡ : ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਲਈ ਬਣਾਇਆ ਖ਼ੂਬਸੂਰਤ Tree Home

ਇੰਗਲੈਂਡ : ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਲਈ ਬਣਾਇਆ ਖ਼ੂਬਸੂਰਤ Tree Home:ਲੰਡਨ : ਇੰਗਲੈਂਡ ਦੇ ਗਲੋਸਟਰਸ਼ਾਇਰ ਵਿਖੇ 65 ਸਾਲਾ ਟੈਰੀ ਮੈਰਿਡਿਥ ਨੇ ਇੱਕ ਅਜਿਹਾ ਟ੍ਰੀ ਘਰ ਬਣਾਇਆ ਹੈ , ਜੋ ਕਿ ਇੰਗਲੈਂਡ ਦੇ ਕਈ ਸ਼ਾਨਦਾਰ ਘਰਾਂ ਤੋਂ ਵੀ ਬਿਹਤਰ ਹੈ। ਇਹ ਟ੍ਰੀ ਹਾਊਸ ਉਨ੍ਹਾਂ ਨੇ ਅਪਣੇ ਘਰ ਦੇ ਪਿੱਛੇ ਹੀ ਗਾਰਡਨ ਵਿਚ ਬਣਾਇਆ। [caption id="attachment_316612" align="aligncenter" width="300"]England: Grandad tree house in his back garden with two beds, ten seats
ਇੰਗਲੈਂਡ : ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਲਈ ਬਣਾਇਆ ਖ਼ੂਬਸੂਰਤ Tree Home[/caption] ਇਹ ਟ੍ਰੀ ਘਰ ਪੰਜ ਮੀਟਰ ਉੱਚਾ ਹੈ ਅਤੇ ਇਸ ਵਿੱਚ10 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ।ਇਸ ਘਰ ਦੇ ਬਾਹਰ ਹੀ ਇੱਕ ਛੋਟੀ ਬਾਲਕਾਨੀ ਵੀ ਬਣਾਈ ਗਈ ਹੈ, ਜਿੱਥੇ ਮੌਸਮ ਦਾ ਆਨੰਦ ਲਿਆ ਜਾ ਸਕਦਾ ਹੈ। [caption id="attachment_316613" align="aligncenter" width="300"]England: Grandad tree house in his back garden with two beds, ten seats
ਇੰਗਲੈਂਡ : ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਲਈ ਬਣਾਇਆ ਖ਼ੂਬਸੂਰਤ Tree Home[/caption] ਜਾਣਕਾਰੀ ਮੁਤਾਬਕ ਟੈਰੀ ਮੈਰਿਡਿਥ ਨੇ ਆਪਣੇ 6 ਪੋਤੇ-ਪੋਤੀਆਂ ਦੇ ਲਈ ਇਸ ਟ੍ਰੀ ਹਾਊਸ ਨੂੰ ਬਣਾਇਆ ਹੈ। ਉਨ੍ਹਾਂ ਨੇ 2016 ਵਿਚ ਹੀ ਅਪਣੇ ਘਰ ਵਿਚ ਲੱਗੇ ਇੱਕ ਦਰੱਖਤ ਨੂੰ ਕਟਵਾਉਣਾ ਦਾ ਫ਼ੈਸਲਾ ਕਰ ਲਿਆ ਸੀ ਕਿਉਂਕਿ ਇਸ ਦੇ ਕਾਰਨ ਉਨ੍ਹਾਂ ਦੇ ਘਰ ਵਿਚ ਧੁੱਪ ਨਹੀਂ ਆ ਰਹੀ ਸੀ।ਉਹ ਖੁਦ ਦਰੱਖਤ ਨੂੰ ਕੱਟਣ ਲਈ ਚੜ੍ਹੇ ਪਰ ਉਥੋਂ ਉਹ ਆਸ ਪਾਸ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ। [caption id="attachment_316617" align="aligncenter" width="300"]England: Grandad tree house in his back garden with two beds, ten seats
ਇੰਗਲੈਂਡ : ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਲਈ ਬਣਾਇਆ ਖ਼ੂਬਸੂਰਤ Tree Home[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੁਲਿਸ ਨੇ ਭਾਜਪਾ ਆਗੂ ਦਾ ਚਲਾਣ ਕੱਟ ਕੇ ਹੱਥ ‘ਚ ਫੜਾਇਆ , ਚਲਾਣ ਕੱਟਣ ‘ਤੇ ਸੜਕ ‘ਤੇ ਲੱਗਾ ਰੋਣ ਜਿਸ ਤੋਂ ਬਾਅਦ ਉਨ੍ਹਾਂ ਦੇ ਦਿਮਾਗ ਵਿਚ ਟ੍ਰੀ ਹਾਊਸ ਬਣਾਉਣ ਦਾ ਵਿਚਾਰ ਆਇਆ। ਇਸ ਨੂੰ ਬਣਾਉਣ ਅਤੇ ਆਸ ਪਾਸ ਗ੍ਰੀਨਰੀ ਕਰਨ ਵਿਚ ਉਨ੍ਹਾਂ 8 ਮਹੀਨੇ ਲੱਗੇ।ਘਰ ਬਣਾਉਣ ਤੋਂ ਲੈ ਕੇ ਸਮਾਨ ਰੱਖਣ ਤੱਕ ਦਾ ਸਾਰਾ ਕੰਮ ਉਨ੍ਹਾਂ ਨੇ ਅਪਣੇ ਹੱਥੀਂ ਕੀਤਾ। -PTCNews


Top News view more...

Latest News view more...