ਫਿਲਮ “ਬਲੈਕੀਆ” ਦਾ ਨਵਾਂ ਗੀਤ “Blackia Meets Singga” ਹੋਇਆ ਰਿਲੀਜ਼, ਯੂ ਟਿਊਬ ‘ਤੇ ਮਚਾਇਆ ਤਹਿਲਕਾ (ਵੀਡੀਓ)

singa
ਫਿਲਮ "ਬਲੈਕੀਆ" ਦਾ ਨਵਾਂ ਗੀਤ "Blackia Meets Singga" ਹੋਇਆ ਰਿਲੀਜ਼, ਯੂ ਟਿਊਬ 'ਤੇ ਮਚਾਇਆ ਤਹਿਲਕਾ (ਵੀਡੀਓ)

ਫਿਲਮ “ਬਲੈਕੀਆ” ਦਾ ਨਵਾਂ ਗੀਤ “Blackia Meets Singga” ਹੋਇਆ ਰਿਲੀਜ਼, ਯੂ ਟਿਊਬ ‘ਤੇ ਮਚਾਇਆ ਤਹਿਲਕਾ (ਵੀਡੀਓ),ਪੰਜਾਬੀ ਇੰਡਸਟਰੀ ‘ਚ ਥੋੜੇ ਸਮੇਂ ‘ਚ ਆਪਣਾ ਨਾਮ ਬਣਾਉਣ ਵਾਲੇ ਅਦਾਕਰ ਦੇਵ ਖਰੌੜ ਇਨ੍ਹੀ ਦਿਨੀਂ ਆਪਣੀ ਨਵੀ ਫਿਲਮ ਸਰੋਤਿਆਂ ਦੇ ਰੂਬਰੂ ਕਰ ਰਹੇ ਹਨ। ਜਿਸ ਦਾ ਨਾਮ ਹੈ ਬਲੈਕੀਆ।ਕਾਮੇਡੀ ਬੇਸ ਫ਼ਿਲਮਾਂ ਦੇ ਦੌਰ ‘ਚ ਇਹ ਫ਼ਿਲਮ ਵੱਖਰੀ ਲੀਗ ਵਾਲੀ ਇਹ ਫਿਲਮ 1970 ਦੇ ਪੰਜਾਬ ਨੂੰ ਪੇਸ਼ ਕਰੇਗੀ। ਬਲੈਕੀਆ ਫ਼ਿਲਮ ਦੇ ਬੈਕ ਟੂ ਬੈਕ ਗੀਤ ਰਿਲੀਜ਼ ਹੋ ਰਹੇ ਹਨ ਤੇ ਹਰ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

singa
ਫਿਲਮ “ਬਲੈਕੀਆ” ਦਾ ਨਵਾਂ ਗੀਤ “Blackia Meets Singga” ਹੋਇਆ ਰਿਲੀਜ਼, ਯੂ ਟਿਊਬ ‘ਤੇ ਮਚਾਇਆ ਤਹਿਲਕਾ (ਵੀਡੀਓ)

ਹੋਰ ਪੜ੍ਹੋ:ਇਹ ਬੱਚਾ ਆਪਣੇ ਇਸ ਟੈਲੇਂਟ ਨਾਲ ਹਰ ਰੋਜ਼ ਲੱਖਾਂ ਰੁਪਏ ਕਮਾਉਂਦਾ ਹੈ,ਜਾਣੋਂ ਕਿਵੇਂ

ਜਿਸਦੇ ਚਲਦੇ ਫ਼ਿਲਮ ਦਾ ਇੱਕ ਹੋਰ ਗੀਤ ‘ਬਲੈਕੀਆ ਮੀਟਸ ਸਿੰਗਾ’ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ , ਤੁਹਾਨੂੰ ਦੱਸ ਦੇਈਏ ਕਿ ਪਹਿਲੇ ਹੀ ਦਿਨ ਇਸ ਗੀਤ ਨੇ ਤਹਿਲਕਾ ਮਚਾ ਦਿੱਤਾ ਹੈ ਤੇ ਗੀਤ ਯੂ ਟਿਊਬ ‘ਤੇ 8ਵੇਂ ਨੰਬਰ ‘ਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।ਇਸ ਗੀਤ ਨੂੰ ਨਾਮੀ ਗਾਇਕ ਸਿੰਗਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

singa
ਫਿਲਮ “ਬਲੈਕੀਆ” ਦਾ ਨਵਾਂ ਗੀਤ “Blackia Meets Singga” ਹੋਇਆ ਰਿਲੀਜ਼, ਯੂ ਟਿਊਬ ‘ਤੇ ਮਚਾਇਆ ਤਹਿਲਕਾ (ਵੀਡੀਓ)

ਗੀਤ ਦੇ ਬੋਲ ਖੁਦ ਸਿੰਗਾ ਨੇ ਲਿਖੇ ਹਨ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ।ਜੇ ਗੱਲ ਕੀਤੀ ਜਾਵੇ ਫਿਲਮ ਦੀ ਤਾਂ ਫ਼ਿਲਮ ਬਲੈਕੀਆ ‘ਚ ਜਿਸ ‘ਚ ਦੇਵ ਖਰੌੜ ਬਲੈਕੀਆ ਦਾ ਕਿਰਦਾਰ ‘ਚ ਨਜ਼ਰ ਆਉਣਗੇ। ਦੇਵ ਖਰੌੜ ਜਿਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਸਭ ਨੂੰ ਆਪਣਾ ਕਾਇਲ ਬਣਾਇਆ ਹੋਇਆ ਹੈ।

ਹੋਰ ਪੜ੍ਹੋ:ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਦੀ ਛੋਟੀ ਭੈਣ ਨਾਲ ਇਸ ਕਾਰਨ ਹੋਈ ਬਹਿਸ, ਦੇਖੋ ਵੀਡੀਓ

singa
ਫਿਲਮ “ਬਲੈਕੀਆ” ਦਾ ਨਵਾਂ ਗੀਤ “Blackia Meets Singga” ਹੋਇਆ ਰਿਲੀਜ਼, ਯੂ ਟਿਊਬ ‘ਤੇ ਮਚਾਇਆ ਤਹਿਲਕਾ (ਵੀਡੀਓ)

ਜ਼ਿਕਰ ਏ ਖਾਸ ਹੈ ਕਿ ਫ਼ਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ 3 ਮਈ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

-PTC News