Fri, Apr 19, 2024
Whatsapp

ਫ਼ਿਰੋਜ਼ਪੁਰ :ਸਰਕਾਰੀ ਸਕੂਲ 'ਚ ਅਧਿਆਪਕ ਨਗਨ ਹਾਲਤ 'ਚ ਘੁੰਮ ਰਿਹਾ ਸੀ , ਪਿੰਡ ਵਾਸੀਆਂ ਨੇ ਬੰਨ ਕੇ ਬਣਾਈ ਵੀਡੀਓ

Written by  Shanker Badra -- August 08th 2019 04:27 PM -- Updated: August 08th 2019 06:06 PM
ਫ਼ਿਰੋਜ਼ਪੁਰ :ਸਰਕਾਰੀ ਸਕੂਲ 'ਚ ਅਧਿਆਪਕ ਨਗਨ ਹਾਲਤ 'ਚ ਘੁੰਮ ਰਿਹਾ ਸੀ , ਪਿੰਡ ਵਾਸੀਆਂ ਨੇ ਬੰਨ ਕੇ ਬਣਾਈ ਵੀਡੀਓ

ਫ਼ਿਰੋਜ਼ਪੁਰ :ਸਰਕਾਰੀ ਸਕੂਲ 'ਚ ਅਧਿਆਪਕ ਨਗਨ ਹਾਲਤ 'ਚ ਘੁੰਮ ਰਿਹਾ ਸੀ , ਪਿੰਡ ਵਾਸੀਆਂ ਨੇ ਬੰਨ ਕੇ ਬਣਾਈ ਵੀਡੀਓ

ਫ਼ਿਰੋਜ਼ਪੁਰ :ਸਰਕਾਰੀ ਸਕੂਲ 'ਚ ਅਧਿਆਪਕ ਨਗਨ ਹਾਲਤ 'ਚ ਘੁੰਮ ਰਿਹਾ ਸੀ , ਪਿੰਡ ਵਾਸੀਆਂ ਨੇ ਬੰਨ ਕੇ ਬਣਾਈ ਵੀਡੀਓ:ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਮੈਹਿਮਾ ਵਿੱਚ ਸੀਨੀਅਰ ਸਕੈਂਡਰ ਸਕੂਲ ਵਿੱਚ ਇੱਕ ਸਕੂਲ ਅਧਿਆਪਕ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਜਿਥੇ ਇੱਕ ਅਧਿਆਪਕ ਸ਼ਰਾਬ ਪੀ ਕੇ ਨਗਲ ਹਾਲਤ ਵਿੱਚ ਘੁੰਮ ਰਿਹਾ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। [caption id="attachment_327116" align="aligncenter" width="300"]Ferozepur: Government School Teacher naked position ,villagers created Video
ਫ਼ਿਰੋਜ਼ਪੁਰ : ਸਰਕਾਰੀ ਸਕੂਲ 'ਚ ਅਧਿਆਪਕ ਨਗਨ ਹਾਲਤ 'ਚ ਘੁੰਮ ਰਿਹਾ ਸੀ , ਪਿੰਡ ਵਾਸੀਆਂ ਨੇ ਬੰਨ ਕੇ ਬਣਾਈ ਵੀਡੀਓ[/caption] ਦਰਅਸਲ 'ਚ ਪਿੰਡ ਵਾਸੀਆਂ ਨੇ ਇਲਜ਼ਾਮ ਲਾਇਆ ਹੈ ਕਿ ਇਹ ਅਧਿਆਪਕ ਅਕਸਰ ਸ਼ਰਾਬ ਪੀ ਕੇ ਸਕੂਲ ਆਉਂਦਾ ਹੈ ਅਤੇ ਨਗਨ ਹਾਲਤ ਵਿੱਚ ਹੀ ਘੁੰਮਦਾ ਹੈ।ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਮਹਿਲਾ ਅਧਿਆਪਕਾਂ ਵੀ ਹਨ। [caption id="attachment_327117" align="aligncenter" width="300"]Ferozepur: Government School Teacher naked position ,villagers created Video
ਫ਼ਿਰੋਜ਼ਪੁਰ : ਸਰਕਾਰੀ ਸਕੂਲ 'ਚ ਅਧਿਆਪਕ ਨਗਨ ਹਾਲਤ 'ਚ ਘੁੰਮ ਰਿਹਾ ਸੀ , ਪਿੰਡ ਵਾਸੀਆਂ ਨੇ ਬੰਨ ਕੇ ਬਣਾਈ ਵੀਡੀਓ[/caption] ਇਸ ਸਬੰਧੀ ਪਿੰਡ ਵਾਸੀਆਂ ਨੇ ਇਸਦੀ ਕਈ ਵਾਰ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਦੁਖੀ ਹੋ ਕੇ ਪਿੰਡ ਵਾਸੀਆਂ ਨੇ ਖੁਦ ਸਕੂਲ 'ਚ ਨਗਨ ਹਾਲਤ 'ਚ ਘੁੰਮ ਰਹੇ ਅਧਿਆਪਕ ਨੂੰ ਘੇਰਿਆ ਤੇ ਉਸਨੂੰ ਫੜ ਕੇ ਵੀਡੀਓ ਬਣਾ ਲਈ ਹੈ। -PTCNews


Top News view more...

Latest News view more...