Tue, Apr 23, 2024
Whatsapp

ਇਸ ਢੰਗ ਨਾਲ ਪੜ੍ਹਾਇਆ ਯਕੀਨਨ ਕਦੇ ਨਹੀਂ ਭੁੱਲੇਗਾ!

Written by  Joshi -- October 15th 2017 04:32 PM
ਇਸ ਢੰਗ ਨਾਲ ਪੜ੍ਹਾਇਆ ਯਕੀਨਨ ਕਦੇ ਨਹੀਂ ਭੁੱਲੇਗਾ!

ਇਸ ਢੰਗ ਨਾਲ ਪੜ੍ਹਾਇਆ ਯਕੀਨਨ ਕਦੇ ਨਹੀਂ ਭੁੱਲੇਗਾ!

English teaching video viral: ਸਕੂਲ ਤਾਂ ਅਸੀਂ ਸਾਰੇ ਹੀ ਗਏ ਹਾਂ ਅਤੇ ਇਹ ਵੀ ਦੇਖਿਆ ਹੈ ਕਿ ਵੱਖੋ-ਵੱਖ ਅਧਿਆਪਕਾਂ ਦਾ ਪੜ੍ਹਾਉਣ ਦਾ ਅੰਦਾਜ ਵੀ ਵੱਖਰਾ ਹੁੰਦਾ ਹੈ ਪਰ ਜੇਕਰ ਅਧਿਆਪਕ ਆਪਣੀ ਪੂਰੀ ਵਾਹ ਲਗਾ ਕੇ ਨਵੇਂ-ਨਵੇਂ ਢੰਗਾਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰੇ ਤਾਂ ਕਹਿਣੇ ਹੀ ਕੀ ਹਨ। ਅਜਿਹਾ ਹੀ ਕੁਝ ਦਿਖਾਈ ਦੇ ਰਿਹਾ ਹੈ ਇਸ ਵੀਡੀਓ 'ਚ ਵੀ, ਜਿੱਥੇ ਅਧਿਆਪਕ ਬੱਚਿਆਂ ਨੂੰ ਕੁਝ ਅਲੱਗ ਹੀ ਅੰਦਾਜ 'ਚ ਅੰਗਰੇਜੀ ਪੜ੍ਹਾ ਰਿਹਾ ਹੈ। ਅਜਿਹੇ ਢੰਗ ਨਾਲ ਸਿੱਖੀ ਹੋਈ ਅੰਗਰੇਜੀ ਬੱਚੇ ਕਦੀ ਵੀ ਨਹੀਂ ਭੁੱਲ ਸਕਣਗੇ, ਇੰਨ੍ਹਾ ਤੈਅ ਹੈ। —PTC News


Top News view more...

Latest News view more...