Sat, Apr 20, 2024
Whatsapp

ਨੌਜਵਾਨ ਦਾ ਕਤਲ ਕਰ ਰੇਲਵੇ ਟਰੈਕ 'ਤੇ ਸੁੱਟੀ ਲਾਸ਼, ਸਦਮੇ 'ਚ ਪਰਿਵਾਰ

Written by  Jashan A -- May 20th 2019 12:18 PM -- Updated: May 20th 2019 12:19 PM
ਨੌਜਵਾਨ ਦਾ ਕਤਲ ਕਰ ਰੇਲਵੇ ਟਰੈਕ 'ਤੇ ਸੁੱਟੀ ਲਾਸ਼, ਸਦਮੇ 'ਚ ਪਰਿਵਾਰ

ਨੌਜਵਾਨ ਦਾ ਕਤਲ ਕਰ ਰੇਲਵੇ ਟਰੈਕ 'ਤੇ ਸੁੱਟੀ ਲਾਸ਼, ਸਦਮੇ 'ਚ ਪਰਿਵਾਰ

ਨੌਜਵਾਨ ਦਾ ਕਤਲ ਕਰ ਰੇਲਵੇ ਟਰੈਕ 'ਤੇ ਸੁੱਟੀ ਲਾਸ਼, ਸਦਮੇ 'ਚ ਪਰਿਵਾਰ,ਫਰੀਦਕੋਟ: ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅਣਪਛਾਤੇ ਹਮਲਾਵਰਾਂ ਵਲੋਂ ਇਕ ਨੌਜਵਾਨ ਦੇ ਕਤਲ ਕਰ ਲਾਸ਼ ਨੂੰ ਰੇਲਵੇ ਟਰੈਕ 'ਤੇ ਸੁੱਟ ਦਿੱਤਾ। [caption id="attachment_297883" align="aligncenter" width="300"]fdk ਨੌਜਵਾਨ ਦਾ ਕਤਲ ਕਰ ਰੇਲਵੇ ਟਰੈਕ 'ਤੇ ਸੁੱਟੀ ਲਾਸ਼, ਸਦਮੇ 'ਚ ਪਰਿਵਾਰ[/caption] ਇਸ ਘਟਨਾ ਤੋਂ ਬਾਅਦ ਪਿੰਡ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਸੁੱਖਾ ਵਾਸੀ ਵਾਂਦਰ ਜਟਾਣਾ ਵਜੋਂ ਹੋਈ ਹੈ। ਹੋਰ ਪੜ੍ਹੋ:ਸਫੈਦ ਹੁੰਦਾ ਲਹੂ : 25 ਸਾਲਾ ਪੋਤਰੇ ਨੇ ਦਾਦੀ ਦਾ ਚਾਕੂ ਮਾਰ ਕੇ ਕੀਤਾ ਕਤਲ [caption id="attachment_297885" align="aligncenter" width="300"]fdk ਨੌਜਵਾਨ ਦਾ ਕਤਲ ਕਰ ਰੇਲਵੇ ਟਰੈਕ 'ਤੇ ਸੁੱਟੀ ਲਾਸ਼, ਸਦਮੇ 'ਚ ਪਰਿਵਾਰ[/caption] ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...