Thu, Apr 25, 2024
Whatsapp

ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ, ਫਰੀਦਕੋਟ 'ਚ 53 ਸਾਲਾਂ ਵਿਅਕਤੀ ਦੀ ਮੌਤ

Written by  Jashan A -- January 30th 2019 11:39 AM -- Updated: January 30th 2019 04:15 PM
ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ, ਫਰੀਦਕੋਟ 'ਚ 53 ਸਾਲਾਂ ਵਿਅਕਤੀ ਦੀ ਮੌਤ

ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ, ਫਰੀਦਕੋਟ 'ਚ 53 ਸਾਲਾਂ ਵਿਅਕਤੀ ਦੀ ਮੌਤ

ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ, ਫਰੀਦਕੋਟ 'ਚ 53 ਸਾਲਾਂ ਵਿਅਕਤੀ ਦੀ ਮੌਤ,ਫਰੀਦਕੋਟ: ਪੰਜਾਬ 'ਚ ਲਗਾਤਾਰ ਸਵਾਈਨ ਫਲੂ ਦਾ ਕਹਿਰ ਵਧਦਾ ਜਾ ਰਿਹਾ ਹੈ।ਜਿਸ ਕਾਰਨ ਸੂਬੇ 'ਚ ਕਈ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿਥੇ ਸਵਾਈਨ ਫਲੂ ਕਾਰਨ ਇੱਕ 53 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। [caption id="attachment_248272" align="aligncenter" width="300"]53-year-old dies of swine flu in Faridkot ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ, ਫਰੀਦਕੋਟ 'ਚ 53 ਸਾਲਾਂ ਵਿਅਕਤੀ ਦੀ ਮੌਤ[/caption] ਮ੍ਰਿਤਕ ਦੀ ਪਹਿਚਾਣ ਗੁਰਜੀਤ ਸਿੰਘ ਵਾਸੀ ਜਰਮਨ ਕਲੌਨੀ ਫਰੀਦਕੋਟ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਫਰੀਦਕੋਟ ਜ਼ਿਲ੍ਹੇ ਅੰਦਰ ਸਵਾਇਨ ਫਲੂ ਨਾਲ ਹੋ 2 ਮੌਤਾਂ ਚੁੱਕੀਆਂ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਫਰੀਦਕੋਟ 'ਚ ਹੀ ਸਵਾਈਨ ਫਲੂ ਕਾਰਨ 1 ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ। [caption id="attachment_248268" align="aligncenter" width="300"]53-year-old dies of swine flu in Faridkot ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ, ਫਰੀਦਕੋਟ 'ਚ 53 ਸਾਲਾਂ ਵਿਅਕਤੀ ਦੀ ਮੌਤ[/caption] ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿਆ ਹੈ।ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ। -PTC News


Top News view more...

Latest News view more...