Advertisment

ਪਰਮੀਸ਼ ਵਰਮਾ ਭਵਿੱਖ ‘ਚ ਬਣਨਾ ਚਾਹੁੰਦੇ ਨੇ 5 ਧੀਆਂ ਦੇ ਪਿਤਾ, ਇਹ ਹੈ ਕਾਰਨ, ਦੇਖੋ ਵੀਡੀਓ

author-image
Jashan A
Updated On
New Update
ਪਰਮੀਸ਼ ਵਰਮਾ ਭਵਿੱਖ ‘ਚ ਬਣਨਾ ਚਾਹੁੰਦੇ ਨੇ 5 ਧੀਆਂ ਦੇ ਪਿਤਾ, ਇਹ ਹੈ ਕਾਰਨ, ਦੇਖੋ ਵੀਡੀਓ
Advertisment
ਪਰਮੀਸ਼ ਵਰਮਾ ਭਵਿੱਖ ‘ਚ ਬਣਨਾ ਚਾਹੁੰਦੇ ਨੇ 5 ਧੀਆਂ ਦੇ ਪਿਤਾ, ਇਹ ਹੈ ਕਾਰਨ, ਦੇਖੋ ਵੀਡੀਓ,ਪੰਜਾਬੀ ਇੰਡਸਟਰੀ ਦੇ ਮਸ਼ਹੂਰ ਡਾਇਰੈਕਟਰ ਐਕਟਰ ਅਤੇ ਸਿੰਗਰ ਪਰਮੀਸ਼ ਵਰਮਾ ਦੀ ਅੱਜ ਦੁਨੀਆਂ ਦੀਵਾਨੀ ਹੈ। ਹਮੇਸ਼ਾ ਹੀ ਪਰਮੀਸ਼ ਵਰਮਾ ਸੋਸ਼ਲ ਮੀਡੀਆ 'ਤੇ ਖੂਬ ਸਰਗਰਮ ਰਹਿੰਦੇ ਹਨ। ਦੱਸ ਦੇਈਏ ਕਿ ਪਰਮੀਸ਼ ਵਰਮਾ ਸੋਸ਼ਲ ਮੀਡੀਆ 'ਤੇ ਅਕਸਰ ਹੀ ਬੱਚਿਆਂ ਨਾਲ ਪਿਆਰ ਜਤਾਉਂਦੇ ਰਹਿੰਦੇ ਹਨ। ਜ਼ਾਹਿਰ ਹੈ ਉਹਨਾਂ ਨੂੰ ਬੱਚੇ ਕਾਫੀ ਪਿਆਰੇ ਹਨ। ਪਰ ਅੰਬਰ ਨਾਮ ਦੀ ਇਸ ਕਿਊਟ ਜਿਹੀ ਬੱਚੀ ਨਾਲ ਪਰਮੀਸ਼ ਵਰਮਾ ਦਾ ਖਾਸ ਲਗਾਵ ਹੈ। parmish verma ਪਰਮੀਸ਼ ਵਰਮਾ ਭਵਿੱਖ ‘ਚ ਬਣਨਾ ਚਾਹੁੰਦੇ ਨੇ 5 ਧੀਆਂ ਦੇ ਪਿਤਾ, ਇਹ ਹੈ ਕਾਰਨ, ਦੇਖੋ ਵੀਡੀਓ ਇਸ ਪਿਆਰੀ ਜਿਹੀ ਬੱਚੀ ਨਾਲ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਪਰਮੀਸ਼ ਵਰਮਾ ਅੰਬਰ ਦਾ ਚਿਹਰਾ ਚੁੰਮਦੇ ਨਜ਼ਰ ਆ ਰਹੇ ਹਨ।
Advertisment
 
View this post on Instagram
 

I’m gonna File papers to Legally Adopt Amber... unless God himself promises me 5 Daughters like her in the Future ???

A post shared by Parmish Verma (@parmishverma) on

ਵੀਡੀਓ ਦੀ ਕੈਪਸ਼ਨ ‘ਚ ਪਰਮੀਸ਼ ਵਰਮਾ ਨੇ ਅੰਬਰ ਲਈ ਲਿਖਿਆ ਹੈ ਕਿ “ਮੈਂ ਅੰਬਰ ਨੂੰ ਕਾਨੂੰਨੀ ਤਰੀਕੇ ਨਾਲ ਗੋਦ ਲੈਣਾ ਲਈ ਕਾਗਜ਼ ਦਾਖਲ ਕਰਨਾ ਚਾਹੁੰਦਾ ਹਾਂ , ਨਹੀਂ ਤਾਂ ਮੈਨੂੰ ਪਰਮਾਤਮਾ ਵਾਅਦਾ ਕਰਨ ਕਿ ਭਿਵੱਖ ‘ਚ ਮੈਨੂੰ ਅੰਬਰ ਵਰਗੀਆਂ ਪੰਜ ਧੀਆਂ ਦੀ ਦਾਤ ਬਖਸ਼ਣ”।
ਪਰਮੀਸ਼ ਵਰਮਾ ਦਾ ਅੰਬਰ ਨਾਲ ਇਹ ਪਿਆਰ ਦੇ ਪਿੱਛੇ ਵੀ ਅਹਿਮ ਕਹਾਣੀ ਹੈ। ਅਸਲ ‘ਚ ਅੰਬਰ ਉਹਨਾਂ 20 ਸਾਲ ਪੁਰਾਣੇ ਦੋਸਤ ਦੀ ਬੇਟੀ ਹੈ। -PTC News-
punjabi-news parmish-verma news-in-punjabi parmish-verma-news latest-parmish-verma-news
Advertisment

Stay updated with the latest news headlines.

Follow us:
Advertisment