Advertisment

ਬਿਮਾਰ ਬੱਚੀ ਦੀ ਹਸਪਤਾਲ 'ਚ ਜਗ੍ਹਾ ਨਾ ਮਿਲਣ ਕਾਰਨ ਹੋਈ ਮੌਤ, ਪਰਿਵਾਰ ਵਾਲਿਆਂ ਨੇ ਲਾਏ ਡਾਕਟਰਾਂ 'ਤੇ ਦੋਸ਼

author-image
Jashan A
Updated On
New Update
ਬਿਮਾਰ ਬੱਚੀ ਦੀ ਹਸਪਤਾਲ 'ਚ ਜਗ੍ਹਾ ਨਾ ਮਿਲਣ ਕਾਰਨ ਹੋਈ ਮੌਤ, ਪਰਿਵਾਰ ਵਾਲਿਆਂ ਨੇ ਲਾਏ ਡਾਕਟਰਾਂ 'ਤੇ ਦੋਸ਼
Advertisment
ਬਿਮਾਰ ਬੱਚੀ ਦੀ ਹਸਪਤਾਲ 'ਚ ਜਗ੍ਹਾ ਨਾ ਮਿਲਣ ਕਾਰਨ ਹੋਈ ਮੌਤ, ਪਰਿਵਾਰ ਵਾਲਿਆਂ ਨੇ ਲਾਏ ਡਾਕਟਰਾਂ 'ਤੇ ਦੋਸ਼,ਫਰੀਦਕੋਟ: ਫਰੀਦਕੋਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਜਿਸ ਨੂੰ ਸੁਣ ਕੇ ਤੁਸੀ ਵੀ ਦੰਗ ਰਹਿ ਜਾਓਗੇ। ਦਰਅਸਲ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ 'ਚ ਇਲਾਜ ਕਰਵਾਉਣ ਆਏ ਜੋੜੇ ਦੀ ਨਵਜੰਮੀ ਧੀ ਦੀ ਹੋਈ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। hospitalਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਵਿਖੇ ਇਲਾਜ਼ ਕਰਵਾਉਣ ਲਈ ਆਇਆ ਸੀ, ਪਰ ਉਥੇ ਡਾਕਟਰਾਂ ਨੇ ਬੱਚੀ ਨੂੰ ਹਸਪਤਾਲ 'ਚ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਹਸਪਤਾਲ 'ਚ ਇਲਾਜ ਲਈ ਕੋਈ ਬੈੱਡ ਖਾਲੀ ਨਹੀਂ ਹੈ। ਦਰਅਸਲ ਬੱਚੀ ਦੇ ਸਰ 'ਚ ਗੰਢ ਸੀ, ਜਿਸ ਕਾਰਨ ਅਬੋਹਰ ਤੋਂ ਪੀੜਤ ਪਰਿਵਾਰ ਆਪਣੀ ਬੱਚੀ ਦਾ ਇਲਾਜ ਕਰਵਾਉਣ ਲਈ ਆਇਆ ਸੀ, publive-imageਪਰ ਡਾਕਟਰਾਂ ਵੱਲੋਂ ਉਹਨਾਂ ਨੂੰ ਹਸਪਤਾਲ 'ਚ ਜਗ੍ਹਾ ਨਹੀਂ ਦਿੱਤੀ ਗਈ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਪੀੜਤ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਉਹਨਾਂ ਦੀ ਬੱਚੀ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਨਸਾਫ ਦੀ ਮੰਗ ਕੀਤੀ ਹੈ। —PTC News-
punjabi-news latest-punjabi-news latest-news-in-punjabi faridkot-news news-in-punjabi news-from-punjab news-punjabi happening-news-from-punjab top-punjabi-news latest-faridkot-news faridkot-news-in-punjabi
Advertisment

Stay updated with the latest news headlines.

Follow us:
Advertisment