Thu, Apr 18, 2024
Whatsapp

ਕਿਸਾਨ ਆਗੂਆਂ ਦੀ ਮੀਟਿੰਗ ਖ਼ਤਮ ,ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਸੁਣਾਉਣਗੇ ਆਪਣਾ ਫ਼ੈਸਲਾ

Written by  Shanker Badra -- December 09th 2020 02:52 PM -- Updated: December 09th 2020 03:21 PM
ਕਿਸਾਨ ਆਗੂਆਂ ਦੀ ਮੀਟਿੰਗ ਖ਼ਤਮ ,ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਸੁਣਾਉਣਗੇ ਆਪਣਾ ਫ਼ੈਸਲਾ

ਕਿਸਾਨ ਆਗੂਆਂ ਦੀ ਮੀਟਿੰਗ ਖ਼ਤਮ ,ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਸੁਣਾਉਣਗੇ ਆਪਣਾ ਫ਼ੈਸਲਾ

ਕਿਸਾਨ ਆਗੂਆਂ ਦੀ ਮੀਟਿੰਗ ਖ਼ਤਮ ,ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਸੁਣਾਉਣਗੇਆਪਣਾ ਫ਼ੈਸਲਾ:ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ 'ਚ ਸੋਧ ਕਰਨਲਈ ਪ੍ਰਸਤਾਵ ਤਿਆਰ ਕੀਤਾ ਹੈ। ਇਸ ਪ੍ਰਸਤਾਵ ਨੂੰ ਅਮਿਤ ਸ਼ਾਹ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਨੂੰ ਭੇਜਿਆ ਗਿਆ ਹੈ। [caption id="attachment_456316" align="aligncenter" width="750"]Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼[/caption] ਕੇਂਦਰ ਵੱਲੋਂ ਤਿਆਰ ਕੀਤੀ ਗਈ ਕੇਂਦਰੀ ਤਜਵੀਜ਼ ਹੁਣ ਕਿਸਾਨਾਂ ਕੋਲ ਪਹੁੰਚ ਗਈ ਹੈ। ਕੇਂਦਰ ਦੀ ਇਸਕੇਂਦਰੀ ਤਜਵੀਜ਼ ਨੂੰ ਕਿਸਾਨਾਂ ਨੇ ਹੁਣ ਜਨਤਕ ਕਰ ਦਿੱਤਾ ਹੈ। ਇਸ ਤਜਵੀਜ਼ ਨੂੰ ਤੁਸੀਂ ਵੀ ਪੜ੍ਹ ਸਕਦੇ ਹੋ ਕਿ ਇਸ ਤਜਵੀਜ਼ ਵਿੱਚ ਕੀ ਲਿਖਿਆ ਹੈ। [caption id="attachment_456315" align="aligncenter" width="750"]Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼[/caption] ਇਸ ਕੇਂਦਰੀ ਤਜਵੀਜ਼ 'ਤੇਕਿਸਾਨ ਜਥੇਬੰਦੀਆਂ ਨੇ ਮੰਥਨ ਕੀਤਾ ਹੈ। ਕਿਸਾਨ ਆਗੂਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਉਣਗੇ। ਕਿਸਾਨ ਆਗੂ ਕੇਂਦਰੀ ਕੈਬਨਿਟ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ ,ਜਿਸ ਤੋਂ ਬਾਅਦ ਕਿਸਾਨ ਆਗੂ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਪ੍ਰਸਤਾਵ ਵਿੱਚ ਕਿਸਾਨਾਂ ਦੇ ਮੌਜੂਦਾ ਬਿਜਲੀ ਬਿਲਾਂ ਦੀ ਪ੍ਰਕਿਰਿਆ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। [caption id="attachment_456314" align="aligncenter" width="750"]Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼[/caption] ਕਿਸਾਨ ਆਗੂਆਂ ਨੇ ਕਿਹਾ ਕਿ ਇਸ ਪ੍ਰਸਤਾਵ ਅਨੁਸਾਰ ਕੇਂਦਰ ਸਰਕਾਰ ਐੱਮ.ਐੱਸ.ਪੀ. ਨੂੰ ਬਰਕਰਾਰ ਰੱਖਣ ਦਾ ਵਾਅਦਾ ਕਰੇਗੀ। ਸੂਬਾ ਸਰਕਾਰਾਂ ਨਿੱਜੀ ਮੰਡੀਆਂ ਵਿਚ ਰਜਿਸਟਰੇਸ਼ਨ ਦੀ ਨੀਤੀ ਲਾਗੂ ਕਰ ਸਕਣਗੀਆਂ। ਸੂਬਾ ਸਰਕਾਰਾਂ ਨਿੱਜੀ ਮੰਡੀਆਂ ਵਿਚ ਟੈਕਸ/ਮੰਡੀ ਫੀਸ ਲਾਗੂ ਕਰ ਸਕਣਗੀਆਂ। ਰਾਜ ਸਰਕਾਰਾਂ ਨੂੰ ਵਪਾਰੀਆਂ ਨੂੰ ਰਜਿਸਟਰਡ ਕਰਨ ਲਈ ਨਿਯਮ ਬਣਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ। [caption id="attachment_456313" align="aligncenter" width="750"]Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼[/caption] ਜਿਹੜੇ ਨਿਯਮ ਲਿਆਂਦੇ ਗਏ ਹਨ ਇਹ ਕਾਨੂੰਨ ਦੇ ਦਾਇਰੇ ਦੇ ਅੰਦਰ ਆਉਂਦਾ ਹੈ। ਕਿਸਾਨ ਦੀ ਜ਼ਮੀਨ ਕੁਰਕ ਹੋ ਸਕਦੀ ਹੈ?-ਜਵਾਬ: ਧਾਰਾ 15 ਦੇ ਅਧੀਨ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਵੇਗੀ ,ਇਹਦੇ ਵਿੱਚ ਕੋਈ ਸੋਧ ਨਹੀਂ ਹੈ। ਜੇਕਰ ਕਿਸਾਨ ਦੀ ਜ਼ਮੀਨ 'ਤੇ ਕੋਈ ਵੀ ਫ਼ਸਲ ਦੇ ਬਦਲੇ ਲੋਨ ਨਹੀਂ ਲੈ ਸਕਦਾ ,ਇਹ ਪ੍ਰਸਤਾਵ ਨਹੀਂ ਸਪਸ਼ਟੀਕਰਣ ਹੈ। [caption id="attachment_456312" align="aligncenter" width="750"]Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼[/caption] ਪੈਨ ਕਾਰਡ ਦੇ ਮੁਦੇ 'ਤੇ ਕੇਂਦਰ ਨੇ ਕਿਹਾ ਕਿ ਜਿਹੜੀ ਇਹ ਤੁਸੀਂ ਸ਼ੰਕਾ ਜ਼ਾਹਿਰ ਕੀਤੀ ਹੈ ,ਰਜਿਟ੍ਰੇਸ਼ਨ ਤੁਹਾਡੇ ਹਿਸਾਬ ਨਾਲ ਹੋਵੇਗੀ, ਜਿਸ ਦੀ ਸਟੇਟ ਨੂੰ ਦੇ ਦਿੱਤੀ ਜਾਵੇਗੀ। ਜਦ ਤੱਕ ਰਾਜ ਸਰਕਾਰ ਕੋਈ ਫਾਰਮੁਲਾ ਨਹੀਂ ਬਣਾ ਲੈਂਦੀਆਂ , ਜਦ ਤੱਕ ਰਜਿਸਟ੍ਰੇਸ਼ਨ ਨਹੀਂ ਹੋਵੇਗੀ ,ਉਸ ਦੀ ਕੰਪਲੇਂਟ ਐੱਸ.ਡੀਐਮ ਨੂੰ ਕੀਤੀ ਜਾ ਸਕੇਗੀ [caption id="attachment_456311" align="aligncenter" width="750"]Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼[/caption] ਕਾਨੂੰਨ ‘ਚ ਫ੍ਰੀ ਬਿਜਲੀ ਨਹੀਂ ਦਿੱਤੀ ਜਾਵੇਗੀ , ਸਬਸਿਡੀ ਫਾਰਮੁਲਾ ਫਲੋਪ ਕੀਤਾ ਜਾਵੇਗਾ , ਜਿਹੜੀ ਬਿਜਲੀ ਅਜੇ ਮੁਫਤ ਮਿਲ ਰਹੀ ਹੈ ਉਸੇ ਤਰ੍ਹਾਂ ਮਿਲਦੀ ਰਹੇਗੀ। ਕਿਸਾਨ ਦਾ ਐੱਮਐੱਸਪੀ ਖ਼ਤਮ ਕਰਨ 'ਤੇ ਵੱਡਾ ਸਵਾਲ ਸੀ : ਜਵਾਬ ਕੇਂਦਰ ਸਰਕਾਰ ਦੀ ਐੱਮਐੱਸਪੀ ਚਲਦੀ ਰਹੇਗੀ ,ਇਹ ਲਿਖਤ ਰੂਪ 'ਚ ਦੇਣ ਲਈ ਤਿਆਰ ਹੈ। [caption id="attachment_456310" align="aligncenter" width="750"]Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼[/caption] ਕਾਨੂੰਨ ‘ਚ ਫ੍ਰੀ ਬਿਜਲੀ ਨਹੀਂ ਦਿੱਤੀ ਜਾਵੇਗੀ , ਸਬਸਿਡੀ ਫਾਰਮੁਲਾ ਫਲੋਪ ਕੀਤਾ ਜਾਵੇਗਾ , ਜਿਹੜੀ ਬਿਜਲੀ ਅਜੇ ਮੁਫਤ ਮਿਲ ਰਹੀ ਹੈ ਉਸੇ ਤਰ੍ਹਾਂ ਮਿਲਦੀ ਰਹੇਗੀ। ਕਿਸਾਨ ਦਾ ਐੱਮਐੱਸਪੀ ਖ਼ਤਮ ਕਰਨ 'ਤੇ ਵੱਡਾ ਸਵਾਲ ਸੀ : ਜਵਾਬ ਕੇਂਦਰ ਸਰਕਾਰ ਦੀ ਐੱਮਐੱਸਪੀ ਚਲਦੀ ਰਹੇਗੀ ,ਇਹ ਲਿਖਤ ਰੂਪ 'ਚ ਦੇਣ ਲਈ ਤਿਆਰ ਹੈ। -PTCNews [caption id="attachment_456309" align="aligncenter" width="750"]Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼[/caption]


Top News view more...

Latest News view more...