Advertisment

ਫਗਵਾੜਾ 'ਚ ਬਦਮਾਸ਼ਾਂ ਦੀ ਦਹਿਸ਼ਤ, ਇੱਕ ਘਰ ਬਾਹਰ ਕੀਤੀ ਫਾਈਰਿੰਗ

author-image
Jashan A
Updated On
New Update
ਫਗਵਾੜਾ 'ਚ ਬਦਮਾਸ਼ਾਂ ਦੀ ਦਹਿਸ਼ਤ, ਇੱਕ ਘਰ ਬਾਹਰ ਕੀਤੀ ਫਾਈਰਿੰਗ
Advertisment
ਫਗਵਾੜਾ: ਫਗਵਾੜਾ ਦੇ ਨਿਊ ਮਾਡਲ ਟਾਊਨ ਇਲਾਕੇ 'ਚ ਬੀਤੀ ਦੇਰ ਰਾਤ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਬ੍ਰੀਜਾ ਕਾਰ ਵਿਚ ਆਏ ਨਕਾਬਪੋਸ਼ ਹਮਲਾਵਰਾਂ ਨੇ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਗੇਟ 'ਤੇ ਕਈ ਫਾਇਰ ਕੀਤੇ 'ਤੇ ਫਰਾਰ ਹੋ ਗਏ। Fiiring In Phagwara area Model Town ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਉਧਰ ਘਟਨਾ ਦਾ ਪਤਾ ਚੱਲਦਿਆਂ ਹੀ ਐੱਸ.ਪੀ ਫਗਵਾੜਾ ਮਨਵਿੰਦਰ ਸਿੰਘ ਅਤੇ ਐੱਸ.ਐੱਚ.ਓ ਥਾਣਾ ਸਿਟੀ ਫਗਵਾੜਾ ਉਂਕਾਰ ਸਿੰਘ ਬਰਾੜ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ।
Advertisment
publive-imageਹੋਰ ਪੜ੍ਹੋ: ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲਾ, ਪ੍ਰਿੰਸੀਪਲ ਰਾਜਵਿੰਦਰ ਕੌਰ ਸਮੇਤ ਹੋਰਾਂ ਦੀ ਹੋਈ ਗ੍ਰਿਫਤਾਰੀ  Firingਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਪੁਲਿਸ ਆਪਣੀ ਜਾਂਚ ਨੂੰ ਅੱਗੇ ਵਧਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਫਗਵਾੜਾ ਖੇਤਰ ਵਿੱਚ ਆਏ ਦਿਨ ਛਾਪੇਮਾਰੀ ਅਤੇ ਲੁੱਟਮਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। publive-image -PTC News-
punjab-news punjabi-news fiiring-in-phagwara %e0%a8%ab%e0%a8%97%e0%a8%b5%e0%a8%be%e0%a9%9c%e0%a8%be-%e0%a8%9a-%e0%a8%ab%e0%a8%be%e0%a8%88%e0%a8%b0%e0%a8%bf%e0%a9%b0%e0%a8%97 %e0%a8%ab%e0%a8%97%e0%a8%b5%e0%a8%be%e0%a9%9c%e0%a8%be-%e0%a8%9a-%e0%a8%9a%e0%a9%b1%e0%a8%b2%e0%a9%80%e0%a8%86%e0%a8%82-%e0%a8%97%e0%a9%8b%e0%a8%b2%e0%a9%80%e0%a8%86%e0%a8%82
Advertisment

Stay updated with the latest news headlines.

Follow us:
Advertisment