Wed, Apr 24, 2024
Whatsapp

ਪੰਜਾਬ 'ਚ ਸੁਰੱਖਿਅਤ ਨਹੀਂ ਪੁਲਿਸ! ਫਿਰੋਜ਼ਪੁਰ 'ਚ ਥਾਣੇ ਅੰਦਰ ਪੁਲਿਸ ਮੁਲਜ਼ਮਾਂ ਨਾਲ ਕੁੱਟਮਾਰ, ਦੇਖੋ ਵੀਡੀਓ

Written by  Jashan A -- March 10th 2019 11:42 AM
ਪੰਜਾਬ 'ਚ ਸੁਰੱਖਿਅਤ ਨਹੀਂ ਪੁਲਿਸ! ਫਿਰੋਜ਼ਪੁਰ 'ਚ ਥਾਣੇ ਅੰਦਰ ਪੁਲਿਸ ਮੁਲਜ਼ਮਾਂ ਨਾਲ ਕੁੱਟਮਾਰ, ਦੇਖੋ ਵੀਡੀਓ

ਪੰਜਾਬ 'ਚ ਸੁਰੱਖਿਅਤ ਨਹੀਂ ਪੁਲਿਸ! ਫਿਰੋਜ਼ਪੁਰ 'ਚ ਥਾਣੇ ਅੰਦਰ ਪੁਲਿਸ ਮੁਲਜ਼ਮਾਂ ਨਾਲ ਕੁੱਟਮਾਰ, ਦੇਖੋ ਵੀਡੀਓ

ਪੰਜਾਬ 'ਚ ਸੁਰੱਖਿਅਤ ਨਹੀਂ ਪੁਲਿਸ! ਫਿਰੋਜ਼ਪੁਰ 'ਚ ਥਾਣੇ ਅੰਦਰ ਪੁਲਿਸ ਮੁਲਜ਼ਮਾਂ ਨਾਲ ਕੁੱਟਮਾਰ, ਦੇਖੋ ਵੀਡੀਓ,ਫਿਰੋਜ਼ਪੁਰ: ਸਰਹੱਦੀ ਖੇਤਰ ਫਿਰੋਜ਼ਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਫ਼ਿਰੋਜ਼ਪੁਰ ਦੇ ਥਾਣਾ ਸਿਟੀ 'ਚ ਕਾਂਗਰਸੀਆਂ ਵੱਲੋਂ ਪੰਜਾਬ ਪੁਲਿਸ ਨੂੰ ਥਾਣੇ ਦੇ ਅੰਦਰ ਵੱਢ ਕੇ ਹੀ ਕੁੱਟ ਦਿੱਤਾ। ਇਸ ਦੌਰਾਨ ਜਖਮੀ ਹੋਏ ਪੁਲਿਸ ਮੁਲਾਜ਼ਮ ਆਪੋ-ਆਪਣੀ ਐਮ.ਐਲ.ਆਰ ਕਟਵਾ ਰਹੇ ਸਨ ਅਤੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਜਖਮ ਤੇ ਪਾਟੀ ਵਰਦੀ ਸਾਬਿਤ ਕਰਦੀ ਸੀ ਕਿ ਜੇਕਰ ਥਾਣੇ ਬੈਠੀ ਪੁਲਿਸ ਸੇਫ ਨਹੀਂ ਤਾਂ ਫਿਰ ਆਮ ਲੋਕ ਕਿਥੇ ਖੜਣ। [caption id="attachment_267390" align="aligncenter" width="300"]fze ਪੰਜਾਬ 'ਚ ਸੁਰੱਖਿਅਤ ਨਹੀਂ ਪੁਲਿਸ! ਫਿਰੋਜ਼ਪੁਰ 'ਚ ਥਾਣੇ ਅੰਦਰ ਪੁਲਿਸ ਮੁਲਜ਼ਮਾਂ ਨਾਲ ਕੁੱਟਮਾਰ, ਦੇਖੋ ਵੀਡੀਓ[/caption] ਮਿਲੀ ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਦੇ ਨਾਮਦੇਵ ਚੌਂਕ ਕੋਲ ਲੱਗੇ ਨਾਕੇ ਦੇ ਬੈਰੀਕੇਟ ਨੂੰ ਹਿੱਟ ਕਰਨ ਵਾਲੀ ਗੱਡੀ ਦੇ ਨੌਜਵਾਨਾਂ ਤੇ ਪੁਲਿਸ ਮੁਲਾਜ਼ਮਾਂ 'ਚ ਕੁਝ ਕਹਾ-ਸੁਣੀ ਹੋਈ ਸੀ, ਜਿਸ ਉਪਰੰਤ ਉਕਤ ਨੌਜਵਾਨ ਆਪਣੇ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਨੂੰ ਲੈ ਕੇ ਥਾਣਾ ਸਿਟੀ ਪੁੱਜੇ, ਜਿਥੇ ਵਧੇ ਤਕਰਾਰ ਤੋਂ ਕਾਂਗਰਸੀਆਂ ਨੇ ਪੁਲਿਸ ਵਾਲੇ ਹੀ ਕੁੱਟ ਦਿੱਤੇ। [caption id="attachment_267389" align="aligncenter" width="300"]fzr ਪੰਜਾਬ 'ਚ ਸੁਰੱਖਿਅਤ ਨਹੀਂ ਪੁਲਿਸ! ਫਿਰੋਜ਼ਪੁਰ 'ਚ ਥਾਣੇ ਅੰਦਰ ਪੁਲਿਸ ਮੁਲਜ਼ਮਾਂ ਨਾਲ ਕੁੱਟਮਾਰ, ਦੇਖੋ ਵੀਡੀਓ[/caption] ਕਾਂਗਰਸੀਆਂ ਦੀ ਕੁੱਟ ਦਾ ਸ਼ਿਕਾਰ ਹੋਈ ਪੁਲਿਸ ਨੇ ਆਮ ਲੋਕਾਂ ਵਾਂਗ ਆਪੋ-ਆਪਣੀ ਐਮ.ਐਲ.ਆਰ ਕਟਵਾਉਣੀ ਹੀ ਵਾਜਿਬ ਸਮਝੀ। ਜ਼ਖਮੀ ਪੁਲਿਸ ਮੁਲਾਜ਼ਮ ਨੇ ਪ;ਪੀਟੀਸੀ ਨਿਊਜ਼ ਦੀ ਟੀਮ ਨਾਲ ਗੱਲ ਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਤਹਿਸ਼ 'ਚ ਆਏ ਕਾਂਗਰਸੀਆਂ ਨੇ ਕੁੱਟਮਾਰ ਕਰਨ ਦੇ ਨਾਲ-ਨਾਲ ਉਸਦਾ ਹਥਿਆਰ ਵੀ ਖੋਹਣ ਦਾ ਯਤਨ ਕੀਤਾ, ਜਿਸ ਨੂੰ ਉਸ ਨੇ ਕਾਮਯਾਬ ਨਹੀਂ ਹੋਣ ਦਿੱਤਾ, ਪ੍ਰੰਤੂ ਇਸ ਦੌਰਾਨ ਉਸਦੀ ਵਰਦੀ ਜ਼ਰੂਰ ਉਕਤ ਕਾਂਗਰਸੀਆਂ ਨੇ ਪਾੜ ਦਿੱਤੀ। -PTC News


Top News view more...

Latest News view more...