Sat, Apr 20, 2024
Whatsapp

ਪੰਜਾਬ ਦੀਆਂ ਮੰਡੀਆਂ 'ਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ  

Written by  Shanker Badra -- April 17th 2021 02:27 PM
ਪੰਜਾਬ ਦੀਆਂ ਮੰਡੀਆਂ 'ਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ  

ਪੰਜਾਬ ਦੀਆਂ ਮੰਡੀਆਂ 'ਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ  

ਚੰਡੀਗੜ੍ਹ : ਕਣਕ ਦੇ ਮੌਜੂਦਾ ਸੀਜ਼ਨ ਦੌਰਾਨ ਬਾਰਦਾਨੇ ਦੀ ਘਾਟ ਨੂੰ ਲੈ ਕੇ ਜਿੱਥੇ ਮੰਡੀਆਂ ਅੰਦਰ ਕਿਸਾਨ ਕਣਕ ਵੇਚਣ ਲਈ ਖੱਜਲ-ਖੁਆਰ ਹੋ ਰਹੇ ਹਨ, ਉਥੇ ਹੀ ਅੱਜ ਪੰਜਾਬ ਦੇ ਕਈ ਥਾਵਾਂ 'ਤੇ ਮੰਡੀਆਂ ਵਿਚਬਾਰਦਾਨੇ ਨੂੰ ਲੈ ਕੇ ਕਿਸਾਨਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ। ਖ਼ਰੀਦ ਕੇਂਦਰਾਂ ਅੰਦਰ ਬਾਰਦਾਨਾਂ ਨਾ ਆਉਣ ਕਾਰਨਕਿਸਾਨ ਪਰੇਸ਼ਾਨ ਦਿਖਾਈ ਦੇ ਰਹੇ ਹਨ। [caption id="attachment_490027" align="aligncenter" width="300"]ਪੰਜਾਬ ਦੀਆਂ ਮੰਡੀਆਂ 'ਚਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਕੇ ਕੀਤਾ ਗਿਆ ਰੋਸ ਪ੍ਰਦਰਸ਼ਨ  ਚੰਡੀਗੜ੍ਹ : ਕਣਕ ਦੇ ਮੌਜੂਦਾ ਸੀਜ਼ਨ ਦੌਰਾਨ ਬਾਰਦਾਨੇ ਦੀ ਘਾਟ ਨੂੰ ਲੈ ਕੇ ਜਿੱਥੇ ਮੰਡੀਆਂ ਅੰਦਰ ਕਿਸਾਨ ਕਣਕ ਵੇਚਣ ਲਈ ਖੱਜਲ-ਖੁਆਰ ਹੋ ਰਹੇ ਹਨ, ਉਥੇ ਹੀ ਅੱਜ ਪੰਜਾਬ ਦੇ ਕਈ ਥਾਵਾਂ 'ਤੇ ਮੰਡੀਆਂ ਵਿਚਬਾਰਦਾਨੇ ਨੂੰ ਲੈ ਕੇ ਕਿਸਾਨਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ। ਖ਼ਰੀਦ ਕੇਂਦਰਾਂ ਅੰਦਰ ਬਾਰਦਾਨਾਂ ਨਾ ਆਉਣ ਕਾਰਨਕਿਸਾਨ ਪਰੇਸ਼ਾਨ ਦਿਖਾਈ ਦੇ ਰਹੇ ਹਨ।  ਇਸ ਦੌਰਾਨ ਅੱਜ ਚੱਕ ਟਾਹਲੀਵਾਲਾ ਖਰੀਦ ਕੇਂਦਰ 'ਚ ਮਾਰਕਫੈੱਡ ਦਾ ਬਾਰਦਾਨਾ ਨਾ ਆਉਣ ਕਾਰਨ ਕਿਸਾਨਾਂ ਨੇ ਗੁਰੂਹਰਸਹਾਏ ਮਾਰਕਫੈੱਡ ਦਫਤਰ ਦੇ ਸਾਹਮਣੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਹੈ। ਕਿਸਾਨ ਅਤੇ ਆੜ੍ਹਤੀਏ ਮੰਗ ਕਰ ਰਹੇ ਸਨ ਕਿ ਹਫਤੇ ਭਰ ਤੋਂ ਕਿਸਾਨ ਮੰਡੀਆ 'ਚ ਕਣਕ ਲੈ ਕੇ ਬੈਠੇ ਹਨ। ਜਿਸ ਕਰਕੇ ਬਾਰਦਾਨਾ ਨਹੀਂ ਮਿਲ ਰਿਹਾ ਅਤੇ ਨਾ ਹੀ ਖਰੀਦ ਹੋ ਰਹੀ ਹੈ।  ਫ਼ਿਰੋਜ਼ਪੁਰ ਦੀਆਂ ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਅਤੇ ਸਹੀ ਤਰੀਕੇ ਨਾਲ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਾਲਕ ਫ਼ਿਰੋਜ਼ਪੁਰ ਦੇ ਪ੍ਰਧਾਨ ਅਵਤਾਰ ਸਿੰਘ ਸ਼ੇਰ ਖਾਂ ਦੀ ਅਗਵਾਈ 'ਚ ਫ਼ਿਰੋਜ਼ਪੁਰ ਜ਼ੀਰਾ ਮਾਰਗ 'ਤੇ ਪਿੰਡ ਸ਼ੇਰ ਖਾਂ ਵਿਖੇ ਚੱਕਾ ਜਾਮ ਕੀਤਾ ਗਿਆ ਹੈ।  ਜ਼ਿਲ੍ਹਾ ਸੰਗਰੂਰ ਵਿੱਚ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਭਵਾਨੀਗੜ੍ਹ-ਸੁਨਾਮ ਹਾਈਵੇਅ ਕੀਤਾ ਗਿਆ ਹੈ। ਮੰਡੀਆਂ ਵਿਚ ਬਾਰਦਾਨੇ ਦੀ ਵੱਡੀ ਸਮੱਸਿਆ ਆ ਰਹੀ ਹੈ ਅਤੇ ਬੋਲੀ ਦੇ ਪਹਿਲੇ ਦਿਨ ਤੋਂ ਹੀ ਕਿਸਾਨ ਪਰੇਸ਼ਾਨ ਹੋ ਰਹੇ ਹਨ। ਪਟਿਆਲਾ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਜਾਰੀ ਹੈ। ਇਥੇ ਅਜੇ ਵੀ 30 ਫ਼ੀਸਦੀ ਬਰਦਾਨਾਘੱਟ ਮਿਲ ਰਿਹਾ ਹੈ। ਈ -ਪਾਸ ਦੀ ਸ਼ਰਤ ਸਿਰਫ ਪਨਗਰੇਨ ਨੇ ਖ਼ਤਮ ਕੀਤਾ। ਮੰਡੀਆਂ ਵਿਚ ਕਿਸਾਨ ਰਾਤਾਂ ਕੱਟਣ ਨੂੰ ਮਜਬੂਰ ਹਨ।  ਓਧਰ ਮੋਗਾ ਦਾਣਾ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹਨ। ਮੋਗਾ ਮੰਡੀ ਵਿੱਚ ਕਿਸਾਨਾਂ ਨੇ ਬਾਰਦਾਨੇ ਦੀ ਵੀ ਵੱਡੀ ਸਮੱਸਿਆਦੱਸੀ ਹੈ। ਲਵਜੀਤ ਸਿੰਘ ਦੱਧਾਹੂਰ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ ਹਨ ਅਤੇ ਦਾਅਵੇ ਕਰਨ ਵਾਲੇ ਮੰਤਰੀ ਜ਼ਮੀਨੀ ਪੱਧਰ 'ਤੇ ਆ ਕੇ ਦੇਖਣ। ਕਣਕ ਦੀ ਖਰੀਦ ਨਾ ਹੋਣ ਦੇ ਚੱਲਦੇ ਖੇਮਕਰਨ ਦਾਣਾ ਮੰਡੀ ਵਿਚ ਕਿਸਾਨਧਰਨੇ 'ਤੇ ਬੈਠੇ ਹਨ। ਇਸ ਮੌਕੇ ਐਸਡੀਐਮ ਪੱਟੀ ਰਾਜੇਸ਼ ਕੁਮਾਰ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ।  ਪੰਜਾਬ ਦੀਆਂ ਮੰਡੀਆਂ 'ਚਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਕੇ ਕੀਤਾ ਗਿਆ ਰੋਸ ਪ੍ਰਦਰਸ਼ਨ[/caption] ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ ਇਸ ਦੌਰਾਨ ਅੱਜ ਚੱਕ ਟਾਹਲੀਵਾਲਾ ਖਰੀਦ ਕੇਂਦਰ 'ਚ ਮਾਰਕਫੈੱਡ ਦਾ ਬਾਰਦਾਨਾ ਨਾ ਆਉਣ ਕਾਰਨ ਕਿਸਾਨਾਂ ਨੇ ਗੁਰੂਹਰਸਹਾਏ ਮਾਰਕਫੈੱਡ ਦਫਤਰ ਦੇ ਸਾਹਮਣੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਹੈ। ਕਿਸਾਨ ਅਤੇ ਆੜ੍ਹਤੀਏ ਮੰਗ ਕਰ ਰਹੇ ਸਨ ਕਿ ਹਫਤੇ ਭਰ ਤੋਂ ਕਿਸਾਨ ਮੰਡੀਆ 'ਚ ਕਣਕ ਲੈ ਕੇ ਬੈਠੇ ਹਨ। ਜਿਸ ਕਰਕੇ ਬਾਰਦਾਨਾ ਨਹੀਂ ਮਿਲ ਰਿਹਾ ਅਤੇ ਨਾ ਹੀ ਖਰੀਦ ਹੋ ਰਹੀ ਹੈ। [caption id="attachment_490028" align="aligncenter" width="300"]ਪੰਜਾਬ ਦੀਆਂ ਮੰਡੀਆਂ 'ਚਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਕੇ ਕੀਤਾ ਗਿਆ ਰੋਸ ਪ੍ਰਦਰਸ਼ਨ  ਚੰਡੀਗੜ੍ਹ : ਕਣਕ ਦੇ ਮੌਜੂਦਾ ਸੀਜ਼ਨ ਦੌਰਾਨ ਬਾਰਦਾਨੇ ਦੀ ਘਾਟ ਨੂੰ ਲੈ ਕੇ ਜਿੱਥੇ ਮੰਡੀਆਂ ਅੰਦਰ ਕਿਸਾਨ ਕਣਕ ਵੇਚਣ ਲਈ ਖੱਜਲ-ਖੁਆਰ ਹੋ ਰਹੇ ਹਨ, ਉਥੇ ਹੀ ਅੱਜ ਪੰਜਾਬ ਦੇ ਕਈ ਥਾਵਾਂ 'ਤੇ ਮੰਡੀਆਂ ਵਿਚਬਾਰਦਾਨੇ ਨੂੰ ਲੈ ਕੇ ਕਿਸਾਨਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ। ਖ਼ਰੀਦ ਕੇਂਦਰਾਂ ਅੰਦਰ ਬਾਰਦਾਨਾਂ ਨਾ ਆਉਣ ਕਾਰਨਕਿਸਾਨ ਪਰੇਸ਼ਾਨ ਦਿਖਾਈ ਦੇ ਰਹੇ ਹਨ।  ਇਸ ਦੌਰਾਨ ਅੱਜ ਚੱਕ ਟਾਹਲੀਵਾਲਾ ਖਰੀਦ ਕੇਂਦਰ 'ਚ ਮਾਰਕਫੈੱਡ ਦਾ ਬਾਰਦਾਨਾ ਨਾ ਆਉਣ ਕਾਰਨ ਕਿਸਾਨਾਂ ਨੇ ਗੁਰੂਹਰਸਹਾਏ ਮਾਰਕਫੈੱਡ ਦਫਤਰ ਦੇ ਸਾਹਮਣੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਹੈ। ਕਿਸਾਨ ਅਤੇ ਆੜ੍ਹਤੀਏ ਮੰਗ ਕਰ ਰਹੇ ਸਨ ਕਿ ਹਫਤੇ ਭਰ ਤੋਂ ਕਿਸਾਨ ਮੰਡੀਆ 'ਚ ਕਣਕ ਲੈ ਕੇ ਬੈਠੇ ਹਨ। ਜਿਸ ਕਰਕੇ ਬਾਰਦਾਨਾ ਨਹੀਂ ਮਿਲ ਰਿਹਾ ਅਤੇ ਨਾ ਹੀ ਖਰੀਦ ਹੋ ਰਹੀ ਹੈ।  ਫ਼ਿਰੋਜ਼ਪੁਰ ਦੀਆਂ ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਅਤੇ ਸਹੀ ਤਰੀਕੇ ਨਾਲ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਾਲਕ ਫ਼ਿਰੋਜ਼ਪੁਰ ਦੇ ਪ੍ਰਧਾਨ ਅਵਤਾਰ ਸਿੰਘ ਸ਼ੇਰ ਖਾਂ ਦੀ ਅਗਵਾਈ 'ਚ ਫ਼ਿਰੋਜ਼ਪੁਰ ਜ਼ੀਰਾ ਮਾਰਗ 'ਤੇ ਪਿੰਡ ਸ਼ੇਰ ਖਾਂ ਵਿਖੇ ਚੱਕਾ ਜਾਮ ਕੀਤਾ ਗਿਆ ਹੈ।  ਜ਼ਿਲ੍ਹਾ ਸੰਗਰੂਰ ਵਿੱਚ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਭਵਾਨੀਗੜ੍ਹ-ਸੁਨਾਮ ਹਾਈਵੇਅ ਕੀਤਾ ਗਿਆ ਹੈ। ਮੰਡੀਆਂ ਵਿਚ ਬਾਰਦਾਨੇ ਦੀ ਵੱਡੀ ਸਮੱਸਿਆ ਆ ਰਹੀ ਹੈ ਅਤੇ ਬੋਲੀ ਦੇ ਪਹਿਲੇ ਦਿਨ ਤੋਂ ਹੀ ਕਿਸਾਨ ਪਰੇਸ਼ਾਨ ਹੋ ਰਹੇ ਹਨ। ਪਟਿਆਲਾ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਜਾਰੀ ਹੈ। ਇਥੇ ਅਜੇ ਵੀ 30 ਫ਼ੀਸਦੀ ਬਰਦਾਨਾਘੱਟ ਮਿਲ ਰਿਹਾ ਹੈ। ਈ -ਪਾਸ ਦੀ ਸ਼ਰਤ ਸਿਰਫ ਪਨਗਰੇਨ ਨੇ ਖ਼ਤਮ ਕੀਤਾ। ਮੰਡੀਆਂ ਵਿਚ ਕਿਸਾਨ ਰਾਤਾਂ ਕੱਟਣ ਨੂੰ ਮਜਬੂਰ ਹਨ।  ਓਧਰ ਮੋਗਾ ਦਾਣਾ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹਨ। ਮੋਗਾ ਮੰਡੀ ਵਿੱਚ ਕਿਸਾਨਾਂ ਨੇ ਬਾਰਦਾਨੇ ਦੀ ਵੀ ਵੱਡੀ ਸਮੱਸਿਆਦੱਸੀ ਹੈ। ਲਵਜੀਤ ਸਿੰਘ ਦੱਧਾਹੂਰ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ ਹਨ ਅਤੇ ਦਾਅਵੇ ਕਰਨ ਵਾਲੇ ਮੰਤਰੀ ਜ਼ਮੀਨੀ ਪੱਧਰ 'ਤੇ ਆ ਕੇ ਦੇਖਣ। ਕਣਕ ਦੀ ਖਰੀਦ ਨਾ ਹੋਣ ਦੇ ਚੱਲਦੇ ਖੇਮਕਰਨ ਦਾਣਾ ਮੰਡੀ ਵਿਚ ਕਿਸਾਨਧਰਨੇ 'ਤੇ ਬੈਠੇ ਹਨ। ਇਸ ਮੌਕੇ ਐਸਡੀਐਮ ਪੱਟੀ ਰਾਜੇਸ਼ ਕੁਮਾਰ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ।  ਪੰਜਾਬ ਦੀਆਂ ਮੰਡੀਆਂ 'ਚਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਕੇ ਕੀਤਾ ਗਿਆ ਰੋਸ ਪ੍ਰਦਰਸ਼ਨ[/caption] ਫ਼ਿਰੋਜ਼ਪੁਰ ਦੀਆਂ ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਅਤੇ ਸਹੀ ਤਰੀਕੇ ਨਾਲ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਾਲਕ ਫ਼ਿਰੋਜ਼ਪੁਰ ਦੇ ਪ੍ਰਧਾਨ ਅਵਤਾਰ ਸਿੰਘ ਸ਼ੇਰ ਖਾਂ ਦੀ ਅਗਵਾਈ 'ਚ ਫ਼ਿਰੋਜ਼ਪੁਰ ਜ਼ੀਰਾ ਮਾਰਗ 'ਤੇ ਪਿੰਡ ਸ਼ੇਰ ਖਾਂ ਵਿਖੇ ਚੱਕਾ ਜਾਮ ਕੀਤਾ ਗਿਆ ਹੈ। [caption id="attachment_490026" align="aligncenter" width="300"]ਪੰਜਾਬ ਦੀਆਂ ਮੰਡੀਆਂ 'ਚਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਕੇ ਕੀਤਾ ਗਿਆ ਰੋਸ ਪ੍ਰਦਰਸ਼ਨ  ਚੰਡੀਗੜ੍ਹ : ਕਣਕ ਦੇ ਮੌਜੂਦਾ ਸੀਜ਼ਨ ਦੌਰਾਨ ਬਾਰਦਾਨੇ ਦੀ ਘਾਟ ਨੂੰ ਲੈ ਕੇ ਜਿੱਥੇ ਮੰਡੀਆਂ ਅੰਦਰ ਕਿਸਾਨ ਕਣਕ ਵੇਚਣ ਲਈ ਖੱਜਲ-ਖੁਆਰ ਹੋ ਰਹੇ ਹਨ, ਉਥੇ ਹੀ ਅੱਜ ਪੰਜਾਬ ਦੇ ਕਈ ਥਾਵਾਂ 'ਤੇ ਮੰਡੀਆਂ ਵਿਚਬਾਰਦਾਨੇ ਨੂੰ ਲੈ ਕੇ ਕਿਸਾਨਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ। ਖ਼ਰੀਦ ਕੇਂਦਰਾਂ ਅੰਦਰ ਬਾਰਦਾਨਾਂ ਨਾ ਆਉਣ ਕਾਰਨਕਿਸਾਨ ਪਰੇਸ਼ਾਨ ਦਿਖਾਈ ਦੇ ਰਹੇ ਹਨ।  ਇਸ ਦੌਰਾਨ ਅੱਜ ਚੱਕ ਟਾਹਲੀਵਾਲਾ ਖਰੀਦ ਕੇਂਦਰ 'ਚ ਮਾਰਕਫੈੱਡ ਦਾ ਬਾਰਦਾਨਾ ਨਾ ਆਉਣ ਕਾਰਨ ਕਿਸਾਨਾਂ ਨੇ ਗੁਰੂਹਰਸਹਾਏ ਮਾਰਕਫੈੱਡ ਦਫਤਰ ਦੇ ਸਾਹਮਣੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਹੈ। ਕਿਸਾਨ ਅਤੇ ਆੜ੍ਹਤੀਏ ਮੰਗ ਕਰ ਰਹੇ ਸਨ ਕਿ ਹਫਤੇ ਭਰ ਤੋਂ ਕਿਸਾਨ ਮੰਡੀਆ 'ਚ ਕਣਕ ਲੈ ਕੇ ਬੈਠੇ ਹਨ। ਜਿਸ ਕਰਕੇ ਬਾਰਦਾਨਾ ਨਹੀਂ ਮਿਲ ਰਿਹਾ ਅਤੇ ਨਾ ਹੀ ਖਰੀਦ ਹੋ ਰਹੀ ਹੈ।  ਫ਼ਿਰੋਜ਼ਪੁਰ ਦੀਆਂ ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਅਤੇ ਸਹੀ ਤਰੀਕੇ ਨਾਲ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਾਲਕ ਫ਼ਿਰੋਜ਼ਪੁਰ ਦੇ ਪ੍ਰਧਾਨ ਅਵਤਾਰ ਸਿੰਘ ਸ਼ੇਰ ਖਾਂ ਦੀ ਅਗਵਾਈ 'ਚ ਫ਼ਿਰੋਜ਼ਪੁਰ ਜ਼ੀਰਾ ਮਾਰਗ 'ਤੇ ਪਿੰਡ ਸ਼ੇਰ ਖਾਂ ਵਿਖੇ ਚੱਕਾ ਜਾਮ ਕੀਤਾ ਗਿਆ ਹੈ।  ਜ਼ਿਲ੍ਹਾ ਸੰਗਰੂਰ ਵਿੱਚ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਭਵਾਨੀਗੜ੍ਹ-ਸੁਨਾਮ ਹਾਈਵੇਅ ਕੀਤਾ ਗਿਆ ਹੈ। ਮੰਡੀਆਂ ਵਿਚ ਬਾਰਦਾਨੇ ਦੀ ਵੱਡੀ ਸਮੱਸਿਆ ਆ ਰਹੀ ਹੈ ਅਤੇ ਬੋਲੀ ਦੇ ਪਹਿਲੇ ਦਿਨ ਤੋਂ ਹੀ ਕਿਸਾਨ ਪਰੇਸ਼ਾਨ ਹੋ ਰਹੇ ਹਨ। ਪਟਿਆਲਾ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਜਾਰੀ ਹੈ। ਇਥੇ ਅਜੇ ਵੀ 30 ਫ਼ੀਸਦੀ ਬਰਦਾਨਾਘੱਟ ਮਿਲ ਰਿਹਾ ਹੈ। ਈ -ਪਾਸ ਦੀ ਸ਼ਰਤ ਸਿਰਫ ਪਨਗਰੇਨ ਨੇ ਖ਼ਤਮ ਕੀਤਾ। ਮੰਡੀਆਂ ਵਿਚ ਕਿਸਾਨ ਰਾਤਾਂ ਕੱਟਣ ਨੂੰ ਮਜਬੂਰ ਹਨ।  ਓਧਰ ਮੋਗਾ ਦਾਣਾ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹਨ। ਮੋਗਾ ਮੰਡੀ ਵਿੱਚ ਕਿਸਾਨਾਂ ਨੇ ਬਾਰਦਾਨੇ ਦੀ ਵੀ ਵੱਡੀ ਸਮੱਸਿਆਦੱਸੀ ਹੈ। ਲਵਜੀਤ ਸਿੰਘ ਦੱਧਾਹੂਰ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ ਹਨ ਅਤੇ ਦਾਅਵੇ ਕਰਨ ਵਾਲੇ ਮੰਤਰੀ ਜ਼ਮੀਨੀ ਪੱਧਰ 'ਤੇ ਆ ਕੇ ਦੇਖਣ। ਕਣਕ ਦੀ ਖਰੀਦ ਨਾ ਹੋਣ ਦੇ ਚੱਲਦੇ ਖੇਮਕਰਨ ਦਾਣਾ ਮੰਡੀ ਵਿਚ ਕਿਸਾਨਧਰਨੇ 'ਤੇ ਬੈਠੇ ਹਨ। ਇਸ ਮੌਕੇ ਐਸਡੀਐਮ ਪੱਟੀ ਰਾਜੇਸ਼ ਕੁਮਾਰ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ।  ਪੰਜਾਬ ਦੀਆਂ ਮੰਡੀਆਂ 'ਚਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਕੇ ਕੀਤਾ ਗਿਆ ਰੋਸ ਪ੍ਰਦਰਸ਼ਨ[/caption] ਜ਼ਿਲ੍ਹਾ ਸੰਗਰੂਰ ਵਿੱਚ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਭਵਾਨੀਗੜ੍ਹ-ਸੁਨਾਮ ਹਾਈਵੇਅ ਕੀਤਾ ਗਿਆ ਹੈ। ਮੰਡੀਆਂ ਵਿਚ ਬਾਰਦਾਨੇ ਦੀ ਵੱਡੀ ਸਮੱਸਿਆ ਆ ਰਹੀ ਹੈ ਅਤੇ ਬੋਲੀ ਦੇ ਪਹਿਲੇ ਦਿਨ ਤੋਂ ਹੀ ਕਿਸਾਨ ਪਰੇਸ਼ਾਨ ਹੋ ਰਹੇ ਹਨ। ਪਟਿਆਲਾ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਜਾਰੀ ਹੈ। ਇਥੇ ਅਜੇ ਵੀ 30 ਫ਼ੀਸਦੀ ਬਰਦਾਨਾ ਘੱਟ ਮਿਲ ਰਿਹਾ ਹੈ। ਈ -ਪਾਸ ਦੀ ਸ਼ਰਤ ਸਿਰਫ ਪਨਗਰੇਨ ਨੇ ਖ਼ਤਮ ਕੀਤਾ। ਮੰਡੀਆਂ ਵਿਚ ਕਿਸਾਨ ਰਾਤਾਂ ਕੱਟਣ ਨੂੰ ਮਜਬੂਰ ਹਨ। [caption id="attachment_490025" align="aligncenter" width="300"]ਪੰਜਾਬ ਦੀਆਂ ਮੰਡੀਆਂ 'ਚਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਕੇ ਕੀਤਾ ਗਿਆ ਰੋਸ ਪ੍ਰਦਰਸ਼ਨ  ਚੰਡੀਗੜ੍ਹ : ਕਣਕ ਦੇ ਮੌਜੂਦਾ ਸੀਜ਼ਨ ਦੌਰਾਨ ਬਾਰਦਾਨੇ ਦੀ ਘਾਟ ਨੂੰ ਲੈ ਕੇ ਜਿੱਥੇ ਮੰਡੀਆਂ ਅੰਦਰ ਕਿਸਾਨ ਕਣਕ ਵੇਚਣ ਲਈ ਖੱਜਲ-ਖੁਆਰ ਹੋ ਰਹੇ ਹਨ, ਉਥੇ ਹੀ ਅੱਜ ਪੰਜਾਬ ਦੇ ਕਈ ਥਾਵਾਂ 'ਤੇ ਮੰਡੀਆਂ ਵਿਚਬਾਰਦਾਨੇ ਨੂੰ ਲੈ ਕੇ ਕਿਸਾਨਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ। ਖ਼ਰੀਦ ਕੇਂਦਰਾਂ ਅੰਦਰ ਬਾਰਦਾਨਾਂ ਨਾ ਆਉਣ ਕਾਰਨਕਿਸਾਨ ਪਰੇਸ਼ਾਨ ਦਿਖਾਈ ਦੇ ਰਹੇ ਹਨ।  ਇਸ ਦੌਰਾਨ ਅੱਜ ਚੱਕ ਟਾਹਲੀਵਾਲਾ ਖਰੀਦ ਕੇਂਦਰ 'ਚ ਮਾਰਕਫੈੱਡ ਦਾ ਬਾਰਦਾਨਾ ਨਾ ਆਉਣ ਕਾਰਨ ਕਿਸਾਨਾਂ ਨੇ ਗੁਰੂਹਰਸਹਾਏ ਮਾਰਕਫੈੱਡ ਦਫਤਰ ਦੇ ਸਾਹਮਣੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਹੈ। ਕਿਸਾਨ ਅਤੇ ਆੜ੍ਹਤੀਏ ਮੰਗ ਕਰ ਰਹੇ ਸਨ ਕਿ ਹਫਤੇ ਭਰ ਤੋਂ ਕਿਸਾਨ ਮੰਡੀਆ 'ਚ ਕਣਕ ਲੈ ਕੇ ਬੈਠੇ ਹਨ। ਜਿਸ ਕਰਕੇ ਬਾਰਦਾਨਾ ਨਹੀਂ ਮਿਲ ਰਿਹਾ ਅਤੇ ਨਾ ਹੀ ਖਰੀਦ ਹੋ ਰਹੀ ਹੈ।  ਫ਼ਿਰੋਜ਼ਪੁਰ ਦੀਆਂ ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਅਤੇ ਸਹੀ ਤਰੀਕੇ ਨਾਲ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਾਲਕ ਫ਼ਿਰੋਜ਼ਪੁਰ ਦੇ ਪ੍ਰਧਾਨ ਅਵਤਾਰ ਸਿੰਘ ਸ਼ੇਰ ਖਾਂ ਦੀ ਅਗਵਾਈ 'ਚ ਫ਼ਿਰੋਜ਼ਪੁਰ ਜ਼ੀਰਾ ਮਾਰਗ 'ਤੇ ਪਿੰਡ ਸ਼ੇਰ ਖਾਂ ਵਿਖੇ ਚੱਕਾ ਜਾਮ ਕੀਤਾ ਗਿਆ ਹੈ।  ਜ਼ਿਲ੍ਹਾ ਸੰਗਰੂਰ ਵਿੱਚ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਭਵਾਨੀਗੜ੍ਹ-ਸੁਨਾਮ ਹਾਈਵੇਅ ਕੀਤਾ ਗਿਆ ਹੈ। ਮੰਡੀਆਂ ਵਿਚ ਬਾਰਦਾਨੇ ਦੀ ਵੱਡੀ ਸਮੱਸਿਆ ਆ ਰਹੀ ਹੈ ਅਤੇ ਬੋਲੀ ਦੇ ਪਹਿਲੇ ਦਿਨ ਤੋਂ ਹੀ ਕਿਸਾਨ ਪਰੇਸ਼ਾਨ ਹੋ ਰਹੇ ਹਨ। ਪਟਿਆਲਾ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਜਾਰੀ ਹੈ। ਇਥੇ ਅਜੇ ਵੀ 30 ਫ਼ੀਸਦੀ ਬਰਦਾਨਾਘੱਟ ਮਿਲ ਰਿਹਾ ਹੈ। ਈ -ਪਾਸ ਦੀ ਸ਼ਰਤ ਸਿਰਫ ਪਨਗਰੇਨ ਨੇ ਖ਼ਤਮ ਕੀਤਾ। ਮੰਡੀਆਂ ਵਿਚ ਕਿਸਾਨ ਰਾਤਾਂ ਕੱਟਣ ਨੂੰ ਮਜਬੂਰ ਹਨ।  ਓਧਰ ਮੋਗਾ ਦਾਣਾ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹਨ। ਮੋਗਾ ਮੰਡੀ ਵਿੱਚ ਕਿਸਾਨਾਂ ਨੇ ਬਾਰਦਾਨੇ ਦੀ ਵੀ ਵੱਡੀ ਸਮੱਸਿਆਦੱਸੀ ਹੈ। ਲਵਜੀਤ ਸਿੰਘ ਦੱਧਾਹੂਰ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ ਹਨ ਅਤੇ ਦਾਅਵੇ ਕਰਨ ਵਾਲੇ ਮੰਤਰੀ ਜ਼ਮੀਨੀ ਪੱਧਰ 'ਤੇ ਆ ਕੇ ਦੇਖਣ। ਕਣਕ ਦੀ ਖਰੀਦ ਨਾ ਹੋਣ ਦੇ ਚੱਲਦੇ ਖੇਮਕਰਨ ਦਾਣਾ ਮੰਡੀ ਵਿਚ ਕਿਸਾਨਧਰਨੇ 'ਤੇ ਬੈਠੇ ਹਨ। ਇਸ ਮੌਕੇ ਐਸਡੀਐਮ ਪੱਟੀ ਰਾਜੇਸ਼ ਕੁਮਾਰ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ।  ਪੰਜਾਬ ਦੀਆਂ ਮੰਡੀਆਂ 'ਚਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਕੇ ਕੀਤਾ ਗਿਆ ਰੋਸ ਪ੍ਰਦਰਸ਼ਨ[/caption] ਪੜ੍ਹੋ ਹੋਰ ਖ਼ਬਰਾਂ : 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਹਿੰਸਾ ਮਾਮਲੇ 'ਚ ਦੀਪ ਸਿੱਧੂ ਨੂੰ ਮਿਲੀ ਜ਼ਮਾਨਤ  ਓਧਰ ਮੋਗਾ ਦਾਣਾ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹਨ। ਮੋਗਾ ਮੰਡੀ ਵਿੱਚ ਕਿਸਾਨਾਂ ਨੇ ਬਾਰਦਾਨੇ ਦੀ ਵੀ ਵੱਡੀ ਸਮੱਸਿਆ ਦੱਸੀ ਹੈ। ਲਵਜੀਤ ਸਿੰਘ ਦੱਧਾਹੂਰ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ ਹਨ ਅਤੇ ਦਾਅਵੇ ਕਰਨ ਵਾਲੇ ਮੰਤਰੀ ਜ਼ਮੀਨੀ ਪੱਧਰ 'ਤੇ ਆ ਕੇ ਦੇਖਣ। ਕਣਕ ਦੀ ਖਰੀਦ ਨਾ ਹੋਣ ਦੇ ਚੱਲਦੇ ਖੇਮਕਰਨ ਦਾਣਾ ਮੰਡੀ ਵਿਚ ਕਿਸਾਨ ਧਰਨੇ 'ਤੇ ਬੈਠੇ ਹਨ। ਇਸ ਮੌਕੇ ਐਸਡੀਐਮ ਪੱਟੀ ਰਾਜੇਸ਼ ਕੁਮਾਰ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ। -PTCNews


Top News view more...

Latest News view more...