Fri, Apr 19, 2024
Whatsapp

ਫਾਜ਼ਿਲਕਾ ਨੇੜੇ ਟਰੱਕ-ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ, 2 ਗੰਭੀਰ ਜ਼ਖਮੀ

Written by  Jashan A -- December 01st 2018 01:22 PM
ਫਾਜ਼ਿਲਕਾ ਨੇੜੇ ਟਰੱਕ-ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ, 2 ਗੰਭੀਰ ਜ਼ਖਮੀ

ਫਾਜ਼ਿਲਕਾ ਨੇੜੇ ਟਰੱਕ-ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ, 2 ਗੰਭੀਰ ਜ਼ਖਮੀ

ਫਾਜ਼ਿਲਕਾ ਨੇੜੇ ਟਰੱਕ-ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ, 2 ਗੰਭੀਰ ਜ਼ਖਮੀ,ਫਾਜ਼ਿਲਕਾ: ਪੰਜਾਬ ਅੰਦਰ ਦਿਨ ਬ ਦਿਨ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ। [caption id="attachment_223616" align="aligncenter" width="300"]road accident ਫਾਜ਼ਿਲਕਾ ਨੇੜੇ ਟਰੱਕ-ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ, 2 ਗੰਭੀਰ ਜ਼ਖਮੀ[/caption] ਅਜਿਹਾ ਹੀ ਇੱਕ ਤਾਜ਼ਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ, ਜਿਥੇ ਫ਼ਾਜ਼ਿਲਕਾ ਦੇ ਨੇੜੇ ਪਿੰਡ ਬਨਵਾਲਾ ਹਿਨਵੰਤਾ 'ਚ ਅੱਜ ਇੱਕ ਟਰੱਕ ਤੇ ਟਰੈਕਟਰ ਟਰਾਲੀ ਦੀ ਟੱਕਰ ਹੋ ਗਈ ਹੈ। [caption id="attachment_223617" align="aligncenter" width="300"]fazilka ਫਾਜ਼ਿਲਕਾ ਨੇੜੇ ਟਰੱਕ-ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ, 2 ਗੰਭੀਰ ਜ਼ਖਮੀ[/caption] ਜਿਸ ਦੌਰਾਨ ਇਸ ਹਾਦਸੇ 'ਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਇਸ ਦੇ ਨਾਲ ਹੀ ਇੱਥੋਂ ਲੰਘ ਰਹੇ ਇੱਕ ਮੋਟਰਸਾਈਕਲ ਸਵਾਰ ਨੂੰ ਵੀ ਇਸ ਹਾਦਸੇ ਵਿੱਚ ਸੱਟ ਲੱਗੀ। ਮਿਲੀ ਜਾਣਕਾਰੀ ਅਨੁਸਾਰ ਜ਼ਖਮੀਆਂ ਨੂੰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। [caption id="attachment_223615" align="aligncenter" width="300"]accident ਫਾਜ਼ਿਲਕਾ ਨੇੜੇ ਟਰੱਕ-ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ, 2 ਗੰਭੀਰ ਜ਼ਖਮੀ[/caption] ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਨੂੰ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਜਿਥੇ ਉਹ ਜ਼ੇਰੇ ਇਲਾਜ ਹਨ। -PTC News


Top News view more...

Latest News view more...