Wed, Apr 17, 2024
Whatsapp

ਸਾਵਧਾਨ ! ਹੁਣ ਸਰਕਾਰੀ ਦਫ਼ਤਰ 'ਚ ਨੌਕਰੀ ਕਰਦੇ ਮੁੰਡੇ -ਕੁੜੀਆਂ ਲਈ ਵੱਡੀ ਖ਼ਬਰ , ਜਾਰੀ ਹੋਏ ਸਖ਼ਤ ਹੁਕਮ

Written by  Shanker Badra -- July 27th 2019 04:37 PM
ਸਾਵਧਾਨ ! ਹੁਣ ਸਰਕਾਰੀ ਦਫ਼ਤਰ 'ਚ ਨੌਕਰੀ ਕਰਦੇ ਮੁੰਡੇ -ਕੁੜੀਆਂ ਲਈ ਵੱਡੀ ਖ਼ਬਰ , ਜਾਰੀ ਹੋਏ ਸਖ਼ਤ ਹੁਕਮ

ਸਾਵਧਾਨ ! ਹੁਣ ਸਰਕਾਰੀ ਦਫ਼ਤਰ 'ਚ ਨੌਕਰੀ ਕਰਦੇ ਮੁੰਡੇ -ਕੁੜੀਆਂ ਲਈ ਵੱਡੀ ਖ਼ਬਰ , ਜਾਰੀ ਹੋਏ ਸਖ਼ਤ ਹੁਕਮ

ਸਾਵਧਾਨ ! ਹੁਣ ਸਰਕਾਰੀ ਦਫ਼ਤਰ 'ਚ ਨੌਕਰੀ ਕਰਦੇ ਮੁੰਡੇ -ਕੁੜੀਆਂ ਲਈ ਵੱਡੀ ਖ਼ਬਰ , ਜਾਰੀ ਹੋਏ ਸਖ਼ਤ ਹੁਕਮ :ਫ਼ਾਜ਼ਿਲਕਾ : ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੇ ਅੱਜ ਇੱਕ ਅਜੀਬੋ ਗਰੀਬ ਹੁਕਮ ਜਾਰੀ ਕੀਤਾ ਹੈ ,ਜਿਸ ਦੀ ਚਾਰੇ ਪਾਸੇ ਖ਼ੂਬ ਚਰਚਾ ਹੋ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਹ ਆਦੇਸ਼ ਲਿਖਤੀ ਰੂਪ ਵਿਚ ਦਿੱਤਾ ਹੈ। ਹੁਣ ਸਰਕਾਰੀ ਦਫ਼ਤਰਾਂ 'ਚ ਕਰਮਚਾਰੀ ਟੀ-ਸ਼ਰਟ ਪਹਿਨ ਕੇ ਨਹੀਂ ਆ ਸਕਦੇ ਅਤੇ ਮਹਿਲਾ ਸਟਾਫ਼ ਬਿਨ੍ਹਾਂ ਦੁਪੱਟੇ ਦੇ ਦਫ਼ਤਰ ਵਿਚ ਨਹੀਂ ਆ ਸਕਣਗੀਆਂ। [caption id="attachment_323014" align="aligncenter" width="300"]Fazilka Deputy Commissioner office T-shirts And Scarf Ban ਸਾਵਧਾਨ ! ਹੁਣ ਸਰਕਾਰੀ ਦਫ਼ਤਰ 'ਚ ਨੌਕਰੀ ਕਰਦੇ ਮੁੰਡੇ -ਕੁੜੀਆਂ ਲਈ ਵੱਡੀ ਖ਼ਬਰ , ਜਾਰੀ ਹੋਏ ਸਖ਼ਤ ਹੁਕਮ[/caption] ਇਸ ਸਬੰਧੀ ਫ਼ਾਜ਼ਿਲਕਾ ਦੇ ਡੀਸੀ ਮਨਪ੍ਰੀਤ ਸਿੰਘ ਛਤਵਾਲ ਨੇ ਅਪਣੇ ਹੁਕਮ ਵਿਚ ਕਿਹਾ ਕਿ ਮਹਿਲਾ ਮੁਲਾਜ਼ਮ ਬਗੈਰ ਦੁਪੱਟੇ ਤੋਂ ਦਫ਼ਤਰ ਵਿਚ ਨਹੀਂ ਆ ਸਕਦੀ। ਇਸ ਦੇ ਨਾਲ ਹੀ ਪੁਰਸ਼ ਸਟਾਫ਼ ਨੂੰ ਟੀ-ਸ਼ਰਟ ਨਾ ਪਾ ਕੇ ਆਉਣ 'ਤੇ ਚਿਤਾਵਨੀ ਦਿੱਤੀ ਹੈ। [caption id="attachment_323013" align="aligncenter" width="300"]Fazilka Deputy Commissioner office T-shirts And Scarf Ban ਸਾਵਧਾਨ ! ਹੁਣ ਸਰਕਾਰੀ ਦਫ਼ਤਰ 'ਚ ਨੌਕਰੀ ਕਰਦੇ ਮੁੰਡੇ -ਕੁੜੀਆਂ ਲਈ ਵੱਡੀ ਖ਼ਬਰ , ਜਾਰੀ ਹੋਏ ਸਖ਼ਤ ਹੁਕਮ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਜਪੁਰਾ-ਸਰਹਿੰਦ ਬਾਈਪਾਸ ‘ਤੇ ਬੱਸ ਅਤੇ ਮੋਟਰਸਾਈਕਲ ਵਿਚਾਲੇ ਟੱਕਰ , ਇੱਕ ਦੀ ਮੌਤ ਉਹਨਾਂ ਅੱਗੇ ਲਿਖਿਆ ਕਿ ਜੇ ਕੋਈ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਇਹ ਹੁਕਮ 26 ਜੁਲਾਈ 2019 ਨੂੰ ਜਾਰੀ ਕੀਤਾ ਸੀ।ਉਹਨਾਂ ਦੇ ਇਸ ਆਦੇਸ਼ ਦਾ ਪਾਲਣ ਹੋਰਨਾਂ ਸਬੰਧਿਤ ਦਫ਼ਤਰਾਂ ਨੂੰ ਵੀ ਕਰਨਾ ਪਵੇਗਾ। -PTCNews


Top News view more...

Latest News view more...