Wed, Apr 24, 2024
Whatsapp

ਨਸ਼ਿਆਂ ਖਿਲਾਫ ਰੇਲਵੇ ਪੁਲਿਸ ਨੂੰ ਮਿਲੀ ਸਫ਼ਲਤਾ, ਅੱਧਾ ਕਿੱਲੋ ਅਫ਼ੀਮ ਸਮੇਤ 1 ਤਸਕਰ ਕਾਬੂ

Written by  Jashan A -- April 03rd 2019 07:05 PM
ਨਸ਼ਿਆਂ ਖਿਲਾਫ ਰੇਲਵੇ ਪੁਲਿਸ ਨੂੰ ਮਿਲੀ ਸਫ਼ਲਤਾ, ਅੱਧਾ ਕਿੱਲੋ ਅਫ਼ੀਮ ਸਮੇਤ 1 ਤਸਕਰ ਕਾਬੂ

ਨਸ਼ਿਆਂ ਖਿਲਾਫ ਰੇਲਵੇ ਪੁਲਿਸ ਨੂੰ ਮਿਲੀ ਸਫ਼ਲਤਾ, ਅੱਧਾ ਕਿੱਲੋ ਅਫ਼ੀਮ ਸਮੇਤ 1 ਤਸਕਰ ਕਾਬੂ

ਨਸ਼ਿਆਂ ਖਿਲਾਫ ਰੇਲਵੇ ਪੁਲਿਸ ਨੂੰ ਮਿਲੀ ਸਫ਼ਲਤਾ, ਅੱਧਾ ਕਿੱਲੋ ਅਫ਼ੀਮ ਸਮੇਤ 1 ਤਸਕਰ ਕਾਬੂ,ਫਰੀਦਕੋਟ / ਮੋਗਾ: ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਫਰੀਦਕੋਟ ਰੇਲਵੇ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਚੈਕਿੰਗ ਦੌਰਾਨ ਮੋਗਾ ਦੇ ਮੋਗਾ ਦੇ ਰੇਲਵੇ ਸਟੇਸ਼ਨ ਤੋਂ ਅੱਧਾ ਕਿਲੋ ਅਫੀਮ ਸਮੇਤ ਇੱਕ ਨਸ਼ਾ ਤਸਕਰ ਕਾਬੂ ਕੀਤਾ। [caption id="attachment_278163" align="aligncenter" width="300"]arrest ਨਸ਼ਿਆਂ ਖਿਲਾਫ ਰੇਲਵੇ ਪੁਲਿਸ ਨੂੰ ਮਿਲੀ ਸਫ਼ਲਤਾ, ਅੱਧਾ ਕਿੱਲੋ ਅਫ਼ੀਮ ਸਮੇਤ 1 ਤਸਕਰ ਕਾਬੂ[/caption] SHO ਰੇਲਵੇ ਥਾਣਾ ਫਰੀਦਕੋਟ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਹੈ। ਹੋਰ ਪੜ੍ਹੋ:ਮੁੱਖ ਸਕੱਤਰ ਨਾਲ ਕੁੱਟਮਾਰ ਦਾ ਮਾਮਲਾ :ਦਿੱਲੀ ਪੁਲਿਸ ਵੱਲੋਂ ਕੇਜਰੀਵਾਲ ਸਮੇਤ 13 ਖਿਲਾਫ ਚਾਰਜਸ਼ੀਟ ਦਾਖਲ [caption id="attachment_278164" align="aligncenter" width="300"]opium ਨਸ਼ਿਆਂ ਖਿਲਾਫ ਰੇਲਵੇ ਪੁਲਿਸ ਨੂੰ ਮਿਲੀ ਸਫ਼ਲਤਾ, ਅੱਧਾ ਕਿੱਲੋ ਅਫ਼ੀਮ ਸਮੇਤ 1 ਤਸਕਰ ਕਾਬੂ[/caption] ਮਿਲੀ ਜਾਣਕਰੀ ਮੁਤਾਬਕ ਬਾਜ਼ਾਰ 'ਚ ਇਸ ਦੀ ਕੀਮਤ 1 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...