Fri, Apr 19, 2024
Whatsapp

ਇੰਗਲੈਂਡ ਨੇ ਵੈਸਟਵਿੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜਾ

Written by  Jashan A -- March 12th 2019 10:40 AM -- Updated: March 12th 2019 04:22 PM
ਇੰਗਲੈਂਡ ਨੇ ਵੈਸਟਵਿੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜਾ

ਇੰਗਲੈਂਡ ਨੇ ਵੈਸਟਵਿੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜਾ

ਇੰਗਲੈਂਡ ਨੇ ਵੈਸਟਵਿੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜਾ,ਨਵੀਂ ਦਿੱਲੀ: ਬੀਤੇ ਦਿਨ ਇੰਗਲੈਂਡ ਅਤੇ ਵੈਸਟਇੰਡੀਜ਼ ਦੀ ਟੀਮ ਵਿਚਾਲੇ ਖੇਡੇ ਗਏ ਤੀਸਰੇ ਮੈਚ 'ਚ ਇੰਗਲੈਂਡ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਚ 3-0 ਨਾਲ ਕਲੀਨ ਸਵੀਪ ਕੀਤਾ।

ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਟੀਮ 13 ਓਵਰਾਂ 'ਚ ਸਿਰਫ 71 ਦੌੜਾਂ 'ਤੇ ਢੇਰ ਹੋ ਗਈ। 'ਮੈਨ ਆਫ ਦਿ ਮੈਚ' ਤੇਜ਼ ਗੇਂਦਬਾਜ਼ ਵਿਲੀ ਨੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ 7 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇੰਗਲੈਂਡ ਨੇ ਇਸ ਦੇ ਜਵਾਬ ਵਿਚ ਜਾਨੀ ਬੇਅਰਸਟ੍ਰਾ (37) ਤੇ ਐਲੇਕਸ ਹੇਲਸ (20) ਦੀਆਂ ਪਾਰੀਆਂ ਦੀ ਬਦੌਲਤ 10.3 ਓਵਰਾਂ 'ਚ 2 ਵਿਕਟਾਂ 'ਤੇ 72 ਦੌੜਾਂ ਬਣਾ ਕੇ ਬੇਹੱਦ ਆਸਾਨ ਜਿੱਤ ਦਰਜ ਕੀਤੀ। -PTC News

Top News view more...

Latest News view more...