Fri, Apr 19, 2024
Whatsapp

ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ

Written by  Jashan A -- April 28th 2019 05:27 PM
ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ

ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ

ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ,ਫਰੀਦਕੋਟ : ਫਰੀਦਕੋਟ ਦੇ ਪਿੰਡ ਗੋਬਿੰਦ ਨਗਰ 'ਚ ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਅਤੇ ਕੰਬਾਇਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_288541" align="aligncenter" width="300"]fdk ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ[/caption] ਜਿਸ ਦੌਰਾਨ ਕਰੀਬ 5 ਏਕੜ ਕਣਕ ਸੜ ਕੇ ਸੁਆਹ ਹੋ ਗਈ ਅਤੇ ਕੰਬਾਇਨ ਅਤੇ ਟਰੈਕਟਰ ਵੀ ਖੇਤ 'ਚ ਸੜ੍ਹ ਗਏ। ਗਨੀਮਤ ਰਹੀ ਕਿ ਕੰਬਾਇਨ ਚਾਲਕ ਬਚ ਗਿਆ। ਹੋਰ ਪੜ੍ਹੋ:ਗੱਡੀਆਂ ਦੀ ਰਾਖੀ ਲਈ ਲਗਾਈਆਂ ਸਨ ਬਿਜਲੀ ਦੀ ਤਾਰਾਂ, 8 ਸਾਲਾ ਬੱਚੇ ਨੂੰ ਲੱਗਾ ਕਰੰਟ, ਮੌਤ [caption id="attachment_288542" align="aligncenter" width="300"]fdk ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ[/caption] ਮਿਲੀ ਜਾਣਕਾਰੀ ਮੁਤਾਬਕ ਕਿਸਾਨ ਨੇ 40 ਹਜਾਰ ਰੁਪਏ ਪ੍ਰਤੀ ਏਕੜ ਠੇਕੇ ਤੇ ਜਮੀਨ ਲੈ ਕੇ ਕਣਕ ਦੀ ਫਸਲ ਬੀਜੀ ਸੀ। [caption id="attachment_288540" align="aligncenter" width="300"]fdk ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ[/caption] ਪੀੜਤ ਕਿਸਾਨ ਨੇ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੁਆਵਜੇ ਦੀ ਮੰਗ ਕੀਤੀ।ਕਿਸਾਨ ਦਾ ਕਹਿਣਾ ਹੈ ਕਿ ਖੇਤ ਵਿਚੋਂ ਲੰਘਦੀਆਂ ਨੀਵੀਆਂ ਤਾਰਾਂ ਦੀ 2 ਦਿਨ ਪਹਿਲਾਂ ਹੀ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਮੌਕੇ 'ਤੇ ਪਹੁੰਚ ਨੁਕਸਾਨ ਦਾ ਜਾਇਜ਼ਾ ਲਿਆ। -PTC News


Top News view more...

Latest News view more...