Thu, Apr 18, 2024
Whatsapp

ਫਰੀਦਕੋਟ 'ਚ ਭਗਵਾਨ ਦੇ ਘਰ ਨੂੰ ਵੀ ਚੋਰਾਂ ਨੇ ਨਹੀਂ ਬਖ਼ਸ਼ਿਆ, ਗੋਲਕ ਤੋੜ ਕੇ ਚੋਰੀ ਕੀਤੀ ਨਗਦੀ

Written by  Shanker Badra -- January 10th 2019 11:38 AM
ਫਰੀਦਕੋਟ 'ਚ ਭਗਵਾਨ ਦੇ ਘਰ ਨੂੰ ਵੀ ਚੋਰਾਂ ਨੇ ਨਹੀਂ ਬਖ਼ਸ਼ਿਆ, ਗੋਲਕ ਤੋੜ ਕੇ ਚੋਰੀ ਕੀਤੀ ਨਗਦੀ

ਫਰੀਦਕੋਟ 'ਚ ਭਗਵਾਨ ਦੇ ਘਰ ਨੂੰ ਵੀ ਚੋਰਾਂ ਨੇ ਨਹੀਂ ਬਖ਼ਸ਼ਿਆ, ਗੋਲਕ ਤੋੜ ਕੇ ਚੋਰੀ ਕੀਤੀ ਨਗਦੀ

ਫਰੀਦਕੋਟ 'ਚ ਭਗਵਾਨ ਦੇ ਘਰ ਨੂੰ ਵੀ ਚੋਰਾਂ ਨੇ ਨਹੀਂ ਬਖ਼ਸ਼ਿਆ, ਗੋਲਕ ਤੋੜ ਕੇ ਚੋਰੀ ਕੀਤੀ ਨਗਦੀ:ਫਰੀਦਕੋਟ: ਫਰੀਦਕੋਟ 'ਚ ਚੋਰਾਂ ਨੇ ਭਗਵਾਨ ਦੇ ਘਰ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਗੋਲਕ ਤੋੜ ਕੇ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ ਹਨ।Faridkot famous Sri Devi Dvala Temple golak Break Theftਫਰੀਦਕੋਟ ਸ਼ਹਿਰ ਦੇ ਪ੍ਰਸਿੱਧ ਸ਼੍ਰੀ ਦੇਵੀ ਦਵਾਲਾ ਮੰਦਿਰ ਨੂੰ ਰਾਤ ਦੇ ਸਮੇਂ ਚੋਰਾਂ ਨੇ ਆਪਣਾ ਨਿਸ਼ਾਨਾ ਬਣਾ ਲਿਆ ਅਤੇ ਗੋਲਕ ਤੋੜ ਕੇ ਸਾਰੀ ਭੇਂਟ ਰਾਸ਼ੀ ਉਡਾ ਕੇ ਲੈ ਗਏ।ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋ ਅਣਪਛਾਤੇ ਚੋਰ ਸੀਸੀਟੀਵੀ ਵਿੱਚ ਕੈਦ ਹੋ ਗਏ ਹਨ। [caption id="attachment_238555" align="aligncenter" width="300"]Faridkot famous Sri Devi Dvala Temple golak Break Theft
ਫਰੀਦਕੋਟ 'ਚ ਭਗਵਾਨ ਦੇ ਘਰ ਨੂੰ ਵੀ ਚੋਰਾਂ ਨੇ ਨਹੀਂ ਬਖ਼ਸ਼ਿਆ, ਗੋਲਕ ਤੋੜ ਕੇ ਚੋਰੀ ਕੀਤੀ ਨਗਦੀ[/caption] ਇਸ ਬਾਰੇ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਉਹ ਸ਼ਾਮ ਨੂੰ ਪੂਜਾ ਪਾਠ ਕਰਕੇ ਅਰਾਮ ਕਰਨ ਲਈ ਚਲੇ ਗਏ ਸਨ ਅਤੇ ਜਦੋਂ ਸਵੇਰੇ ਉਹ ਪੂਜਾ ਪਾਠ ਲਈ ਮੰਦਿਰ ਵਿੱਚ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਮੰਦਿਰ ਦੇ ਦਾਨ ਪਾਤਰ ਲਈ ਬਣਾਏ ਚਾਰੇ ਗੋਲਕ ਟੁੱਟੇ ਹੋਏ ਸਨ। [caption id="attachment_238553" align="aligncenter" width="300"]Faridkot famous Sri Devi Dvala Temple golak Break Theft ਫਰੀਦਕੋਟ 'ਚ ਭਗਵਾਨ ਦੇ ਘਰ ਨੂੰ ਵੀ ਚੋਰਾਂ ਨੇ ਨਹੀਂ ਬਖ਼ਸ਼ਿਆ, ਗੋਲਕ ਤੋੜ ਕੇ ਚੋਰੀ ਕੀਤੀ ਨਗਦੀ[/caption] ਇਸ ਦੀ ਸੂਚਨਾ ਉਸ ਨੇ ਮੰਦਿਰ ਦੀ ਪ੍ਰਬੰਧਕ ਕਮੇਟੀ ਨੂੰ ਦਿੱਤੀ ਅਤੇ ਸੀਸੀਟੀਵੀ ਵਿੱਚ ਦੋ ਚੋਰ ਚੋਰੀ ਕਰ ਰਹੇ ਹਨ।ਇਸ ਮਾਮਲੇ ਦੀ ਪੁਲਿਸ ਪੂਰੀ ਜਾਂਚ ਕਰ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਇਸ ਮੰਦਿਰ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ। -PTCNews


Top News view more...

Latest News view more...