Advertisment

ਬੰਟੀ ਰੋਮਾਣਾ ਦੇ ਪਿਤਾ ਹਰਬੰਸ ਰੋਮਾਣਾ ਨੂੰ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਬਿਕਰਮ ਮਜੀਠੀਆ ਵੀ ਰਹੇ ਮੌਜੂਦ

author-image
Jashan A
Updated On
New Update
ਬੰਟੀ ਰੋਮਾਣਾ ਦੇ ਪਿਤਾ ਹਰਬੰਸ ਰੋਮਾਣਾ ਨੂੰ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਬਿਕਰਮ ਮਜੀਠੀਆ ਵੀ ਰਹੇ ਮੌਜੂਦ
Advertisment
ਬੰਟੀ ਰੋਮਾਣਾ ਦੇ ਪਿਤਾ ਹਰਬੰਸ ਰੋਮਾਣਾ ਨੂੰ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਬਿਕਰਮ ਮਜੀਠੀਆ ਵੀ ਰਹੇ ਮੌਜੂਦ,ਫਰੀਦਕੋਟ: ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਯੂਥ ਅਕਾਲੀ ਦਲ ਦੇ ਮਾਲਵਾ ਜੋਨ 1 ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਪਿਤਾ ਹਰਬੰਸ ਸਿੰਘ ਰੋਮਾਣਾ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ। fdk ਬੰਟੀ ਰੋਮਾਣਾ ਦੇ ਪਿਤਾ ਹਰਬੰਸ ਰੋਮਾਣਾ ਨੂੰ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਬਿਕਰਮ ਮਜੀਠੀਆ ਵੀ ਰਹੇ ਮੌਜੂਦ ਜਿਸ ਦੌਰਾਨ ਅੱਜ ਉਹਨਾਂ ਨੂੰ ਫਰੀਦਕੋਟ ਵਿਖੇ ਸ਼ਹਿਰ ਦੇ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਹੋਰ ਪੜ੍ਹੋ:
Advertisment
ਲੋਕ ਸਭਾ ਚੋਣਾਂ 2019 : ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਭਰਿਆ ਨਾਮਜ਼ਦਗੀ ਪੱਤਰ fdk ਬੰਟੀ ਰੋਮਾਣਾ ਦੇ ਪਿਤਾ ਹਰਬੰਸ ਰੋਮਾਣਾ ਨੂੰ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਬਿਕਰਮ ਮਜੀਠੀਆ ਵੀ ਰਹੇ ਮੌਜੂਦ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਅਤੇ ਗੁਲਜ਼ਾਰ ਸਿੰਘ ਰਣੀਕੇ ਵੀ ਪਹੁੰਚੇ। fdk ਬੰਟੀ ਰੋਮਾਣਾ ਦੇ ਪਿਤਾ ਹਰਬੰਸ ਰੋਮਾਣਾ ਨੂੰ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਬਿਕਰਮ ਮਜੀਠੀਆ ਵੀ ਰਹੇ ਮੌਜੂਦ ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਹਰਬੰਸ ਸਿੰਘ ਰੋਮਾਣਾ ਬੀਤੇ ਦਿਨ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਜਿਸ ਤੋਂ ਬਾਅਦ ਪਰਿਵਾਰ 'ਚ ਮਾਤਮ ਪਸਰ ਗਿਆ। ਸਥਾਨਕ ਲੋਕ ਪਰਮਬੰਸ਼ ਸਿੰਘ ਬੰਟੀ ਰੋਮਾਣਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। -PTC News-
punjab-news punjabi-news latest-punjab-news faridkot-news latest-faridkot-news faridkot-news-in-punjabi harbans-singh-romana-cremation harbans-singh-romana-cremation-news latest-harbans-singh-romana-cremation-news
Advertisment

Stay updated with the latest news headlines.

Follow us:
Advertisment