Sat, Apr 20, 2024
Whatsapp

ਫਰੀਦਕੋਟ:ਲੰਮੀ ਬਿਮਾਰੀ ਦੇ ਚੱਲਦਿਆਂ ਮਹਾਰਾਣੀ ਦੀਪਇੰਦਰ ਕੌਰ ਦੀ ਹੋਈ ਮੌਤ

Written by  Joshi -- November 11th 2018 03:49 PM
ਫਰੀਦਕੋਟ:ਲੰਮੀ ਬਿਮਾਰੀ ਦੇ ਚੱਲਦਿਆਂ ਮਹਾਰਾਣੀ ਦੀਪਇੰਦਰ ਕੌਰ ਦੀ ਹੋਈ ਮੌਤ

ਫਰੀਦਕੋਟ:ਲੰਮੀ ਬਿਮਾਰੀ ਦੇ ਚੱਲਦਿਆਂ ਮਹਾਰਾਣੀ ਦੀਪਇੰਦਰ ਕੌਰ ਦੀ ਹੋਈ ਮੌਤ

ਫਰੀਦਕੋਟ:ਲੰਮੀ ਬਿਮਾਰੀ ਦੇ ਚੱਲਦਿਆਂ ਮਹਾਰਾਣੀ ਦੀਪਇੰਦਰ ਕੌਰ ਦੀ ਹੋਈ ਮੌਤ,ਫਰੀਦਕੋਟ: ਫਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਰਾਜਾ ਹਰਿੰਦਰ ਸਿੰਘ ਦੀ ਛੋਟੀ ਬੇਟੀ ਮਹਾਰਾਣੀ ਦੀਪਇੰਦਰ ਕੌਰ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਾਰਾਣੀ ਦੀਪਇੰਦਰ ਕੌਰ ਲੰਬੇ ਸਮੇਂ ਤੋਂ ਬਿਮਾਰ ਸਨ। ਹੋਰ ਪੜ੍ਹੋ: ਕੈਨੇਡਾ ‘ਚ ਹਰ ਸਾਲ ਕਿਉ ਹੁੰਦੈ 31 ਬਿਲੀਅਨ ਡਾਲਰ ਦਾ ਭੋਜਨ ਬਰਬਾਦ, ਜਾਣੋ ਮਾਮਲਾ ਲੰਮੀ ਬਿਮਾਰੀ ਦੇ ਚਲਦੇ ਹੋਈ ਹੀ ਉਹਨਾਂ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੀ ਉਮਰ ਕਰੀਬ 82 ਵਰ੍ਹੇ ਦੱਸੀ ਜਾ ਰਹੀ ਹੈ। ਫਰੀਦਕੋਟ ਦੇ ਰਾਜ ਮਹਿਲ ਉਹਨਾਂ ਨੇ ਆਖਰੀ ਸਾਹ ਲਏ। ਸੂਤਰਾਂ ਅਨੁਸਾਰ ਮਹਾਰਾਣੀ ਦੀਪਇੰਦਰ ਕੌਰ ਫਰੀਦਕੋਟ ਰਿਆਸਤ ਦੇ ਆਖਰੀ ਰਾਜੇ ਦੀ ਕਈ ਹਜ਼ਾਰ ਕਰੋੜ ਦੀ ਜਾਇਦਾਦ ਦੀ ਦੇਖਰੇਖ ਲਈ ਬਣੇ ਮਹਾਰਾਜਾ ਖੇਵਾ ਜੀ ਟਰੱਸਟ ਦੇ ਚੇਅਰਮੈਨ ਸਨ। —PTC News


Top News view more...

Latest News view more...