Advertisment

ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ

author-image
Jashan A
Updated On
New Update
ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ
Advertisment
ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ,ਫਰੀਦਕੋਟ : ਫਰੀਦਕੋਟ ਦੇ ਪਿੰਡ ਗੋਬਿੰਦ ਨਗਰ 'ਚ ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਅਤੇ ਕੰਬਾਇਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। fdk ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ ਜਿਸ ਦੌਰਾਨ ਕਰੀਬ 5 ਏਕੜ ਕਣਕ ਸੜ ਕੇ ਸੁਆਹ ਹੋ ਗਈ ਅਤੇ ਕੰਬਾਇਨ ਅਤੇ ਟਰੈਕਟਰ ਵੀ ਖੇਤ 'ਚ ਸੜ੍ਹ ਗਏ। ਗਨੀਮਤ ਰਹੀ ਕਿ ਕੰਬਾਇਨ ਚਾਲਕ ਬਚ ਗਿਆ। ਹੋਰ ਪੜ੍ਹੋ:
Advertisment
ਗੱਡੀਆਂ ਦੀ ਰਾਖੀ ਲਈ ਲਗਾਈਆਂ ਸਨ ਬਿਜਲੀ ਦੀ ਤਾਰਾਂ, 8 ਸਾਲਾ ਬੱਚੇ ਨੂੰ ਲੱਗਾ ਕਰੰਟ, ਮੌਤ fdk ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ ਮਿਲੀ ਜਾਣਕਾਰੀ ਮੁਤਾਬਕ ਕਿਸਾਨ ਨੇ 40 ਹਜਾਰ ਰੁਪਏ ਪ੍ਰਤੀ ਏਕੜ ਠੇਕੇ ਤੇ ਜਮੀਨ ਲੈ ਕੇ ਕਣਕ ਦੀ ਫਸਲ ਬੀਜੀ ਸੀ। fdk ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ ਪੀੜਤ ਕਿਸਾਨ ਨੇ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੁਆਵਜੇ ਦੀ ਮੰਗ ਕੀਤੀ।ਕਿਸਾਨ ਦਾ ਕਹਿਣਾ ਹੈ ਕਿ ਖੇਤ ਵਿਚੋਂ ਲੰਘਦੀਆਂ ਨੀਵੀਆਂ ਤਾਰਾਂ ਦੀ 2 ਦਿਨ ਪਹਿਲਾਂ ਹੀ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਮੌਕੇ 'ਤੇ ਪਹੁੰਚ ਨੁਕਸਾਨ ਦਾ ਜਾਇਜ਼ਾ ਲਿਆ। -PTC News-
faridkot-news latest-faridkot-news faridkot-news-in-punjabi wheat-crop-fire wheat-crop-fire-news latest-wheat-crop-fire-news
Advertisment

Stay updated with the latest news headlines.

Follow us:
Advertisment