Advertisment

ਵੱਡੀ ਖ਼ਬਰ: ਕਿਸਾਨੀ ਸੰਘਰਸ਼ 'ਚ ਵੀ.ਐਮ. ਸਿੰਘ ਨੂੰ ਕਨਵੀਨਰ ਅਹੁਦੇ ਤੋਂ ਕੀਤਾ ਗਿਆ ਲਾਂਭੇ

author-image
Jagroop Kaur
New Update
ਵੱਡੀ ਖ਼ਬਰ: ਕਿਸਾਨੀ ਸੰਘਰਸ਼ 'ਚ ਵੀ.ਐਮ. ਸਿੰਘ ਨੂੰ ਕਨਵੀਨਰ ਅਹੁਦੇ ਤੋਂ ਕੀਤਾ ਗਿਆ ਲਾਂਭੇ
Advertisment
ਕਿਸਾਨ ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨਾਲ ਜੁੜੇ ਆਗੂਆਂ ਨਾਲ ਕਈ ਦੌਰ ਦੀ ਗੱਲਬਾਤ ਹੋਈ ਹੈ ਪਰ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਜਿਸ ਕਾਰਨ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹਨ। ਅੱਜ ਵੀ ਕਿਸਾਨ ਆਗੂਆਂ ਵੱਲੋਂ ਪ੍ਰੈਸ ਕਾਂਫਰਸਨ ਕੀਤੀ ਗਈ ਇਥੇ ਉਹਨਾਂ ਵੱਡੇ ਐਲਾਨ ਕੀਤੇ। ਇਸ ਦੌਰਾਨ ਜਿਥੇ ਕਹੈ ਬਿੱਲਾਂ ਤੇ ਕੇਂਦਰ ਨਾਲ ਗੱਲ ਕਰਨ ਦੀ ਚਰਚਾ ਕੀਤੀ , ਉਥੇ ਹੀ ਕੱਲ ਯਾਨੀਂ ਕਿ 14 ਦਸੰਬਰ ਨੂੰ ਕਿਸਾਨਾਂ ਵੱਲੋਂ ਸਿੰਘੁ ਸਰਹੱਦ' ਤੇ ਕਿਸਾਨ ਆਗੂ ਗੁਰਨਾਮ ਸਿੰਘ ਚਿਦੋਨੀ ਨੇ ਦੱਸਿਆ ਕਿ ਉਹ ਭਲਕੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ ਰੋਜ਼ਾ ਭੁੱਖ ਹੜਤਾਲ ’ਤੇ ਰਹਿਣਗੇ। ਧਰਨੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਹੋਣਗੇ।
Advertisment
publive-imageਵੀ.ਐੱਮ ਸਿੰਘ ਨੂੰ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਚੋ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ , ਉਹਨਾਂ ਨੂੰ ਤਾਲਮੇਲ ਕਮੇਟੀ ਦੀ ਬੈਠਕ ਵਿੱਚ ਫੈਸਲਾ ਸੰਭਵ | ਬਾਹਰ ਕੱਢਣ ਲਈ ਸਾਰੇ ਆਗੂ ਇਕਮਤ ਹੋਏ ਅਤੇ ਫਿਰ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੀਤਾ ਗਿਆ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਵੀ.ਐਮ.ਸਿੰਘ ਜੋ ਵੀ ਕੋਈ ਬਿਆਨ ਦਿੰਦੇ ਹਨ ਉਹ ਉਹਨਾਂ ਦਾ ਨਿਜੀ ਹੋਵੇਗਾ। ਕਿਸੇ ਪਾਰਟੀ ਦਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੋਵੇਗਾ। ਕਿਸਾਨ ਵੀ ਐੱਮ ਸਿੰਘ ਸੰਘਰਸ਼ ਕਮੇਟੀ ਦੇ ਬਤੌਰ ਕਨਵੀਨਰ ਰਹੇ ਨੇ।publive-image ਸਿੰਘੂ ਸਰਹੱਦ 'ਤੇ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਦਾ ਕਹਿਣਾ ਹੈ ਕਿ ਸਾਡਾ ਪੱਖ ਸਪੱਸ਼ਟ ਹੈ, ਅਸੀਂ ਚਾਹੁੰਦੇ ਹਾਂ ਕਿ ਕਿਸਾਨ ਬਿੱਲਾਂ ਦੇ ਤਿੰਨ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ. ਇਸ ਅੰਦੋਲਨ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਕਿਸਾਨ ਯੂਨੀਅਨਾਂ ਇਕੱਠੀਆਂ ਹਨ। ਰਾਕੇਸ਼ ਟਿਕਟ ਜੋ ਕਿ ਸਿੰਘੂ ਸਰਹੱਦ 'ਤੇ ਹਨ ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨਸਾਨੂੰ ਨਜ਼ਰ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਸਾਡੇ ਵਿੱਚ ਕੋਈ ਵੀ ਗਲਤ ਤੱਤ ਨਾ ਹੋਣ. ਸਾਡੇ ਸਾਰੇ ਨੌਜਵਾਨਾਂ ਨੂੰ ਚੌਕਸ ਰਹਿਣ ਦੀ ਲੋੜ ਹੈ, ਜੇ ਸਰਕਾਰ ਗੱਲਬਾਤ ਕਰਨੀ ਚਾਹੁੰਦੀ ਹੈ ਤਾਂ ਅਸੀਂ ਇਕ ਕਮੇਟੀ ਬਣਾਵਾਂਗੇ ਅਤੇ ਅਗਲਾ ਫੈਸਲਾ ਲਵਾਂਗੇ।publive-image ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕਰਨ ਵਾਲਿਆਂ ਵਿਚੋਂ 90 ਵਿਅਕਤੀਆਂ ਦਾ ਅੱਜ ਖੇਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੀਟਿੰਗ ਵਿਚ ਸ਼ਾਮਲ ਹੋਏ 10 ਕਿਸਾਨਾਂ ਦੇ ਹੋਰ ਕਾਰੋਬਾਰ ਵੀ ਹਨ। ਉਨ੍ਹਾਂ ਨੂੰ ਉਤਰਾਖੰਡ ਤੋਂ ਇਥੇ ਇਕ ਰਾਜਸੀ ਆਗੂ: ਕਿਸਾਨ ਆਗੂ ਜਸਬੀਰ ਸਿੰਘ ਲਿਆਇਆ ਹੈ -
punjabfarmers-farmers-indianfarmers-farmersprotest-farmordinances-protestbyfarmers-punjab-farmbills2020 india-kisan-sangharsh-coordination-committee
Advertisment

Stay updated with the latest news headlines.

Follow us:
Advertisment