Sat, Apr 20, 2024
Whatsapp

ਫਿਲਮ 'ਸੰਜੂ' ਨੇ ਕਈ ਫ਼ਿਲਮਾਂ ਦੇ ਤੋੜੇ ਰਿਕਾਰਡ,ਇੱਕ ਹਫ਼ਤੇ ਵਿੱਚ 200 ਕਰੋੜ ਕਲੱਬ 'ਚ ਹੋਈ ਸ਼ਾਮਲ

Written by  Shanker Badra -- July 06th 2018 06:50 PM
ਫਿਲਮ 'ਸੰਜੂ' ਨੇ ਕਈ ਫ਼ਿਲਮਾਂ ਦੇ ਤੋੜੇ ਰਿਕਾਰਡ,ਇੱਕ ਹਫ਼ਤੇ ਵਿੱਚ 200 ਕਰੋੜ ਕਲੱਬ 'ਚ ਹੋਈ ਸ਼ਾਮਲ

ਫਿਲਮ 'ਸੰਜੂ' ਨੇ ਕਈ ਫ਼ਿਲਮਾਂ ਦੇ ਤੋੜੇ ਰਿਕਾਰਡ,ਇੱਕ ਹਫ਼ਤੇ ਵਿੱਚ 200 ਕਰੋੜ ਕਲੱਬ 'ਚ ਹੋਈ ਸ਼ਾਮਲ

ਫਿਲਮ 'ਸੰਜੂ' ਨੇ ਕਈ ਫ਼ਿਲਮਾਂ ਦੇ ਤੋੜੇ ਰਿਕਾਰਡ,ਇੱਕ ਹਫ਼ਤੇ ਵਿੱਚ 200 ਕਰੋੜ ਕਲੱਬ 'ਚ ਹੋਈ ਸ਼ਾਮਲ:ਸੰਜੇ ਦੱਤ ਦੇ ਜੀਵਨ 'ਤੇ ਬਣੀ ਫਿਲਮ 'ਸੰਜੂ' ਨੇ ਕਈ ਫ਼ਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ।Film 'Sanju' one week in 200 Crore in the club Addਇਸ ਫ਼ਿਲਮ ਨੇ ਇੱਕ ਹਫਤੇ ਵਿਚ 200 ਕਰੋੜ ਕਲੱਬ ਵਿਚ ਐਂਟਰੀ ਕਰ ਲਈ ਹੈ।ਇਸ ਫਿਲਮ ਵਿਚ ਮੁੱਖ ਭੂਮਿਕਾ ਰਣਬੀਰ ਕਪੂਰ ਨੇ ਨਿਭਾਈ ਹੈ।ਸੰਜੂ ਫਿਲਮ 29 ਜੂਨ ਨੂੰ ਰਿਲੀਜ਼ ਹੋਈ ਸੀ ਅਤੇ ਫਿਲਮ ਦੀ ਕਮਾਈ ਦਾ ਅੰਕੜਾ 202.52 ਕਰੋੜ ਤੱਕ ਪਹੁੰਚ ਗਿਆ ਹੈ।Film 'Sanju' one week in 200 Crore in the club Addਦੱਸ ਦੇਈਏ ਕਿ ਕਮਾਈ ਦੇ ਮਾਮਲੇ 'ਚ 'ਸੰਜੂ' ਫਿਲਮ ਨੇ ਬਾਲੀਵੁੱਡ ਦੀਆਂ ਕਈ ਬਲਾਕਬਸਟਰ ਫਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ।Film 'Sanju' one week in 200 Crore in the club Addਟ੍ਰੇਡ ਮਾਹਿਰ ਤਰਨ ਆਦਰਸ਼ ਨੇ ਇਸ ਗੱਲ ਦਾ ਖੁਲਾਸਾ ਆਪਣੇ ਟਵੀਟ ਰਾਹੀਂ ਕਰਦਿਆਂ ਜਾਣਕਾਰੀ ਦਿੱਤੀ।ਇਸ ਫਿਲਮ ਵਿਚ ਮੁੱਖ ਭੂਮਿਕਾ ਰਣਬੀਰ ਕਪੂਰ ਨੇ ਨਿਭਾਈ ਹੈ। -PTCNews


Top News view more...

Latest News view more...