ਪੁਲਿਸ ਨੇ ਡੀਜੀਪੀ ਨੂੰ ਵੀ ਨਹੀਂ ਬਖ਼ਸ਼ਿਆ ,ਬਾਈਕ ਦਾ ਕੱਟਿਆ ਚਾਲਾਨ

Faridabad Police DGP Bike Cut invoice
ਪੁਲਿਸ ਨੇ ਡੀਜੀਪੀ ਨੂੰ ਵੀ ਨਹੀਂ ਬਖ਼ਸ਼ਿਆ ,ਬਾਈਕ ਦਾ ਕੱਟਿਆ ਚਾਲਾਨ

ਪੁਲਿਸ ਨੇ ਡੀਜੀਪੀ ਨੂੰ ਵੀ ਨਹੀਂ ਬਖ਼ਸ਼ਿਆ ,ਬਾਈਕ ਦਾ ਕੱਟਿਆ ਚਾਲਾਨ:ਫਰੀਦਾਬਾਦ : ਹਰਿਆਣਾ ਦੇ ਫਰੀਦਾਬਾਦ ਵਿਖੇ ਸਮਾਰਟ ਸਿਟੀ ਵਿਚ ਇੱਕ ਪੁਲਿਸ ਕਰਮਚਾਰੀ ਬਿਨ੍ਹਾਂ ਹੈਲਮੇਟ ਤੋਂ ਬਾਈਕ ਚਲਾ ਰਿਹਾ ਸੀ,ਜਿਸ ਦੀ ਫ਼ੋਟੋ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ।ਜਿਸ ਤੋਂ ਬਾਅਦ ਕਿਸੇ ਨੇ ਇਹ ਫ਼ੋਟੋ ਫਰੀਦਾਬਾਦ ਪੁਲਿਸ ਨੂੰ ਵੀ ਭੇਜ ਦਿੱਤੀ।

Faridabad Police DGP Bike Cut invoice

ਪੁਲਿਸ ਨੇ ਡੀਜੀਪੀ ਨੂੰ ਵੀ ਨਹੀਂ ਬਖ਼ਸ਼ਿਆ ,ਬਾਈਕ ਦਾ ਕੱਟਿਆ ਚਾਲਾਨ

ਇਸ ਨਾਲ ਜ਼ਿਲ੍ਹਾ ਪੁਲਿਸ ਹਰਕਤ ਵਿਚ ਆ ਗਈ ਅਤੇ ਪੁਲਿਸ ਮਹਾਨਿਰਦੇਸ਼ਕ ਦੇ ਨਾਮ ਉਤੇ ਪੋਸਟਲ ਚਾਲਾਨ ਕੱਟ ਦਿੱਤਾ ਗਿਆ।ਦੱਸਿਆ ਜਾਂਦਾ ਹੈ ਕਿ ਸੈਕਟਰ-12 ਦੀ ਚਾਲਾਨਿੰਗ ਬ੍ਰਾਂਚ ਤੋਂ ਇਹ ਚਾਲਾਨ ਕੱਟਿਆ ਗਿਆ ਹੈ।ਇਹ ਚਾਲਾਨ ਬਾਈਕ ਚਲਾਉਣ ਵਾਲੇ ਉਸ ਪੁਲਿਸ ਕਰਮੀ ਨੂੰ ਭੁਗਤਣਾ ਪਵੇਗਾ।

Faridabad Police DGP Bike Cut invoice

ਪੁਲਿਸ ਨੇ ਡੀਜੀਪੀ ਨੂੰ ਵੀ ਨਹੀਂ ਬਖ਼ਸ਼ਿਆ ,ਬਾਈਕ ਦਾ ਕੱਟਿਆ ਚਾਲਾਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਵਾਹ ਜਨਾਬ ! ਪੁਲਿਸ ਮੁਲਾਜ਼ਮ ਘਰ ‘ਚ ਵੜ ਕੇ ਕਰਦੇ ਰਹੇ ਅਰਾਮ , ਘਰ ਵਾਲੇ ਵੀ ਹੈਰਾਨ , ਦੇਖੋ ਵੀਡੀਓ

ਦਰਅਸਲ ‘ਚ ਜਿਸ ਬਾਈਕ ਨੂੰ ਪੁਲਿਸ ਕਰਮਚਾਰੀ ਚਲਾ ਰਿਹਾ ਸੀ, ਉਸਦੀ ਰਜਿਸਟ੍ਰੇਸ਼ਨ ਪੁਲਿਸ ਜਨਰਲ ਡਾਇਰੈਕਟਰ ਦੇ ਨਾਮ ਉਤੇ ਹੈ।ਇਸ ਲਈ ਇਹ ਚਾਲਾਨ ਡੀਜੀਪੀ ਦੇ ਨਾਮ ਉਤੇ ਕੱਟਿਆ ਗਿਆ ਹੈ।ਪੁਲਿਸ ਕਰਮਚਾਰੀ ਨੇ ਬਾਈਕ ਉਤੇ ਦੋ ਹੇਲਮੈਟ ਟੰਗੇ ਹੋਏ ਸਨ ਪਰ ਉਨ੍ਹਾਂ ਨੂੰ ਬਿਨਾਂ ਲਗਾਏ ਬਾਈਕ ਚਲਾ ਰਿਹਾ ਸੀ।
-PTCNews