Fri, Apr 26, 2024
Whatsapp

FATHER’S DAY: ਸਾਨੂੰ ਆਪਣੇ ਮਾਪਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ, ਜਿੰਨ੍ਹਾਂ ਨੇ ਸਾਨੂੰ ਜਨਮ ਦਿੱਤਾ: ਪਰਮੀਸ਼ ਵਰਮਾ

Written by  Jashan A -- June 16th 2019 01:21 PM
FATHER’S DAY: ਸਾਨੂੰ ਆਪਣੇ ਮਾਪਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ, ਜਿੰਨ੍ਹਾਂ ਨੇ ਸਾਨੂੰ ਜਨਮ ਦਿੱਤਾ: ਪਰਮੀਸ਼ ਵਰਮਾ

FATHER’S DAY: ਸਾਨੂੰ ਆਪਣੇ ਮਾਪਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ, ਜਿੰਨ੍ਹਾਂ ਨੇ ਸਾਨੂੰ ਜਨਮ ਦਿੱਤਾ: ਪਰਮੀਸ਼ ਵਰਮਾ

FATHER’S DAY: ਸਾਨੂੰ ਆਪਣੇ ਮਾਪਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ, ਜਿੰਨ੍ਹਾਂ ਨੇ ਸਾਨੂੰ ਜਨਮ ਦਿੱਤਾ: ਪਰਮੀਸ਼ ਵਰਮਾ,ਅੱਜ ਦੁਨੀਆ ਭਰ ‘ਚ ਫਾਦਰਸ ਡੇਅ ਨੂੰ ਬੜੇ ਹੀ ਚਾਅ ਨਾਲ ਮਨਾਇਆ ਜਾ ਰਿਹਾ ਹੈ। ਹਰ ਬੱਚੇ ਲਈ ਇਹ ਦਿਨ ਕਾਫੀ ਅਹਿਮ ਹੁੰਦਾ ਹੈ। ਜਿਸਦੇ ਚੱਲਦੇ ਪੰਜਾਬੀ ਸਿਤਾਰੇ ਵੀ ਆਪਣੇ-ਆਪਣੇ ਪਿਤਾ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਨ।

 
View this post on Instagram
 

Aapne ton Pehla Sadda Mapeya Da Sochida, Kholda Remote Naal Gate Bapu Kothi Da...

A post shared by Parmish Verma (@parmishverma) on


ਇਸ ਖਾਸ ਦਿਨ ਨੂੰ ਲੈ ਕੇ ਪੰਜਾਬੀ ਅਦਾਕਾਰ ਤੇ ਗਾਇਕ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਪਰਮੀਸ਼ ਵਰਮਾ ਆਪਣੇ ਪਿਤਾ ਸਤੀਸ਼ ਵਰਮਾ ਤੇ ਭਰਾ ਨਜ਼ਰ ਆ ਰਹੇ ਹਨ। ਹੋਰ ਪੜ੍ਹੋ:ਹਾਰਦਿਕ ਪਟੇਲ ਦੇ ਹੋਰ ਸੈਕਸ ਵੀਡੀਓ ਹੋਏ ਵਾਇਰਲ, ਸਾਹਮਣੇ ਆਈਆਂ ਇਹ ਤਸਵੀਰਾਂ! ਇਸ ਤਸਵੀਰ ਨੂੰ ਸ਼ੇਅਰ ਕਰਦਿਆ ਪਰਮੀਸ਼ ਨੇ ਕੈਪਸ਼ਨ 'ਚ ਲਿਖਿਆ ਹੈ ਕਿ...Aapne ton Pehla Sadda Mapeya Da Sochida, Kholda Remote Naal Gate Bapu Kothi Da... ਇਸ ਤਸਵੀਰ 'ਚ ਦਿੱਤਾ ਕੈਪਸ਼ਨ ਆਪਣੇ-ਆਪ 'ਚ ਇਕ ਮੈਸੇਜ ਹੈ। ਪਰਮੀਸ਼ ਵਰਮਾ ਨੇ ਕਿਹਾ ਹੈ ਕਿ ਸਾਨੂੰ ਆਪਣੇ ਮਾਪਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ, ਜਿੰਨ੍ਹਾਂ ਨੇ ਸਾਨੂੰ ਜਨਮ ਦਿੱਤਾ।
 
View this post on Instagram
 

Miss You Dad.... Happy Father’s Day ?

A post shared by Gippy Grewal (@gippygrewal) on

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਤੋਂ ਇਲਾਵਾ ਫਿਲਮ ਇੰਡਸਟਰੀ ਦੇ ਬਾਕੀ ਸਿਤਾਰਿਆਂ ਨੇ ਵੀ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਿਤਾ ਦੀ ਤਸਵੀਰ ਸ਼ੇਅਰ ਕਰਕੇ 'ਫਾਦਰਸ ਡੇਅ' ਨੂੰ ਸੈਲੀਬ੍ਰੇਟ ਕਰ ਰਹੇ ਹਨ।
 
View this post on Instagram
 

Menu Mere Bapu De Khawab Sare Yaad Ne❤️ Happy Fathers Day Love U Dad??

A post shared by Happy Raikoti (ਲਿਖਾਰੀ) (@urshappyraikoti) on

ਪੰਜਾਬੀ ਅਦਾਕਾਰ ਤੇ ਗਿੱਪੀ ਗਰੇਵਾਲ ਨੇ ਆਪਣੇ ਦੋਵੇਂ ਬੇਟਿਆਂ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੱਚੇ ਆਪਣੇ ਦਾਦਾ ਜੀ ਦੀ ਤਸਵੀਰ ਨੂੰ ਫੜ੍ਹ ਕੇ ਖੜ੍ਹੇ ਨਜ਼ਰ ਆ ਰਹੇ ਹਨ। -PTC News

Top News view more...

Latest News view more...