ਫਰੀਦਕੋਟ: ਕਿਸੇ ਹੋਰ ਦੀ ਜਗ੍ਹਾ ‘ਤੇ ਅਧਿਆਪਕ ਯੋਗਤਾ ਟੈੱਸਟ ਦੇ ਰਹੀ ਲੜਕੀ ਕਾਬੂ

Arrested

ਫਰੀਦਕੋਟ: ਕਿਸੇ ਹੋਰ ਦੀ ਜਗ੍ਹਾ ‘ਤੇ ਅਧਿਆਪਕ ਯੋਗਤਾ ਟੈੱਸਟ ਦੇ ਰਹੀ ਲੜਕੀ ਕਾਬੂ,ਫਰੀਦਕੋਟ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸੂਬੇ ‘ਚ ਅਧਿਆਪਕ ਯੋਗਤਾ ਟੈੱਸਟ ਲਿਆ ਜਾ ਰਿਹਾ ਹੈ। ਜਿਸ ਦੌਰਾਨ ਫ਼ਰੀਦਕੋਟ ਵਿਖੇ ਕਿਸੇ ਹੋਰ ਦੀ ਜਗ੍ਹਾ ਪ੍ਰੀਖਿਆ ਦੇ ਰਹੀ ਇਕ ਲੜਕੀ ਨੂੰ ਕਾਬੂ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਇਕ ਨਿੱਜੀ ਸਕੂਲ ਵਿਚ TET ਦਾ ਟੈਸਟ ਚੱਲ ਰਿਹਾ ਸੀ ਤੇ ਇਹ ਲੜਕੀ ਨੂੰ ਫਰੀਦਕੋਟ ਦੇ ਸੈਂਟਰ ਨੰਬਰ 03008 ‘ਤੇ ਫੜ੍ਹਿਆ ਗਿਆ ਹੈ।

-PTC News