Tue, Apr 23, 2024
Whatsapp

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਿਸ਼ਤੇਦਾਰ ਠੰਡਪਾਲ ਸਿੰਘ ਸਾਹਨੀ ਦਾ ਹੋਇਆ ਦੇਹਾਂਤ

Written by  Shanker Badra -- December 07th 2018 09:31 AM -- Updated: December 07th 2018 09:41 AM
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਿਸ਼ਤੇਦਾਰ ਠੰਡਪਾਲ ਸਿੰਘ ਸਾਹਨੀ ਦਾ ਹੋਇਆ ਦੇਹਾਂਤ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਿਸ਼ਤੇਦਾਰ ਠੰਡਪਾਲ ਸਿੰਘ ਸਾਹਨੀ ਦਾ ਹੋਇਆ ਦੇਹਾਂਤ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਿਸ਼ਤੇਦਾਰ ਠੰਡਪਾਲ ਸਿੰਘ ਸਾਹਨੀ ਦਾ ਹੋਇਆ ਦੇਹਾਂਤ:ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਿਸ਼ਤੇਦਾਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਸਾਹਨੀ (ਜੂਸ ਵਾਲੇ) ਦੇ ਭਰਾ ਠੰਡਪਾਲ ਸਿੰਘ ਸਾਹਨੀ ਦਾ ਅਚਾਨਕ ਦੇਹਾਂਤ ਹੋ ਗਿਆ ਹੈ। [caption id="attachment_225993" align="aligncenter" width="300"]former Prime Minister Manmohan Singh Relatives Thandpal Singh Sahni Death ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਿਸ਼ਤੇਦਾਰ ਠੰਡਪਾਲ ਸਿੰਘ ਸਾਹਨੀ ਦਾ ਹੋਇਆ ਦੇਹਾਂਤ[/caption] ਜਾਣਕਾਰੀ ਅਨੁਸਾਰ ਠੰਡਪਾਲ ਸਿੰਘ ਸਾਹਨੀ ਦਾ 61 ਸਾਲ ਦੀ ਉਮਰ ਵਿੱਚ ਰਾਜਪੁਰਾ ਵਿਖੇ ਦੇਰ ਰਾਤ ਦੇਹਾਂਤ ਹੋਇਆ ਹੈ। [caption id="attachment_225992" align="aligncenter" width="300"]former Prime Minister Manmohan Singh Relatives Thandpal Singh Sahni Death ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਿਸ਼ਤੇਦਾਰ ਠੰਡਪਾਲ ਸਿੰਘ ਸਾਹਨੀ ਦਾ ਹੋਇਆ ਦੇਹਾਂਤ[/caption] ਜਿਨ੍ਹਾਂ ਦਾ ਅੰਤਿਮ ਸਸਕਾਰ ਅੱਜ ਸਲਾਮਪੁਰ ਸਮਸ਼ਾਨ ਘਾਟ ਵਿਚ ਦੁਪਿਹਰ ਬਾਅਦ 4 ਵਜੇ ਕੀਤਾ ਜਾਵੇਗਾ। -PTCNews


Top News view more...

Latest News view more...