ਫਿਰੋਜ਼ਪੁਰ ਦੇ ਪਿੰਡ ਲੂਥਰ ਨੇੜੇ ਫੀਡਰ ਨਹਿਰ ‘ਚ ਪਿਆ ਪਾੜ , ਫ਼ਸਲਾਂ ਦਾ ਭਾਰੀ ਨੁਕਸਾਨ

Ferozepur village Luthor Near Rajasthan Feeder Canal
ਫਿਰੋਜ਼ਪੁਰ ਦੇ ਪਿੰਡ ਲੂਥਰ ਨੇੜੇ ਫੀਡਰ ਨਹਿਰ 'ਚ ਪਿਆ ਪਾੜ , ਫ਼ਸਲਾਂ ਦਾ ਭਾਰੀ ਨੁਕਸਾਨ

ਫਿਰੋਜ਼ਪੁਰ ਦੇ ਪਿੰਡ ਲੂਥਰ ਨੇੜੇ ਫੀਡਰ ਨਹਿਰ ‘ਚ ਪਿਆ ਪਾੜ , ਫ਼ਸਲਾਂ ਦਾ ਭਾਰੀ ਨੁਕਸਾਨ:ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਲੂਥਰ ਨਜ਼ਦੀਕ ਰਾਜਸਥਾਨ ਫੀਡਰ ਨਹਿਰ ‘ਚ ਪਾੜ ਪੈਣ ਦੀ ਖ਼ਬਰ ਮਿਲੀ ਹੈ। ਅੱਜ ਸਵੇਰੇ ਨਹਿਰ ‘ਚ ਪਾੜ ਪੈਣ ਕਾਰਨ ਕਈ ਪਿੰਡਾਂ ਦੇ ਪ੍ਰਭਾਵਿਤ ਹੋਣ ਦੀ ਖ਼ਬਰ ਹੈ।ਰਾਜਸਥਾਨ ਫੀਡਰ ਨਹਿਰ ‘ਚ 20 ਫੁੱਟ ਦਾ ਪਾੜ ਪਿਆ ਹੈ।

Ferozepur village Luthor Near Rajasthan Feeder Canal
ਫਿਰੋਜ਼ਪੁਰ ਦੇ ਪਿੰਡ ਲੂਥਰ ਨੇੜੇ ਫੀਡਰ ਨਹਿਰ ‘ਚ ਪਿਆ ਪਾੜ , ਫ਼ਸਲਾਂ ਦਾ ਭਾਰੀ ਨੁਕਸਾਨ

ਇਸ ਦੌਰਾਨ ਮੌਜੂਦ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਪਾੜ ਪ੍ਰਸਾਸ਼ਨ ਵੱਲੋਂ ਸਮੇਂ ‘ਤੇ ਸਫਾਈ ਨਾ ਕਰਵਾਉਣ ਕਰਕੇ ਪਿਆ ਹੈ। ਜਿਸ ਕਰਕੇ ਲੋਕ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਉਂਗਲਾਂ ਚੁੱਕ ਰਹੇ ਹਨ।

Ferozepur village Luthor Near Rajasthan Feeder Canal

ਫਿਰੋਜ਼ਪੁਰ ਦੇ ਪਿੰਡ ਲੂਥਰ ਨੇੜੇ ਫੀਡਰ ਨਹਿਰ ‘ਚ ਪਿਆ ਪਾੜ , ਫ਼ਸਲਾਂ ਦਾ ਭਾਰੀ ਨੁਕਸਾਨ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ ’ਚ ਲੱਗੀ ਅੱਗ , ਮਚੀ ਭੱਜ ਦੌੜ

ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਪੰਜ-ਸੱਤ ਕਿਲੋਮੀਟਰ ਦੂਰ ਇਸ ਪਿੰਡ ‘ਚ ਨਹਿਰ ‘ਚ ਪਾੜ ਪੈਣ ਤੋਂ ਚਾਰ ਘੰਟੇ ਬਾਅਦ ਵੀ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚੇ, ਜਿਸ ਕਾਰਨ ਨਜ਼ਦੀਕੀ ਪਿੰਡ ਵਾਸੀਆਂ ਵੱਲੋਂ ਹੀ ਆਪਣੇ ਤੌਰ ‘ਤੇ ਉਪਰਾਲੇ ਕੀਤੇ ਜਾ ਰਹੇ ਸਨ।
-PTCNews