Advertisment

ਹੋਰ ਖ਼ਤਰਨਾਕ ਹੋ ਸਕਦੈ 'ਫੇਨੀ ਚੱਕਰਵਤੀ' ਤੂਫਾਨ, ਨੇਵੀ ਫੋਰਸ ਹਾਈ ਅਲਰਟ 'ਤੇ

author-image
Jashan A
Updated On
New Update
ਹੋਰ ਖ਼ਤਰਨਾਕ ਹੋ ਸਕਦੈ 'ਫੇਨੀ ਚੱਕਰਵਤੀ' ਤੂਫਾਨ, ਨੇਵੀ ਫੋਰਸ ਹਾਈ ਅਲਰਟ 'ਤੇ
Advertisment
ਹੋਰ ਖ਼ਤਰਨਾਕ ਹੋ ਸਕਦੈ 'ਫੇਨੀ ਚੱਕਰਵਤੀ' ਤੂਫਾਨ, ਨੇਵੀ ਫੋਰਸ ਹਾਈ ਅਲਰਟ 'ਤੇ,ਨਵੀਂ ਦਿੱਲੀ: ਬੰਗਾਲ ਦੀ ਖਾੜੀ ‘ਚ ਉੱਠਿਆ ਚੱਕਰਵਾਤੀ ਤੁਫਾਨ ਫੇਨੀ ਹੋਰ ਵੀ ਜ਼ਿਆਦਾ ਖਤਰਨਾਕ ਹੁੰਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਗਲੇ 36 ਘੰਟਿਆਂ ‘ਚ ਇਹ ਹੋਰ ਵੀ ਜ਼ਿਆਦਾ ਭਿਆਨਕ ਹੋ ਸਕਦਾ ਹੈ। cyclon ਹੋਰ ਖ਼ਤਰਨਾਕ ਹੋ ਸਕਦੈ 'ਫੇਨੀ ਚੱਕਰਵਤੀ' ਤੂਫਾਨ, ਨੇਵੀ ਫੋਰਸ ਹਾਈ ਅਲਰਟ 'ਤੇ ਹੋਰ ਪੜ੍ਹੋ:
Advertisment
ਕਿਸਾਨ ਫਸਲਾਂ ਨੂੰ ਨਾ ਲਾਉਣ ਪਾਣੀ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਪੜ੍ਹੋ ਖ਼ਬਰ ਫੇਨੀ ਚੱਕਰਵਤੀ' ਤੂਫਾਨ ਨਾਲ ਨਿਪਟਣ ਲਈ ਇੰਡੀਅਨ ਏਅਰ ਅਤੇ ਨੇਵੀ ਫੋਰਸ ਵੀ ਤਿਆਰ ਹੈ। ਮੌਸਮ ਵਿਭਾਗ ਨੇ ਉਡੀਸ਼ਾ 'ਚ ਭੂਚਾਲ ਦਾ ਵੀ ਅੰਦਾਜ਼ਾ ਲਗਾਇਆ ਹੈ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼, ਤਾਮਿਲਨਾਡੂ 'ਚ ਤੇਜ਼ ਬਾਰਿਸ਼ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। cyclon ਹੋਰ ਖ਼ਤਰਨਾਕ ਹੋ ਸਕਦੈ 'ਫੇਨੀ ਚੱਕਰਵਤੀ' ਤੂਫਾਨ, ਨੇਵੀ ਫੋਰਸ ਹਾਈ ਅਲਰਟ 'ਤੇ ਇੰਡੀਅਨ ਨੇਵੀ ਨੇ ਕਿਹਾ ਹੈ, 'ਫਾਨੀ ਇੱਕ ਗੰਭੀਰ ਚੱਕਰਵਤੀ ਤੂਫਾਨ ਹੈ, ਜਿਸ ਨੂੰ ਲੈ ਕੇ ਇੰਡੀਅਨ ਨੇਵੀ ਵੀ ਹਾਈ ਅਲਰਟ ਹੋ ਗਈ ਹੈ। ਨੇਵੀ ਇਸ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਏਗੀ। ਹੋਰ ਪੜ੍ਹੋ:ਸਾਹਮਣੇ ਆਇਆ ਰਾਮ ਰਹੀਮ ਦਾ ਇੱਕ ਹੋਰ ਗੈਰ ਕਾਨੂੰਨੀ ਕੰਮ, ਸੰਗਤ ਦੀ ਚਮੜੀ ਤੱਕ ਲੈਂਦਾ ਸੀ ਦਾਨ ‘ਚ।
Advertisment
cyclon ਹੋਰ ਖ਼ਤਰਨਾਕ ਹੋ ਸਕਦੈ 'ਫੇਨੀ ਚੱਕਰਵਤੀ' ਤੂਫਾਨ, ਨੇਵੀ ਫੋਰਸ ਹਾਈ ਅਲਰਟ 'ਤੇ ਇਸ ਦੇ ਤਹਿਤ ਨੇਵੀ ਨੇ ਜਹਾਜ਼ਾਂ ਨੂੰ ਲੋੜੀਦੀ ਮਾਤਰਾ 'ਚ ਰਾਹਤ ਸਮੱਗਰੀ ਦੇ ਨਾਲ ਤਿਆਰ ਕੀਤਾ ਗਿਆ ਹੈ, ਜਿਸ 'ਚ ਵਾਧੂ ਗੋਤਾਖੋਰ, ਡਾਕਟਰ , ਰਬੜ ਦੀਆਂ ਕਿਸ਼ਤੀਆਂ, ਭੋਜਨ, ਤੰਬੂ, ਕੱਪੜੇ, ਦਵਾਈਆਂ, ਕੰਬਲ ਆਦਿ ਲੋੜੀਦੀ ਮਾਤਰਾ 'ਚ ਸ਼ਾਮਲ ਕੀਤੀ ਗਈ ਹੈ। ਦੱਸ ਦੇਈਏ ਕਿ 1 ਮਈ ਤੋਂ 3 ਮਈ ਤੱਕ ਬੰਗਾਲ ਦੀ ਖਾੜੀ ਨੂੰ ਲੈ ਕੇ ਤਾਮਿਲਨਾਡੂ , ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਾਂ ‘ਤੇ ਤੇਜ਼ ਹਵਾਵਾਂ ਚੱਲਣਗੀਆਂ। ਚੱਕਰਵਤੀ ਫਾਨੀ ਕਾਰਨ ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕਿਆਂ ‘ਚ ਪ੍ਰਸ਼ਾਸ਼ਨ ਨੇ ਅਲਰਟ ਜਾਰੀ ਕੀਤਾ ਹੈ। -PTC News -
punjabi-news national-news latest-national-news latest-india-news news-in-punjabi news-in-india india-news-in-punjabi fani-cyclon-news latest-fani-cyclon-news fani-cyclon-news-in-punjabi
Advertisment

Stay updated with the latest news headlines.

Follow us:
Advertisment