Sat, Apr 20, 2024
Whatsapp

54 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ, ਦੇਖੋ #Live ਤਸਵੀਰਾਂ

Written by  Jashan A -- June 08th 2019 10:39 PM -- Updated: June 08th 2019 10:42 PM
54 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ, ਦੇਖੋ #Live ਤਸਵੀਰਾਂ

54 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ, ਦੇਖੋ #Live ਤਸਵੀਰਾਂ

54 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ, ਦੇਖੋ #Live ਤਸਵੀਰਾਂ,ਸੰਗਰੂਰ: ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ 2 ਸਾਲਾ ਬੱਚਾ ਫਤਿਹਵੀਰ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ। 2 ਦਿਨਾਂ ਤੋਂ ਲਗਾਤਾਰ ਬਚਾਅ ਲਈ ਚੱਲ ਰਹੇ ਰੈਸਕਿਊ ਆਪਰੇਸ਼ਨ ਦੇ ਬਾਅਦ ਵੀ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ। [caption id="attachment_304704" align="aligncenter" width="300"]sng 54 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ, ਦੇਖੋ #Live ਤਸਵੀਰਾਂ[/caption] ਤਕਰੀਬਨ 54 ਘੰਟੇ ਦਾ ਸਮਾਂ ਬੀਤ ਚੁੱਕਾ ਹੈ ਤੇ ਅਜੇ ਵੀ ਫਤਿਹਵੀਰ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਬਚਾਅ ਟੀਮ ਵੱਲੋਂ 84 ਤੋਂ 86 ਫੁੱਟ ਤੱਕ ਖੱਡਾ ਖੋਦਿਆ ਜਾ ਚੁੱਕਾ ਹੈ ਅਤੇ ਫਤਿਹਵੀਰ 110 ਫੁੱਟ 'ਤੇ ਫਸਿਆ ਹੋਇਆ ਹੈ। ਹੋਰ ਪੜ੍ਹੋ:ਇਸ ਸਕੂਲ ਨੇ ਕਈ ਘੰਟਿਆਂ ਤੱਕ ਕੁਰਸੀ ਨਾਲ ਬੰਨ੍ਹ ਕੇ ਰੱਖਿਆ ਬੱਚਾ [caption id="attachment_304706" align="aligncenter" width="300"]sng 54 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ, ਦੇਖੋ #Live ਤਸਵੀਰਾਂ[/caption] ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਦੇਖਿਆ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਬੱਚੇ ਦੀ ਜ਼ਿੰਦਗੀ ਪ੍ਰਤੀ ਪੂਰੀ ਆਸ ਲਗਾਈ ਬੈਠੀ ਹੈ। ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ। [caption id="attachment_304705" align="aligncenter" width="300"]sng 54 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ, ਦੇਖੋ #Live ਤਸਵੀਰਾਂ[/caption] ਸੂਬੇ ਭਰ ਦੇ ਲੋਕ ਫਤਿਹਵੀਰ ਲਈ ਅਰਦਾਸਾਂ ਕਰ ਰਹੇ ਹਨ ਤੇ ਉਸ ਦੀ ਸਲਾਮਤੀ ਮੰਗ ਰਹੇ ਹਨ। ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ। -PTC News


Top News view more...

Latest News view more...