Thu, Apr 25, 2024
Whatsapp

ਫਿਰੋਜ਼ਪੁਰ 'ਚ ਮਹਿਲਾ ਐਸ.ਪੀ ਕਸ਼ਮੀਰ ਕੌਰ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ

Written by  Shanker Badra -- May 19th 2018 11:22 AM -- Updated: May 19th 2018 11:47 AM
ਫਿਰੋਜ਼ਪੁਰ 'ਚ ਮਹਿਲਾ ਐਸ.ਪੀ ਕਸ਼ਮੀਰ ਕੌਰ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ

ਫਿਰੋਜ਼ਪੁਰ 'ਚ ਮਹਿਲਾ ਐਸ.ਪੀ ਕਸ਼ਮੀਰ ਕੌਰ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ

ਫਿਰੋਜ਼ਪੁਰ 'ਚ ਮਹਿਲਾ ਐਸ.ਪੀ ਕਸ਼ਮੀਰ ਕੌਰ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ:ਇੱਕ ਨਿਧੜਕ ਤੇ ਅਨੁਸਾਸ਼ਿਤ ਅਧਿਕਾਰੀ ਵਜੋਂ ਜਾਣੇ ਜਾਂਦੇ ਮਹਿਲਾ ਪੀ.ਪੀ.ਐਸ ਸ਼੍ਰੀਮਤੀ ਕਸ਼ਮੀਰ ਕੌੌਰ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।Ferozepur Women Superintendent Kashmir Kaur Deathਉਹ ਅੱਜ ਕੱਲ੍ਹ ਫਿਰੋਜ਼ਪੁਰ ਵਿਖੇ ਐਸ.ਪੀ(ਕਰਾਈਮ) ਵਜੋਂ ਤਾਇਨਾਤ ਸਨ। -PTCNews


Top News view more...

Latest News view more...